Breaking News

ਸੀਬੀਆਈ ਵੱਲੋਂ ਚਾਰ ਸਾਬਕਾ ਡਾਕ ਅਧਿਕਾਰੀਆਂ ਖਿਲਾਫ਼ ਦੋਸ਼ ਪੱਤਰ ਆਇਦ

Filed Chargesheet, Former, Post officials, CBI

ਨਵੀਂ ਦਿੱਲੀ:ਕੇਂਦਰੀ ਜਾਂਚ ਬਿਊਰੋ (ਸੀਬਆਈ) ਨੇ ਇੱਕ ਕਰੋੜ 15 ਲੱਖ ਰੁਪਏ ਤੋਂ ਵੱਧ ਦੇ ਪੁਰਾਣੇ ਨੋਟ ਬਦਲਣ ਦੇ ਮਾਮਲੇ ਵਿੱਚ ਅਹਿਮਦਾਬਾਦ ਦੇ ਚਾਰ ਸਾਬਕਾ ਡਾਕ ਅਧਿਕਾਰੀਆਂ ਵਿਰੁੱਧ ਦੋਸ਼ ਆਇਦ ਕੀਤੇ ਹਨ।

ਪ੍ਰਸਿੱਧ ਖਬਰਾਂ

To Top