ਏਲਨਾਬਾਦ ਉਪ ਚੋਣਾਂ : ਅਭੈ ਸਿੰਘ ਚੌਟਾਲਾ ਜਿੱਤੇ

0
173

ਏਲਨਾਬਾਦ ’ਚ ਭਾਜਪਾ ਦੀ ਹਾਰ, ਗੋਵਿੰਦ ਕਾਂਡਾ ਨੂੰ 6708 ਵੋਟਾਂ ਨਾਲ ਹਰਾਇਆ

  • ਕਾਂਗਰਸ ਤੀਜੇ ਨੰਬਰ ’ਤੇ ਰਹੀ

(ਸੱਚ ਕਹੂੰ ਨਿਊਜ਼) ਸਰਸਾ। ਹਰਿਆਣਾ ਤੋਂ ਸਰਸਾ ਜ਼ਿਲ੍ਹੇ ਦੇ ਏਲਨਾਬਾਦ ਵਿਧਾਨ ਸਭਾ ਸੀਟ ’ਤੇ 30 ਅਕਤੂਬਰ ਨੂੰ ਪਈਆਂ ਵੋਟਾਂ ਦੇ ਨਤੀਜੇ ਅੱਜ ਐਲਾਨੇ ਗਏ ਇਨ੍ਹਾਂ ਉਪ ਚੋਣਾਂ ’ਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਆਗੂ ਅਭੈ ਸਿੰਘ ਚੌਟਾਲਾ ਨੇ ਜਿੱਤ ਦਰਜ ਕੀਤੀ ਹੈ। ਸਖ਼ਤ ਸੁਰੱਖਆ ਦਰਮਿਆਨ ਮੰਗਲਵਾਰ ਸਵੇਰੇ 8 ਵਜੇ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਦੇ ਅੰਤਿਮ ਰਾਊਂਡ ’ਚ ਅਭੈ ਚੌਟਾਲਾ ਨੇ ਆਪਣੇ ਵਿਰੋਧੀ ਤੇ ਭਾਜਪਾ-ਜਜਪਾ ਦੇ ਉਮੀਦਵਾਰ ਗੋਵਿੰਦ ਕਾਂਡਾ ਨੂੰ 6708 ਵੋਟਾਂ ਨਾਲ ਹਰਾ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ