Breaking News

ਹਰਜਿੰਦਰ ਸਿੰਘ ਝੰਡੂਵਾਲਾ ਅਕਾਲੀ ਦਲ ਚ ਸ਼ਾਮਲ

Harjinder Singh Jhanduwala, Joined , Akali Dal

ਹਰਜਿੰਦਰ ਸਿੰਘ ਝੰਡੂਵਾਲਾ ਅਕਾਲੀ ਦਲ ਚ ਸ਼ਾਮਲ

ਗੁਰੁੂਹਰਸਹਾਏ 11 ਮਈ ਸਤਪਾਲ/ਵਿਜੇ। 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਹੁਣ ਕਾਂਗਰਸ ਪਾਰਟੀ ਨੂੰ ਉਸ ਵੇਲੇ ਇਕ ਹੋਰ ਵੱਡਾ ਝਟਕਾ ਲੱਗਾ ਜਦੋਂ ਕਾਂਗਰਸੀ ਆਗੂ ਹਰਜਿੰਦਰ ਸਿੰਘ ਝੰਡੂਵਾਲਾ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ । ਹਰਜਿੰਦਰ ਸਿੰਘ ਝੰਡੂਵਾਲਾ ਨੂੰ ਅਕਾਲੀ ਦਲ ਦੇ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ । ਇਸ ਮੌਕੇ ਪ੍ਰਕਾਸ਼ ਬਾਦਲ ਨੇ ਇਕ ਨਿੱਜੀ ਪੈਲਸ ਵਿੱਚ ਵੱਡੀ ਵਰਕਰ ਰੈਲੀ ਨੂੰ ਸੰਬੋਧਨ ਕੀਤਾ ।ਇਸ ਮੋਕੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਸ਼ਿਵ ਤਰਪਾਲ ਕੇ ,ਤਿਲਕਰਾਜ ਕੰਬੋਜ਼ ਦਰਸ਼ਨ ਸਿੰਘ ਬਰਾੜ ,ਸੁਰਿੰਦਰ ਪਾਲ,ਪ੍ਰੀਤਮ ਸਿੰਘ ਮਲਸੀਆਂ ,ਹਰਜਿੰਦਰ ਸਿੰਘ ਗੁਰੂ ,ਗੁਰ ਸਾਨੂੰ ਪ੍ਰੀਤ ਲੱਖੋ ਕੇ ਹਾਜ਼ਰ ਸਨ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top