ਫਿਲਪਕਾਰਟ 1500 ਕਰੋੜ ‘ਚ ਖਰੀਦੇਗੀ ਆਦਿਤਿਆ ਬਿਰਲਾ ਫੈਸ਼ਨ ਦੀ 7.8 ਫੀਸਦੀ ਹਿੱਸੇਦਾਰੀ

0
122

ਫਿਲਪਕਾਰਟ 1500 ਕਰੋੜ ‘ਚ ਖਰੀਦੇਗੀ ਆਦਿਤਿਆ ਬਿਰਲਾ ਫੈਸ਼ਨ ਦੀ 7.8 ਫੀਸਦੀ ਹਿੱਸੇਦਾਰੀ

ਨਵੀਂ ਦਿੱਲੀ. ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਨੇ ਆਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਲਿਮਟਿਡ ਦੀ 7.8 ਫੀਸਦੀ ਹਿੱਸੇਦਾਰੀ 1,500 ਕਰੋੜ ਰੁਪਏ ਵਿਚ ਖਰੀਦਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਅੱਜ ਇਕ ਬਿਆਨ ਜਾਰੀ ਕਰਕੇ ਸਮਝੌਤੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇ ਇਹ ਰੈਗੂਲੇਟਰ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਸਮਝੌਤਾ ਵੈਧ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.