ਤੇਲੰਗਾਨਾ ਸੜਕ ਹਾਦਸੇ ‘ਚ ਪੰਜ ਵਿਅਕਤੀਆਂ ਦੀ ਮੌਤ

0
Telangana Accident

ਕਾਰ ਦੀ ਲਾਰੀ ਨਾਲ ਟੱਕਰ ਹੋਣ ਵਾਪਰਿਆ ਹਾਦਸਾ

ਵਾਰੰਗਲ-ਗ੍ਰਾਮੀਣ। ਤੇਲੰਗਾਨਾ ਦੇ ਦਾਮੇਰਾ ਮੰਡਲ ਜ਼ਿਲ੍ਹੇ ‘ਚ ਬੁੱਧਵਾਰ ਸਵੇਰੇ ਇੱਕ ਕਾਰ ਦੇ ਲਾਰੀ ਨਾਲ ਟਕਰਾ ਜਾਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ।

Telangana Accident

ਪੁਲਿਸ ਨੇ ਦੱਸਿਆ ਕਿ ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਪੰਜ ਨੌਜਵਾਨ ਕਾਰ ‘ਚ ਬੈਠ ਕੇ ਵਾਰੰਗਲ ਤੋਂ ਮੁਲੁਗੁ ਜਾ ਰਹੇ ਸਨ। ਪੰਜੇ ਨੌਜਵਾਨ ਵਾਰੰਗਲ ਜ਼ਿਲ੍ਹੇ ਦੇ ਪੋਚੰਮਾ ਮੈਦਾਨ ਦੇ ਰਹਿਣ ਵਾਲੇ ਸਨ। ਇਨ੍ਹਾਂ ਦੀ ਪਛਾਣ ਰਾਕੇਸ, ਚੰਦੂ, ਰੋਹਿਤ, ਸਬੀਰ ਤੇ ਪਵਨ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.