ਜਗਦਲਪੁਰ ‘ਚ ਵਿਮਾਨ ਸੇਵਾ 21 ਸਤੰਬਰ ਤੋਂ

0

ਜਗਦਲਪੁਰ ‘ਚ ਵਿਮਾਨ ਸੇਵਾ 21 ਸਤੰਬਰ ਤੋਂ

ਨਵੀਂ ਦਿੱਲੀ। ਸਰਕਾਰੀ ਕੰਪਨੀ ਏਅਰ ਇੰਡੀਆ ਦੀ ਪੂਰੀ ਮਾਲਕੀਅਤ ਵਾਲੀ ਅਲਾਇੰਸ ਏਅਰ ਇਸ ਮਹੀਨੇ ਛੱਤੀਸਗੜ ਦੇ ਜਗਦਲਪੁਰ ਤੋਂ ਉਡਾਣ ਭਰੇਗੀ। ਅਲਾਇੰਸ ਏਅਰ ਨੇ ਬੁੱਧਵਾਰ ਨੂੰ ਕਿਹਾ ਕਿ 21 ਸਤੰਬਰ ਤੋਂ ਛੱਤੀਸਗੜ ਦੇ ਨਕਸਲ ਪ੍ਰਭਾਵਿਤ ਬਸਤਰ ਜ਼ਿਲੇ ਤੋਂ ਰਾਜ ਦੀ ਰਾਜਧਾਨੀ ਰਾਏਪੁਰ ਅਤੇ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਲਈ ਰੋਜ਼ਾਨਾ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਰਸਤੇ ਉਸ ਨੂੰ ਕੇਂਦਰ ਸਰਕਾਰ ਦੀ ਖੇਤਰੀ ਸੰਪਰਕ ਯੋਜਨਾ ਉਦਾਨ ਅਧੀਨ ਅਲਾਟ ਕੀਤੇ ਗਏ ਸਨ। 70 ਸੀਟਾਂ ਵਾਲੇ ਏਟੀਆਰ 72 ਜਹਾਜ਼ ਇਨ੍ਹਾਂ ‘ਤੇ ਸੰਚਾਲਨ ਕੀਤੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.