ਬਿਜਨਸ

ਲਗਾਤਾਰ ਤੀਜੇ ਹਫ਼ਤੇ ਸੋਨੇ ‘ਚ ਤੇਜੀ, ਚਾਂਦੀ ਵੀ 290 ਮਜ਼ਬੂਤ

ਨਵੀਂ ਦਿੱਲੀ।  ਵਿਦੇਸ਼ੀ ਬਾਜ਼ਾਰਾਂ ‘ਚ ਆਈ ਤੇਜ਼ੀ ਦੀ ਬਦੌਲਤ ਬੀਤੇ ਹਫ਼ਤੇ ਵੱਡੇ ਉਤਰਾਅ-ਚੜ੍ਹਾਅ ਦਰਮਿਆਨ ਦਿੱਲੀ ਸਰਾਫ਼ਾ ਬਾਜ਼ਾਰ ‘ਚ ਸੋਨਾ ਲਗਾਤਾਰ ਤੀਜੇ ਹਫ਼ਤੇ 300 ਰੁਪਏ ਮਜ਼ਬੂਤ ਹੋ ਕੇ 29,800 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪੁੱਜ ਗਿਆ। ਚਾਂਦੀ ਵੀ 290 ਰੁਪਏ ਚਮਕ ਕੇ 41,360 ਰੁਪਏ ਪ੍ਰਤੀ ਬੋਲੀ ਗਈ।
ਲੰਡਨ ਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸੇ ਮਿਆਦ ‘ਚ ਸੋਨਾ ਹਾਜਿਰ 24.75 ਡਾਲਰ ਭਾਵ 1.94 ਫੀਸਦੀ ਤੇਜ ਹੋ ਕੇ 1,298.45 ਡਾਲਰ ਪ੍ਰਤੀ ਔਂਸ ‘ਤੇ ਪੁੱਜ ਗਿਆ

ਪ੍ਰਸਿੱਧ ਖਬਰਾਂ

To Top