ਕੁੱਲ ਜਹਾਨ

ਫਰਾਂਸ ਨੇ ਜਿੱਤ ਨਾਲ ਕੀਤੀ ਯੂਰੋ ਕੱਪ ਦੀ ਸ਼ੁਰੂਆਤ

ਪੈਰਿਸ। ਫੁੱਟਬਾਲ ਪ੍ਰੇਮੀਆਂ ਦੀ ਉਡੀਕ ਖ਼ਤਮ ਹੋਈ ਤੇ ਰੰਗਾਰੰਗ ਪੇਸ਼ਾਕਰੀਆਂ ਦਰਮਿਆਨ ਯੂਰੋ ਕੱਪ 2016 ਦਾ ਆਗਾਜ ਹੋ ਗਿਆ। ਸਖ਼ਤ ਸੁਰੱਖਿਆ ਦਰਮਿਆਨ ਸ਼ੁਰੂ ਹੋਏ ਇਸ ਪ੍ਰਸਿੱਧ ਟੂਰਨਾਮੈਂਟ ‘ਚ ਪਹਿਲਾ ਮੈਚ ਫਰਾਂਸ ਤੇ ਰੋਮਾਨੀਆ ਦਰਮਿਆਨ ਖੇਡਿਆ ਗਿਆ। ਫਰਾਂਸ ਨੇ ਗਰੁੱਪ ਏ ਦੇ ਪਹਿਲੇ ਮੈਚ ‘ਚ ਰੋਮਾਨੀਆ ‘ਤੇ 2-1 ਨਾਲ ਜਿੱਤ ਹਾਸਲ ਕਰਕੇ ਜੇਤੂ ਮੁਹਿੰਮ ਦਾ ਆਗਾਜ ਕੀਤਾ। ਫਰਾਂਯ ਨੂੰ ਇਹ ਜਿੱਤ ਮੈਚ ਦੇ ਆਖ਼ਰੀ ਮਿੰਟਾਂ ‘ਚ ਦਮ੍ਰਿਤੀ ਪਾਈਟ ਦੇ ਗੋਲ ਦੀ ਵਜ੍ਹਾ ਨਾਲ ਮਿਲੀ।

ਪ੍ਰਸਿੱਧ ਖਬਰਾਂ

To Top