ਮੋਬਾਇਲ ਫੋਨ ਖ਼ਪਤਕਾਰਾਂ ਦਾ ਬਿਓਰਾ ਦਰਜ ਕਰੇ ਸਰਕਾਰ : ਸੁਪਰੀਮ ਕੋਰਟ

ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦੇਸ਼ ਦੇ 10 ਕਰੋੜ ਤੋਂ ਵੱਧ ਮੋਬਾਇਲ ਫੋਨ ਖ਼ਪਤਕਾਰਾਂ ਦਾ ਵਿਸਥਾਰ ਬਿਓਰਾ ਦਰਜ ਕਰਨ ਲਈ ਕਿਹਾ ਹੈ, ਮੁੱਖ ਜੱਜ ਜਗਦੀਸ਼ ਸਿੰਘ ਕੇਹਰ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਅੱਜ ਗੈਰ ਸਰਕਾਰੀ ਸੰਗਠਨ ਲੋਕਨੀਤੀ ਫਾਊਂਡੇਸ਼ਨ ਵੱਲੋਂ ਦਾਇਰ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਕੀਦਰ ਸਰਕਾਰ ਨੂੰ ਸਾਰੇ ਮੋਬਾਇਲ ਫੋਨ ਖ਼ਪਤਕਾਰਾਂ ਦਾ ਬਿਓਰਾ ਦਰਜ ਕਰਨ ਲਈ ਕਿਹਾ ਹੈ।