ਦਿੱਲੀ

ਬੁੱਧਵਾਰ ਨੂੰ ਰਾਜ ਸਭਾ ‘ਚ ਆਵੇਗਾ ਜੀਐੱਸਟੀ ਬਿੱਲ

ਨਵੀਂ ਦਿੱਲੀ। ਲੋਕ ਸਭਾ ‘ਚੋਂ ਪਾਸ ਹੋਣ ਤੋਂ ਲਗਗਭਗ ਇੱਕ ਵਰ੍ਹੇ ਬਾਅਦ ਵਸਤੂ ਤੇ ਸੇਵਾ ਕਰ (ਜੀਐੱਸਟੀ) ਬਿੱਲ ਬੁੱਧਵਾਰ ਨੂੰ ਰਾਜ ਸਭਾ ‘ਚ ਪੇਸ਼ ਕੀਤਾ ਜਾਵੇਗਾ।
ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਜੀਐੱਸਟੀ ਬਿੱਲ ਸੂਚੀਬੱਧ ਹੋ ਗਿਆ ਹੈ ਤੇ ਉਸ ‘ਤੇ ਸਾਢੇ ਪੰਜ ਘੰਟਿਆਂ ਦੀ ਚਰਚਾ ਦਾ ਸਮਾਂ ਤੈਅ ਹੋਇਆ ਹੈ।
ਸ੍ਰੀ ਕੁਮਾਰ ਨੇ ਕਿਹਾ ਕਿ ਸਰਕਾਰ ਦਾ ਯਤਨ ਅਤੇ ਉਮੀਦ ਵੀ ਹੈ ਕਿ ਇਹ ਬਿੱਲਸਾਰਿਆਂ ਦੀ ਸਹਿਮਤੀ ਨਾਲ ਪਾਸ ਹੋ ਜਾਵੇ।

ਪ੍ਰਸਿੱਧ ਖਬਰਾਂ

To Top