ਕੈਪਟਨ ਦੀ ਕਾਂਗਰਸ ਸਰਕਾਰ ਤੋਂ ਹਰ ਵਰਗ ਦੁੱਖੀ : ਗੋਸ਼ਾ

0
304

ਕੈਪਟਨ ਦੀ ਕਾਂਗਰਸ ਸਰਕਾਰ ਤੋਂ ਹਰ ਵਰਗ ਦੁੱਖੀ : ਗੋਸ਼ਾ

ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਲੁਧਿਆਣਾ ਤੋ ਗੁਰਦੀਪ ਸਿੰਘ ਗੋਸ਼ਾ ਪਰਦਾਨ ਯੂਥ ਅਕਾਲੀ ਦੱਲ ਦੀ ਅਗਵਾਈ ਵਿੱਚ ਸੈਕੜੇ ਨੌਜਵਾਨਾਂ ਦਾ ਜੱਥਾ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਘੇਰਨ ਲਈ ਕਾਂਗਰਸ ਸਰਕਾਰ ਖਿਲਾਫ ਰਵਾਨਾ ਸਮੇ ਗੁਰਦੀਪ ਸਿੰਘ ਗੋਸ਼ਾ ਨੇ ਬੋਲਦੇ ਕਿਹਾ ਕਿ ਅੱਜ ਸੱਭ ਵਰਗ ਕਾਂਗਰਸ ਸਰਕਾਰ ਤੋਂ ਦੁੱਖੀ ਹੋ ਚੁੱਕੇ ਹਨ ਲੋਕ ਅੱਜ ਕਾਂਗਰਸ ਸਰਕਾਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਅੱਜ ਵਿਧਾਨ ਸਭਾ ਤੇ ਕਾਬਜ ਧਿਰ ਨੂੰ ਹੱਥਾਂ ਪੈਰਾਂ ਦੀ ਪੰਜਾਬ ਦੇ ਲੋਕਾ ਨੇ ਪਾਵਾ ਦੇਣੀ

ਇਸ ਸਮੇਂ ਹਾਜਿਰ ਯੂਥ ਅਕਾਲੀ ਦੱਲ ਦੇ ਔਹਦੇਦਾਰਾਂ ਵਰੁਣ ਮਲਹੋਤਰਾ ਪਰਦਾਨ ਸੈਂਟਰ ਹਲਕਾ ਗਗਨ ਗਿਆਸਪੁਰਾ ਪਰਦਾਨ ਦੱਖਣੀ ਹਲਕਾ , ਮਨਿੰਦਰ ਇੰਮੀ ਮਨਜੀਤ ਸਿੰਘ ਰੰਗੀ ਮਲਕੀਤ ਸਿੰਘ ਭੱਟੀ ਕਰਨ ਵੀਰ ਦੁਗਰੀ ਮਨਵਿੰਦਰ ਸਿੰਘ ਦੀਪੂ ਘਈ ਕਾਲੀ ਘਈ ਕਰਨ ਵੜੈਚ ,ਤਰਨਦੀਪ ਸਿੰਘ ਸੰਨੀ, ਗੁਰਜਿੰਦਰ ਸਿੰਘ ਗਟੋਰੇ, ਬੱਬੂ ਪੰਧੇਰ, ਕੰਵਲਜੀਤ ਸਿੰਘ ,ਸਰਬਜੀਤ ਸਿੰਘ ਸੁਰਿੰਦਰਪਾਲ ਸਿੰਘ,ਰਮੇਸ਼ ਕੁਮਾਰ,ਨਰਿੰਦਰ ਸਿੰਘ , ਮਨੀ ਸਿੰਘ,ਲਲਿਤ ਕੁਮਾਰ,ਕੁਲਦੀਪ ਸਿੰਘ ਸੰਧੂ,ਰਣਜੀਤ ਸਿੰਘ ਲਾਡੀ,ਕਮਲਜੀਤ ਸਿੰਘ,ਸੰਜੀਵ ਕੁਮਾਰ,ਸੁਮੀਤ ਕੁਮਾਰ, ਤਨਜਿਤ ਸਿੰਘ ਇੰਦਰਪਾਲ ਸਿੰਘ ਰੀਕੂ ਪਵਨ ਪਾਲ ਸਿੰਘ ਹਰਦੇਵ ਸਿੰਘ ਜਗਜੀਤ ਸਿੰਘ ਆਦਿ ਮੋਹਤਵਾਰ ਸੱਜਣ ਹਾਜਿਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.