ਕੋਲੰਬੀਆ ‘ਚ ਹੜ੍ਹ ਕਾਰਨ ਸੱਤ ਦੀ ਮੌਤ

Floods, Colombia

ਕੋਲੰਬੀਆ ‘ਚ ਹੜ੍ਹ ਕਾਰਨ ਸੱਤ ਦੀ ਮੌਤ
ਅੱਠ ਜਣੇ ਲਾਪਤਾ

ਬੋਗੋਟਾ (ਏਜੰਸੀ)। ਮੱਧ ਕੋਲੰਬੀਆ ਦੇ ਤੋਲਿਮਾ ਪ੍ਰਾਂਤ ‘ਚ ਹੜ੍ਹ Flood ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਅੱਠ ਹੋਰ ਲਾਪਤਾ ਹਨ। ਕਰਾਕੋਲ ਰੇਡੀਓ ਨੇ ਵੀਰਵਾਰ ਨੂੰ ਨੂੰ ਆਪਣੀ ਰਿਪੋਰਟ ‘ਚ ਦੱਸਿਆ ਕਿ ਅਮੋਆ ਨਦੀ ਦਾ ਜਲ ਪੱਧਰ ਵਧਣ ਕਾਰਨ ਚਪਰਾਲ ਸ਼ਹਿਰ ‘ਚ ਹੜ੍ਹ ਆ ਗਿਆ। ਹੜ੍ਹ ਕਾਰਨ ਤਿੰਨ ਇਮਾਰਤਾ ਢਹਿ ਗਈਆਂ ਅਤੇ ਹੜ੍ਹ ਦਾ ਪਾਣੀ ਹਸਪਤਾਲ ਅਤੇ ਚਰਚ ‘ਚ ਵੀ ਭਰ ਗਿਆ ਹੈ। ਲਾਪਤਾ ਲੋਕਾਂ ‘ਚ ਇੱਕ ਨਵਜਨਮਿਆ ਬੱਚਾ ਵੀ ਸ਼ਾਮਲ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।