ਸਾਈਕਲ ਚੋਣ ਨਿਸ਼ਾਨ : ਚੋਣ ਕਮਿਸ਼ਨ ਨੇ ਸਪਾ ਧੜਿਆਂ ਨੂੰ 13 ਨੂੰ ਸੱਦਿਆ

ਨਵੀਂ ਦਿੱਲੀ। ਚੋਣ ਕਮਿਸ਼ਨ ਨੇ ਸਮਾਜਵਾਦੀ ਪਾਰਟੀ ਦੇ ਦੋਵੇਂ ਧੜਿਆਂ ਨੂੰ ਚੋਣ ਨਿਸ਼ਾਨ ਸਾਈਕਲ ਤੇ ਪਾਰਟੀ ਦੇ ਨਾਂਅ ਅਲਾਟ ਕਰਨ ਸਬੰਧੀ ਆਪਣਾ-ਆਪਣ ਪੱਖ ਰੱਖਣ ਲਈ 13 ਜਨਵਰੀ ਨੂੰ ਬੁਲਾਇਆ ਹੈ।
ਕਮਿਸ਼ਨ ਨੇ ਅੱਜ ਸਪਾ ਦੇ ਮੁਲਾਇਮ ਧੜੇ ਤੇ ਅਖਿਲੇਸ਼ ਧੜੇ ਨੂੰ ਨੋਟਿਸ ਭੇਜ ਕੇ ਕਿਹਾ ਕਿ ਉਹ ਆਪਣੇ ਆਪਣੇ ਦਾਅਵਿਆਂ ਸਬੰਧੀ 13 ਨੂੰ ਉਨ੍ਹਾਂ ਦੇ ਸਾਹਮਣੇ ਆਪਣਾ ਪੱਖ ਰੱਖਣ।