ਆਸਟਰੇਲੀਆ ਦੇ ਸਾਬਕਾ ਕ੍ਰਿਕੇਟਰ ਡੀਨ ਜੋਨਸ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ

0

ਆਸਟਰੇਲੀਆ ਦੇ ਸਾਬਕਾ ਕ੍ਰਿਕੇਟਰ ਡੀਨ ਜੋਨਸ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ

ਮੁੰਬਈ। ਆਧੁਨਿਕ ਵਨਡੇ ਕ੍ਰਿਕਟ ਨੂੰ ਨਵੀਂ ਸਿਖਰਾਂ ‘ਤੇ ਲੈ ਜਾਣ ਵਾਲੇ ਸਾਬਕਾ ਆਸਟਰੇਲੀਆਈ ਕ੍ਰਿਕਟਰ ਡੀਨ ਜੋਨਸ ਦਾ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 59 ਸਾਲਾਂ ਦਾ ਸੀ। ਜੋਨਸ ਆਈਪੀਐਲ ਲਈ ਮੁੰਬਈ ਸਟੂਡੀਓ ਤੋਂ ਕਮੈਂਟਰੀ ਕਰਨ ਲਈ ਭਾਰਤ ਆਏ ਸਨ। ਜੋਨਜ਼ ਨੇ ਆਸਟਰੇਲੀਆ ਲਈ 52 ਟੈਸਟ ਅਤੇ 164 ਵਨ ਡੇ ਮੈਚ ਖੇਡੇ ਸਨ। ਉਸ ਨੂੰ ਆਪਣੇ ਸਮੇਂ ਦੌਰਾਨ ਵਨਡੇ ਮੈਚਾਂ ਵਿੱਚ ਸਰਬੋਤਮ ਫਾਈਨਿਸ਼ਰ ਮੰਨਿਆ ਜਾਂਦਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.