Breaking News

ਕੋਲੰਬੀਆ ਦੇ ਸਾਬਕਾ ਰਾਸ਼ਟਰਪਤੀ ਦਾ ਦੇਹਾਂਤ

Former, President, Columbia, Dies

1982 ਤੋਂ 1986 ਦੇ ਵਿੱਚ ਰਹੇ ਸਨ ਰਾਸ਼ਟਰਪਤੀ

ਮੈਕਿਸਕੋ। ਕੋਲੰਬੀਆ ਦੇ ਸਾਬਕਾ ਰਾਸ਼ਟਰਪਤੀ ਬੇਲਿਸਰਿਅੋ ਬੇਟਨਕੁਰ ਕੁਆਰਟਸ ਦਾ 95 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਸਾਂਟਾ ਫੇ ਦੇ ਬੋਗੋਟਾ ਫਾਊਡੇਸ਼ਨ ਦੇ ਹਸਪਤਾਲ ਸ਼ਾਖਾ ਦੇ ਪ੍ਰਵਕਤਾ ਨੇ ਇਹ ਜਾਣਕਾਰੀ ਦਿੱਤੀ। ਸੀ੍ਰ ਕੁਆਰਟਸ ਨੂੰ ਦੇਸ਼ ਦੇ ਲੋਕਤਾਂਤਰਿਕ ਸੁਧਾਰ ਅਤੇ ਸਰਕਾਰ ਦੇ ਨਾਲ ਵਿਦਰੋਹੀ ਸਮੂਹਾਂ ਦੇ ਵਿਚਾਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਲਈ ਜਾਣਿਆ ਜਾਂਦਾ ਹੈ। ਸ੍ਰੀ ਕੁਆਰਟਸ ਤਿੰਨ ਵਾਰ ਰਾਸ਼ਟਰਪਤੀ ਪੱਦ ਦਾ ਚੁਣਾਅ ਹਾਰਣ ਤੋ ਬਾਅਦ 1982 ਤੋਂ 1986 ਦੇ ਵਿੱਚ ਰਾਸ਼ਟਰਪਤੀ ਰਹੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top