Breaking News

ਗੋਂਡਾ ‘ਚ ਚਾਰ ਵਾਹਨਾ ਦੀ ਟੱਕਰ ਚਾਰ ਦੀ ਮੌਤ 12 ਜਖਮੀ

Accident, Four People, Killed, Gonda, 12 Injured

ਗੋਂਡਾ, ਏਜੰਸੀ।

ਉੱਤਰ ਪ੍ਰਦੇਸ਼ ‘ਚ ਗੋਂਡਾ ਜਿਲ੍ਹੇ ਦੇ ਪਰਸਪੁਰ ਖੇਤਰ ‘ਚ ਅੱਜ ਸਵੇਰੇ ਦੋ ਵਾਹਨਾ ਦੀ ਭਿਆਨਕ ਟੱਕਰ ‘ਚ ਚਾਰ ਜਣਿਆਂ ਦੀ ਮੌਤ ਅਤੇ 12 ਗੰਭੀਰ ਰੂਪ ‘ਚ ਜਖਮੀ ਹੋ ਗਏ। ਪੁਲਿਸ ਅਧਿਕਾਰੀ ਲਲਨ ਸਿੰਘ ਨੇ ਦੱਸਿਆ ਕਿ ਬਲਥਰ ਪਿੰਡ ਕੋਲ ਇਹ ਹਾਦਸੇ ਉਸ ਸਮੇਂ ਹੋਇਆ ਜਦੋਂ ਇੱਕ ਮਿੰਨੀ ਟਰੱਕ ਉਲਟ ਦਿਸ਼ਾ ਤੋਂ ਆ ਰਹੀ ਇੱਕ ਜੀਪ ਨਾਲ ਟਕਰਾਅ ਗਿਆ। ਇਸ ਦੌਰਾਨ ਐਕਟਿਵਾ ‘ਤੇ ਰਹੇ ਦੋ ਵਿਅਕਤੀ ਵੀ ਜੀਪ ਦੀ ਚਪੇਟ ‘ਚ ਆ ਗਏ। ਘਟਨਾ ‘ਚ ਚਾਰ ਨਾਗਰਿਕਾਂ ਦੀ ਮੌਤ ਹੋ ਗਈ ਜਦੋਂ  12 ਗੰਭੀਰ ਰੂਪ ਵਿਚ ਜਖਮੀ ਹੋ ਗਏ।  ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ‘ਚ ਸਕੂਟਰੀ ਚਾਲਕ ਮਨੂ (55) ਸ਼ੇਰਪੁ (22) ਜੀਪ ਚਾਲਕ ਗੋਲਡੀ ਅਤੇ ਯਾਤਰੀ ਸਰਸਵਤੀ ਸਾਮਲ ਹਨ। ਸਾਰੇ ਦੀ ਮੌਤ ਉਪਚਾਰ ਦੌਰਾਨ ਹਸਪਤਾਲ ‘ਚ ਹੋਈ ਹੈ। ਜਖਕੀਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top