ਵਿੱਤ ਮੰਤਰੀ ਵੱਲੋਂ ‘ਸ਼ੂ ਲੰਡਨ’ ਫੈਮਿਲੀ ਫੁੱਟਵੀਅਰ ਸ਼ੋਰੂਮ ਦਾ ਉਦਘਾਟਨ

ਵਿੱਤ ਮੰਤਰੀ ਵੱਲੋਂ ‘ਸ਼ੂ ਲੰਡਨ’ ਫੈਮਿਲੀ ਫੁੱਟਵੀਅਰ ਸ਼ੋਰੂਮ ਦਾ ਉਦਘਾਟਨ

ਬਠਿੰਡਾ, (ਸੁਖਨਾਮ) | ਸਥਾਨਕ ਮਾਲ ਰੋਡ ਨਜਦੀਕ ਹੋਟਲ ਬਾਹੀਆ ਫੋਰਟ ਨੇੜੇ, ‘ਸ਼ੂ ਲੰਡਨ – ਦਾ ਕੰਪਲੀਟ ਫੈਮਿਲੀ ਫੁੱਟਵੀਅਰ ‘ਸ਼ੋਰੂਮ ਦਾ ਉਦਘਾਟਨ ਮਨਪ੍ਰੀਤ ਸਿੰਘ ਬਾਦਲ ਖ਼ਜਾਨਾ ਮੰਤਰੀ, ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਉਨ੍ਹਾਂ ਸ਼ੋਰੂਮ ਦੇ ਮਾਲਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ

ਇਸ ਮੌਕੇ ਸ਼ੋਰੂਮ ਦੇ ਮਾਲਕਾਂ ਪੰਕਜ ਜੋਸ਼ੀ ਅਤੇ ਲਵੀ ਜੋਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸ਼ੋਰੂਮ ਤੇ ਹਰ ਉਮਰ ਦੇ ਲੋਕਾਂ ਜੈਂਟਸ, ਲੇਡੀਜ ਅਤੇ ਬੱਚਿਆਂ ਲਈ ਕਾਫੀ ਤਰ੍ਹਾਂ ਦੇ ਜੁੱਤਿਆਂ ਦੀ ਹਰ ਤਰ੍ਹਾਂ ਦੀ ਵੈਰਾਇਟੀ ਉਪਲੱਬਧ ਹੈ ਇਸ ਮੌਕੇ ਲਖਵਿੰਦਰ ਸਿੰਘ, ਧਰੁਵ ਜੋਸ਼ੀ, ਰਾਜਿੰਦਰ ਫੋਸਟਰ, ਸੁਸ਼ੀਲ ਵਰਮਾ, ਬਹਾਦਰ ਸਿੰਘ, ਇੰਦਰਜੀਤ ਸਿੰਘ, ਕੁੰਜ ਬਿਹਾਰੀ, ਨਰਿੰਦਰ ਤਨੇਜਾ, ਪਵਨ ਜਿੰਦਲ  ਆਦਿ ਮੌਜੂਦ ਸਨ।

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ