ਬਿਜਨਸ

ਸੋਨਾ 30 ਹਜ਼ਾਰ, ਚਾਂਦੀ 21 ਮਹੀਨਿਆਂ ਦੇ ਉੱਚ ਪੱਧਰ ‘ਤੇ

ਨਵੀਂ ਦਿੱਲੀ। ਅਮਰੀਕੀ ਫੈਡਰਲ ਰਿਜ਼ਰਵ ਦੇ ਬਿਆਨ ਤੋਂ ਬਾਅਦ ਕੌਮਾਂਤਰੀ ਬਾਜ਼ਾਰ ‘ਚ ਦੋਵਾਂ ਕੀਮਤੀ ਧਾਤੂਆਂ ‘ਚ ਆਈ ਜ਼ਬਰਦਸਤ ਤੇਜ਼ੀ ਨਾਲ ਅੱਜ ਦਿੱਲੀ ਸਰਾਫ਼ਾ ਬਾਜ਼ਾਰ ‘ਚ ਸੋਨਾ 580 ਰੁਪਏ ਉਛਲ ਕੇ ਡੇਢ ਮਹੀਨੇ ਦੇ ਉੱਚ ਪੱਧਰ 30,250 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਚਾਂਦੀ 1020 ਰੁਪਏ ਚੜ੍ਹ ਕੇ 21 ਮਹੀਨਿਆਂ ਦੇ ਉੱਚ ਪੱਧਰ 42,370 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪੁੱਜ ਗਈ ਹੈ।

ਪ੍ਰਸਿੱਧ ਖਬਰਾਂ

To Top