Jugni Hall in Corona : ਕੋਰੋਨਾ ‘ਚ ਜੁਗਨੀ ਦਾ ਹਾਲ
ਕੋਰੋਨਾ 'ਚ ਜੁਗਨੀ ਦਾ ਹਾਲ
ਕਾਹਦਾ ਆ ਗਿਆ ਇਹ ਕੋਰੋਨਾ,
ਇਵੇਂ ਗੁਜ਼ਾਰਾ ਕਿੱਦਾਂ ਹੋਣਾ।
ਚਾਰੇ ਪਾਸੇ ਰੋਣਾ ਧੋਣਾ, ਬਈ ਬੱਚਿਆਂ ਨੂੰ ਪੁੱਤ- ਪੁੱਤ ਕਹਿੰਦੀ ਐ।
ਜੁਗਨੀ ਘੁੱਟ-ਘੁੱਟ ਕੇ ਰਹਿੰਦੀ ਐ।
ਜੁਗਨੀ ਜਦੋਂ ਬਜ਼ਾਰ ਨੂੰ ਜਾਵੇ,
ਮੂੰਹ 'ਤੇ ਮਾਸਕ ਜ਼ਰੂਰ ਲਗਾਵੇ।
ਨਾਲ਼ੇ ਸਮਾਜਿਕ ਦੂਰੀ ਬਣਾਵੇ, ਹੱਥਾਂ ਨੂੰ ਸ...
ਬੀਤੇ ਦੀ ਧੂੜ ‘ਚ ਗੁਆਚਿਆ ਕਾੜ੍ਹਨੀ ਦਾ ਦੁੱਧ
ਵਿਰਾਸਤੀ ਝਰੋਖਾ
ਜਾਬੀਆਂ ਨੂੰ ਮਿਲਵਰਤਣ ਭਰਪੂਰ ਸੁਭਾਅ ਦੇ ਨਾਲ-ਨਾਲ ਖੁੱਲ੍ਹੀਆਂ-ਡੁੱਲੀਆਂ ਖੁਰਾਕਾਂ ਦੇ ਸ਼ੌਂਕ ਨੇ ਵੀ ਵਿਲੱਖਣਤਾ ਬਖਸ਼ੀ ਹੈ।ਪੰਜਾਬੀਆਂ ਦਾ ਦੁੱਧ, ਦਹੀਂ, ਘਿਉ ਅਤੇ ਲੱਸੀ ਨਾਲ ਮੁੱਢ ਤੋਂ ਹੀ ਗੂੜ੍ਹਾ ਨਾਤਾ ਰਿਹਾ ਹੈ। ਪੁਰਾਤਨ ਸਮਿਆਂ 'ਚ ਪੰਜਾਬ ਦਾ ਹਰ ਘਰ ਪਸ਼ੂਧਨ ਨਾਲ ਭਰਪੂਰ ਹੁੰਦਾ ਸੀ ਅਤੇ ਘਰ...
ਗੁਣਾਂ ਦਾ ਭੰਡਾਰ ਹੈ ਐਲੋਵੇਰਾ
ਗੁਣਾਂ ਦਾ ਭੰਡਾਰ ਹੈ ਐਲੋਵੇਰਾ
ਐਲੋਵੇਰਾ ਇੱਕ ਅਜਿਹਾ ਪੌਦਾ ਹੈ ਜੋ ਆਪਣੇ ਗੁਣਾਂ ਕਾਰਨ ਬਹੁਤ ਹੀ ਪ੍ਰਸਿੱਧ ਹੈ ਇਸ ਨਾਲ ਹੋਣ ਵਾਲੇ ਫਾਇਦੇ ਬੇਸ਼ੁਮਾਰ ਹਨ ਨਾ ਸਿਰਫ਼ ਇਸਦਾ ਸੇਵਨ ਸਾਡੇ ਲਈ ਫਾਇਦੇਮੰਦ ਹੈ, ਸਗੋਂ ਇਹ ਇਸ ਲਈ ਵੀ ਫਾਇਦੇਮੰਦ ਹੈ, ਕਿਉਂਕਿ ਇਸ ਦੀ ਖੇਤੀ ਲਈ ਪਾਣੀ ਦੀ ਖ਼ਪਤ ਬਹੁਤ ਹੀ ਘੱਟ ਹੁੰਦੀ ਹੈ ਜਿੱ...
ਜਾਣੋ ਕਿਹੜੇ ਹਨ ਉਹ ਟਿਪਸ ਜਿਨ੍ਹਾਂ ਨਾਲ ਖਿਡਾਰੀ ਚਮਕਾ ਸਕਦੇ ਹਨ ਆਪਣਾ ਨਾਂਅ
ਖਿਡਾਰੀਆਂ ਲਈ ਟਿਪਸ
ਖਿਡਾਰੀ ਲਈ ਖੇਡਣਾ ਇੱਕ ਤਪੱਸਿਆ ਹੈ ਖੇਡਾਂ ਵਿਚ ਹਿੱਸਾ ਲੈਣ ਨਾਲ ਜਿੱਥੇ ਮਾਨਸਿਕ ਅਤੇ ਸਰੀਰਕ ਵਿਕਾਸ ਸੰਭਵ ਹੈ, ਉੱਥੇ ਇਹ ਇੱਕ ਮਨੋਰੰਜਨ ਦਾ ਵੀ ਸਾਧਨ ਹਨ ਹਰ ਉਮਰ ਦੇ ਲੋਕ ਖੇਡਾਂ ਵਿਚ ਹਿੱਸਾ ਲੈ ਸਕਦੇ ਹਨ ਖੇਡਾਂ ਵਿਚ ਹਿੱਸਾ ਲੈਣ ਨਾਲ ਚੁਸਤੀ ਆਉਂਦੀ ਹੈ ਖੇਡਾਂ ਸਾਨੂੰ ਅਨੁਸ਼ਾਸਨ ਵਿਚ ਰਹ...
ਸਿਹਤ ਦੀ ਰਸੋਈ
ਹਲਦੀ
ਗੁਣ+ਉਪਯੋਗ
ਲ ਊਭੂਖ਼ੜਗ਼ ਨਾਮਕ ਤੱਤ ਜੋ ਪੇਟ ਦੇ ਕੀੜੇ ਮਾਰਨ ਦਾ ਕੰਮ ਕਰਦਾ ਹੈ
ਲ ਗਰਮ, ਉਤੇਜਕ, ਸੁਗੰਧਯੁਕਤ, ਅਨੇਕਾਂ ਚਮੜੀ ਰੋਗਾਂ ਵਿਚ ਉਪਯੋਗੀ
ਲ ਸਰੀਰਕ ਜ਼ਹਿਰੀਲੇ ਤੱਤਾਂ ਨੂੰ ਘੱਟ ਕਰਦੀ ਹੈ
ਲ ਕੋਲੈਸਟਰੋਲ ਅਤੇ ਸੋਜ ਨੂੰ ਘੱਟ ਕਰਦੀ ਹੈ
ਲ ਸਾਰੇ ਕਫ਼ ਸਬੰਧੀ ਰੋਗਾਂ ਵਿਚ ਉਪਯੋਗੀ, ਜਿਵੇਂ, ਪੁਰਾਣਾ ...
ਚਾਕਲੇਟ ਤੇ ਮੇਵੇ ਨਾਲ ਬਣੇ ਸਮੋਸੇ
ਸਮੱਗਰੀ:
ਇੱਕ ਕੱਪ ਮੈਦਾ, 1 ਵੱਡਾ ਚਮਚ ਮੂਣ, 1 ਵੱਡਾ ਚਮਚ ਬੇਕਿੰਗ ਪਾਊਡਰ
ਭਰਨ ਲਈ ਸਮੱਗਰੀ:
3/4 ਕੱਪ ਜੰਮੀ ਹੋਈ ਚਾਕਲੇਟ, 1/4 ਕੱਪ ਕ੍ਰੀਮ ਜਾਂ ਫੈਂਟੀ ਹੋਈ ਮਲਾਈ, 2 ਵੱਡੇ ਚਮਚ ਕਾਜੂ ਕਤਰਨ, 1/4 ਕੱਪ ਸ਼ੱਕਰ ਪੀਸੀ ਹੋਈ, ਤਲਣ ਲਈ ਤੇਲ, ਇੱਕ ਚੂੰਢੀ ਨਮਕ
ਤਰੀਕਾ:
ਸਭ ਤੋਂ ਪਹਿਲਾਂ ਮੈਦੇ ਵਿ...
ਵਗਦੇ ਪਾਣੀਆਂ ਵਰਗੀ ਕਵਿੱਤਰੀ ਤੇ ਕਹਾਣੀਕਾਰਾ: ਕੁਲਵਿੰਦਰ ਕੌਰ ਮਹਿਕ
ਕੁਲਵਿੰਦਰ ਕੌਰ ਮਹਿਕ ਸਾਹਿਤ ਤੇ ਸੱਭਿਆਚਾਰ ਜਗਤ ਵਿਚ ਆਪਣੀ ਕਲਮੀ-ਧਾਕ ਜਮਾ ਚੁੱਕਾ ਇੱਕ ਐਸਾ ਮਾਣ-ਮੱਤਾ ਨਾਂਅ ਹੈ ਜਿਸ ਨੇ 'ਅੱਖਰਾਂ ਦੇ ਮੋਤੀ' (ਕਾਵਿ-ਸੰਗ੍ਰਹਿ) ਅਤੇ 'ਰੌਣਕੀ ਪਿੱਪਲ' (ਕਹਾਣੀ-ਸੰਗ੍ਰਹਿ) ਸਾਹਿਤ-ਜਗਤ ਦੀ ਝੋਲੀ ਪਾ ਕੇ ਸਾਬਤ ਕਰ ਵਿਖਾਇਆ ਹੈ ਕਿ ਵਾਰਤਕ ਅਤੇ ਕਾਵਿ-ਖੇਤਰ ਵਿਚ ਬਰਾਬਰ ਦੀ ਹੀ ਮੁ...
ਬਦਲਿਆ ਰੰਗ
ਬਦਲਿਆ ਰੰਗ
ਨਾ ਹੀ ਚਿੜੀਆਂ ਨਾ ਆਲ੍ਹਣੇ ਨਾ ਰੁੱਖ ਨੇ,
ਨਾ ਹੀ ਘਰ ਨਾ ਉਹ ਪਿੰਡ ਨਾ ਹੀ ਸੁੱਖ ਨੇ,
ਨਾ ਹੀ ਆਲੇ ਨਾ ਕੋਈ ਤੇਲ ਵਾਲੇ ਦੀਵੇ ਉਏ,
ਨਾ ਹੀ ਜੱਟ ਕੋਈ ਜ਼ਮੀਨ ਹੁਣ ਰੱਖਦਾ,
ਕੀ-ਕੀ ਬਦਲਿਆ ਰੰਗ ਆਜੋ ਦੱਸਦਾਂ
ਨਾ ਹੀ ਤੀਆਂ ਨਾ ਕੋਈ ਪੀਂਘ ਨਾ ਪੰਘੂੜੇ ਨੇ,
ਨਾ ਹੀ ਪਾਥੀਆਂ ਨਾ ਚੁੱਲ੍ਹੇ ਨਾ ਹੀ ਮੂ...
ਸੁਹਾਜਣਾ ਖਾਉ, ਸਦਾ ਤੰਦਰੁਸਤ ਰਹੋ
ਸੁਹਾਜਣਾ ਖਾਉ, ਸਦਾ ਤੰਦਰੁਸਤ ਰਹੋ
ਪਰਮਾਤਮਾ ਦੀ ਸਾਜੀ ਸ੍ਰਿਸ਼ਟੀ ਵਿੱਚ ਕਿੰਨੇ ਹੀ ਕੁਦਰਤ ਦੀ ਦੇਣ ਰੁੱਖ ਧਰਤੀ 'ਤੇ ਹਨ, ਜਿਨ੍ਹਾਂ ਦਾ ਆਪਾਂ ਨੂੰ ਗਿਆਨ ਨਾ ਹੋਣ ਕਰਕੇ ਆਪਾਂ ਇਨ੍ਹਾਂ ਦੇ ਚਮਤਕਾਰੀ ਫਾਇਦੇ ਤੇ ਗੁਣਾਂ ਤੋਂ ਅਣਜਾਣ ਹਾਂ।
ਅਜਿਹੀ ਹੀ ਇੱਕ ਰੁੱਖ ਹੈ ਸੁਹਾਜਣਾ। ਸੁਹਾਜਣਾ ਨੂੰ ਹਿੰਦੀ ਵਿੱਚ ਸਹਿਜਨ...
ਪਨੀਰ ਮਾਲਪੂੜਾ
ਸਮੱਗਰੀ:
ਅੱਧਾ ਲੀਟਰ ਫੁੱਲ ਕ੍ਰੀਮ ਦੁੱਧ, ਅੱਧਾ ਕੱਪ ਮੈਦਾ, 1 ਵੱਡਾ ਚਮਚ ਬਾਰੀਕ ਸੂਜੀ, 1 ਚੌਥਾਈ ਵੱਡਾ ਚਮਚ ਹਰੀ ਇਲਾਇਚੀ ਪਾਊਡਰ, ਅੱਧ ਕੱਪ ਪਨੀਰ ਕਸ਼ ਕੀਤਾ ਹੋਇਆ, ਖੰਡ 250 ਗ੍ਰਾਮ, 100 ਮਿ.ਲੀ. ਪਾਣੀ, 1 ਵੱਡਾ ਚਮਚ ਬਾਦਾਮ ਤੇ ਪਿਸਤੇ ਕੱਟੇ ਹੋਏ, ਦੇਸੀ ਘਿਓ ਮਾਲਪੂਏ ਸੇਕਣ ਲਈ।
ਤਰੀਕਾ:
ਸਭ ਤੋਂ ਪਹਿਲਾ...
ਚਮੜੀ ਦੀ ਐਲਰਜ਼ੀ ਦਾ ਪੱਕਾ ਇਲਾਜ ਕੇਵਲ ਆਯੁਰਵੇਦ ਨਾਲ ਹੀ ਸੰਭਵ
ਚਮੜੀ ਦੀ ਐਲਰਜ਼ੀ ਦਾ ਪੱਕਾ ਇਲਾਜ ਕੇਵਲ ਆਯੁਰਵੇਦ ਨਾਲ ਹੀ ਸੰਭਵ
ਆਯੁਰਵੇਦ ਹੀ ਇੱਕ ਅਜਿਹੀ ਪੈਥੀ ਹੈ , ਜਿਸ ਵਿਚ ਚਮੜੀ ਦੇ ਸਾਰੇ ਰੋਗਾਂ ਦਾ ਜੜ੍ਹ ਤੋਂ ਇਲਾਜ ਸੰਭਵ ਹੈ ਚਮੜੀ ਦੇ ਰੋਗ ਜਿਵੇਂ ਕਿ ਸੋਰਾਇਸਿਸ, ਐਗਜ਼ੀਮਾ, ਫੰਗਲ ਅਤੇ ਛਪਾਕੀ ਰੋਗਾਂ 'ਚ ਅੰਗਰੇਜੀ ਇਲਾਜ ਤਹਿਤ ਸਟੀਰਾਇਡ ਦੀ ਗੋਲੀ ਨਾਲ ਰੋਗ ਨੂੰ ਕੁਝ ਸ...
ਤਰਬੂਜ਼ ਨਿੰਬੂ ਪਾਣੀ
4 ਜਣਿਆਂ ਲਈ
ਸਮੱਗਰੀ: 3 ਕੱਪ ਤਰਬੂਜ ਦੇ ਟੁਕੜੇ, 3 ਛੋਟੇ ਚਮਚ ਸ਼ਹਿਦ, 5 ਛੋਟੇ ਚਮਚ ਨਿੰਬੂ ਦਾ ਰਸ, 1/4 ਛੋਟਾ ਚਮਚ ਕਾਲਾ ਨਮਕ, ਅੱਧਾ ਛੋਟਾ ਚਮਚ ਚਾਟ ਮਸਾਲਾ, 3 ਕੱਪ ਬਰਫ ਦਾ ਠੰਢਾ ਪਾਣੀ
ਤਰੀਕਾ:
ਤਰਬੂਜ਼ ਦੇ ਟੁਕੜਿਆਂ 'ਚੋਂ ਬੀਜ ਕੱਢ ਲਓ ਮਿਕਸਰ 'ਚ ਪਾ ਕੇ ਉਸ 'ਚ ਸ਼ਹਿਰ, ਨਿੰਬੂ ਦਾ ਰਸ, ਕਾਲਾ ਨਮਕ ਤੇ ਠੰ...
ਗਰਮੀਆਂ ਦਾ ਤੋਹਫਾ ਦਹੀਂ
ਦਹੀਂ ਸਿਹਤ ਲਈ ਬਹੁਤ ਗੁਣਕਾਰੀ ਖਾਧ ਪਦਾਰਥ ਮੰਨਿਆ ਜਾਂਦਾ ਹੈ। ਆਯੁਰਵੇਦ ਗ੍ਰੰਥਾਂ, ਚਰਕ ਸਹਿੰਤਾ, ਸੁਸ਼ਰਤ ਸਹਿੰਤਾ ਆਦਿ 'ਚ ਵੀ ਦਹੀਂ ਨੂੰ ਅੰਮ੍ਰਿਤ ਦੇ ਸਮਾਨ ਦੱਸਿਆ ਗਿਆ ਹੈ ਅੱਜ ਦੇ ਵਿਗਿਆਨ ਨੇ ਵੀ ਦਹੀਂ ਦੀ ਮਹੱਤਤਾ ਨੁੰ ਸਵੀਕਾਰਿਆ ਹੈ ਦੁੱਧ ਨੂੰ ਗਰਮ ਕਰਕੇ ਸਹੀ ਤਾਪਮਾਨ ਰਹਿਣ 'ਤੇ ਖੱਟੇ ਦੀ ਜਾਗ ਲਾ ਦੇਣ...
ਸਾਡਾ ਅਤੀਤ, ਇਹ ਜੀਵਨ ਸੁਧਾਰ ਵੀ ਸਨ ਤੇ ਹਥਿਆਰ ਵੀ
ਦੋਸਤੋ ਸਮੇਂ ਹੋ-ਹੋ ਕੇ ਚਲੇ ਜਾਂਦੇ ਹਨ ਪਰ ਕਈ ਮਿੱਠੀਆਂ ਪਿਆਰੀਆਂ ਯਾਦਾਂ ਵੀ ਜ਼ਰੂਰ ਛੱਡ ਜਾਂਦੇ ਹਨ। ਜੋ ਸਾਨੂੰ ਕਿਸੇ ਨਾ ਕਿਸੇ ਸਮੇਂ ਕਿਸੇ ਤਸਵੀਰ ਨੂੰ ਵੇਖ ਕੇ ਯਾਦ ਆ ਜਾਂਦੇ ਹਨ, ਤੇ ਫਿਰ ਸੱਚੀਂ-ਮੁੱਚੀਂ ਚਲੇ ਜਾਈਦਾ ਹੈ ਬਚਪਨ ਦੇ ਦਿਨਾਂ 'ਚ। ਬਿਲਕੁਲ ਜੀ ਇਹੀ ਸੱਭ ਕੁੱਝ ਯਾਦ ਆ ਗਿਆ ਜਦੋਂ ਦੋ ਆਹ ਤਸਵੀਰਾਂ...
ਦੁਰਕਾਰਿਆ
ਜੋਬਨਜੀਤ ਇੱਕ ਐਸੀ ਮਾਂ ਦੀ ਕੁੱਖੋਂ ਜੰਮਿਆ ਸੀ, ਜਿਸ ਨੇ ਉਸ ਨੂੰ ਦਰ-ਦਰ ਦੀਆਂ ਠ੍ਹੋਕਰਾਂ ਖਾਣ ਲਈ ਮਜ਼ਬੂਰ ਕਰ ਦਿੱਤਾ ਸੀ। ਮਾੜੇ ਚਰਿੱਤਰ ਦੀ ਔਰਤ ਨੇ ਘਰ ਤਾਂ ਪੁੱਟਿਆ ਹੀ ਪੁੱਟਿਆ ਸੀ, ਨਾਲ ਹੀ ਜੁਆਕ ਦਾ ਭਵਿੱਖ ਵੀ ਉਜਾੜ ਦਿੱਤਾ ਸੀ। ਜਦੋਂ ਜੋਬਨਜੀਤ ਅਜੇ ਇੱਕ ਵਰ੍ਹੇ ਦਾ ਹੀ ਸੀ ਤਾਂ ਖੌਰੇ ਉਸ ਔਰਤ ਦੀ ਕੈਸੀ ...
ਹੈਰਾਨ ਕਰ ਦੇਣ ਵਾਲੇ ਹਨ ਹਲਦੀ ਦੇ ਫਾਇਦੇ
ਹੈਰਾਨ ਕਰ ਦੇਣ ਵਾਲੇ ਹਨ ਹਲਦੀ ਦੇ ਫਾਇਦੇ
ਹਲਦੀ ਦੀ ਵਰਤੋਂ ਆਮ ਤੌਰ 'ਤੇ ਖੂਨ ਦੇ ਰਿਸਾਅ ਨੂੰ ਰੋਕਣ ਜਾਂ ਸੱਟ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ ਕਈ ਵਾਰ ਹੱਥ-ਪੈਰਾਂ 'ਚ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਵੀ ਹਲਦੀ ਵਾਲੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ ਆਮ ਤੌਰ 'ਤੇ ਹਲਦੀ ਦਾ ਸੇਵਨ ਦੁੱਧ 'ਚ ਮਿਲਾ ਕੇ...
ਪਨੀਰ ਬਰਫ਼ੀ
ਸਮੱਗਰੀ:
ਪਨੀਰ ਤੇ 8 ਕੱਪ ਦੁੱਧ ਇਕੱਠੇ ਮਿਲੇ ਹੋਏ, 2 ਸਲਾਈਸ ਸਫੇਦ ਬ੍ਰੈਡ, 3/4 ਕੱਪ ਸ਼ੱਕਰ, 6 ਹਰੀਆਂ ਇਲਾਇਚੀਆਂ ਪੀਸੀਆਂ ਹੋਈਆਂ, 1/4 ਕੱਪ ਸਲਾਈਸ ਬਦਾਮ, 1/2 ਚਮਚ ਬਟਰ (ਪਲੇਟ ਨੂੰ ਗ੍ਰੀਸ ਕਰਨ ਲਈ)
ਤਰੀਕਾ:
ਪਨੀਰ ਬਰਫੀ ਬਣਾਉਣ ਲਈ ਸਭ ਤੋਂ ਪਹਿਲਾਂ ਓਵਨ ਨੂੰ 278 ਡਿਗਰੀ 'ਤੇ ਪ੍ਰੀ-ਹੀਟ ਕਰ ਲਓ ਫਿਰ ...
ਘਰੇ ਬਣਾਓ ਤੇ ਖੁਆਓ
ਗੋਭੀ ਕੀਮਾ
ਸਮੱਗਰੀ:
1 ਕਿੱਲੋ ਫੁੱਲ ਗੋਭੀ, ਅੱਧਾ ਕਿੱਲੋ ਮਟਰ, 250 ਗ੍ਰਾਮ ਟਮਾਟਰ, 200 ਗ੍ਰਾਮ ਪਿਆਜ, 20 ਗ੍ਰਾਮ ਅਦਰਕ, ਜ਼ਰੂਰਤ ਅਨੁਸਾਰ ਤੇਲ, ਅੱਧਾ ਚਮਚ ਕਾਲੀ ਮਿਰਚ, ਇੱਕ ਇੰਚ ਟੁਕੜਾ ਸਾਬਤ ਦਾਲਚੀਨੀ, 6-7 ਲੌਂਗ, ਇੱਕ ਚਮਚ ਸਾਬਤ ਧਨੀਆ, ਇੱਕ ਚਮਚ ਜੀਰਾ, ਅੱਧਾ ਚਮਚ ਹਲਦੀ, ਨਮਕ ਅਤੇ ਮਿਰਚ ਸਵਾਦ ਅਨੁਸਾ...
ਚਪੇੜ
ਚਪੇੜ
ਸ਼ੈਰੀ ਅੱਜ ਪੰਜ ਵਰ੍ਹਿਆਂ ਮਗਰੋਂ ਆਪਣੇ ਪਿੰਡ ਪਰਤਿਆ ਸੀ। ਪੁਰਾਣੀਆਂ ਯਾਦਾਂ 'ਚ ਗੁਆਚਿਆ ਪਿੰਡ ਦੇ ਖੇਤਾਂ 'ਚ ਖੜ੍ਹੇ ਰੁੱਖਾਂ ਨਾਲ ਖਾਮੋਸ਼ ਗੱਲਾਂ ਕਰਨ 'ਚ ਉਹ ਏਨਾ ਮਸ਼ਰੂਫ ਹੋ ਗਿਆ ਕਿ ਘਰ ਦੇ ਮੇਨ ਗੇਟ ਅੱਗੇ ਗੱਡੀ ਦੇ ਬ੍ਰੇਕ ਲੱਗਣ ਨਾਲ ਹੀ ਉਸਦੇ ਖਿਆਲਾਂ ਦੀ ਲੜੀ ਟੁੱਟੀ। ਘਰ ਉਸਦੇ ਸਵਾਗਤ ਲਈ ਸਿਰਫ ਦੋ-...
ਮਿਕਸ ਦਾਲ ਪਕੌੜਾ
ਸਮੱਗਰੀ: 1 ਕੱਪ ਮੂੰਗ ਦਾਲ, 1/4 ਕੱਪ ਮਸਰ ਦਾਲ, 1/4 ਕੱਪ ਛੋਲਿਆਂ ਦੀ ਦਾਲ, 1 ਪਿਆਜ (ਬਰੀਕ ਕੱਟਿਆ ਹੋਇਆ), 2 ਹਰੀਆਂ ਮਿਰਚਾਂ (ਬਰੀਕ ਕੱਟੀਆਂ ਹੋਈਆਂ), 1 ਛੋਟਾ ਚਮਚ ਜੀਰਾ, 2 ਚੂੰਢੀਆਂ ਹਿੰਗ, ਥੋੜ੍ਹਾ ਜਿਹਾ ਚਾਟ ਮਸਾਲਾ, ਤਲਣ ਲਈ ਤੇਲ, ਨਮਕ ਸਵਾਦ ਅਨੁਸਾਰ।
ਤਰੀਕਾ:
ਦਾਲ ਨੂੰ ਧੋ ਕੇ 4-5 ਘੰਟੇ ਲਈ ਭਿਉਂ...
ਤਣਾਅ ਨੂੰ ਖੁਦ ‘ਤੇ ਭਾਰੀ ਨਾ ਪੈਣ ਦਿਓ
ਅੱਜ ਦੇ ਮਸ਼ੀਨੀ ਅਤੇ ਭੱਜ-ਦੌੜ ਭਰੇ ਯੁੱਗ 'ਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨੂੰ ਤਣਾਅ ਜਾਂ ਚਿੰਤਾ ਨਾ ਹੋਵੇ ਚਿੰਤਾ ਜਾਂ ਤਣਾਅ, ਕਿਸੇ ਵੀ ਵਿਸ਼ੇ 'ਤੇ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਹੋਣਾ ਦੋਵੇਂ ਹੀ ਠੀਕ ਨਹੀਂ ਹਨ ਉਂਜ ਵੀ ਅੱਜ ਚਿੰਤਾ ਕਿਸੇ ਨੂੰ ਬਹੁਤ ਘੱਟ ਹੋਵੇ, ਇਹ ਕਹਿਣਾ ਠੀਕ ਨਹੀਂ ਹੈ ਕਿਸੇ ਵ...
ਰੰਗੀਨ ਮਿਲਕ ਸ਼ੇਕ
ਰੰਗੀਨ ਮਿਲਕ ਸ਼ੇਕ
ਸਮੱਗਰੀ:
1 ਲੀਟਰ ਦੁੱਧ, 200 ਗ੍ਰਾਮ ਸ਼ੱਕਰ, 1 ਕੱਪ ਕ੍ਰੀਮ, 1 ਛੋਟਾ ਚਮਚ ਇਲਾਇਚੀ ਪਾਊਡਰ, ਥੋੜ੍ਹੀ ਜਿਹਾ ਕੇਸਰ, ਕੁਝ ਬੂੰਦਾਂ ਮਿੱਠਾ ਖਾਣ ਵਾਲਾ ਹਰਾ ਰੰਗ, ਬਰੀਕ ਕੱਟਿਆ ਮੇਵਾ, ਵਨੀਲਾ ਅਸੈਂਸ, ਬਰਫ਼
ਤਰੀਕਾ:
ਦੁੱਧ 'ਚ ਸ਼ੱਕਰ ਮਿਲਾ ਕੇ ਚੰਗੀ ਤਰ੍ਹਾਂ ਉਬਾਲੋ ਠੰਢਾ ਕਰਕੇ ਇਲਾਇਚੀ ਪਾ...
Food | ਇਸ ਤਰ੍ਹਾਂ ਖਾਓਗੇ-ਪੀਓਗੇ ਤਾਂ ਹੋਣਗੇ ਚਮਤਕਾਰੀ ਫਾਇਦੇ
ਇਸ ਤਰ੍ਹਾਂ ਖਾਓਗੇ-ਪੀਓਗੇ ਤਾਂ ਸਿਹਤ ਨੂੰ ਹੋਣਗੇ ਚਮਤਕਾਰੀ ਫਾਇਦੇ (Food)
ਮਨੁੱਖੀ ਸਰੀਰ ਵੀ ਇੱਕ ਮਸ਼ੀਨ ਦੀ ਤ੍ਹਰਾਂ ਹੈ, ਜਿਸ ਵਿੱਚ ਕਈ ਤਰ੍ਹਾਂ ਦੀਆਂ ਅੰਦਰੂਨੀ ਤੇ ਬਾਹਰੀ ਕਿਰਿਆਵਾਂ ਚਲਦੀਆਂ ਰਹਿੰਦੀਆ ਹਨ ਤੇ ਸਰੀਰ ਨੂੰ ਸਹੀ-ਸਲਾਮਤ ਰੱਖਣ ਵਿੱਚ ਮੱਦਦਰਾਰ ਹੁੰਦੀਆਂ ਹਨ ਸਰੀਰ ਦੀ ਸਲਾਮਤੀ ਲਈ ਲੋੜ ਹੁੰਦੀ ਹੈ...
ਦੇਸੀ ਜੜ੍ਹੀ-ਬੂਟੀਆਂ ਨੂੰ ਕਰੋ ਆਪਣੇ ਖਾਣੇ ਦੀਆਂ ਆਦਤਾਂ ‘ਚ ਸ਼ਾਮਲ
ਸੰਸਾਰ ਦੀਆਂ ਸਭ ਪੱਤੇਦਾਰ ਸਬਜ਼ੀਆਂ 'ਚੋਂ ਕੁਲਫਾ ਵਿੱਚ ਸਭ ਤੋਂ ਵੱਧ ਓਮੇਗਾ-3 ਫੈਟੀ ਐਸਿਡਜ਼ ਹੁੰਦੇ ਹਨ। ਸ਼ਾਇਦ ਇਸੇ ਲਈ ਕੁਦਰਤ ਇਹਨੂੰ ਹੋਰ ਸਭ ਸਬਜ਼ੀਆਂ, ਸਲਾਦਾਂ, ਫਲਾਂ ਆਦਿ ਤੋਂ ਜ਼ਲਦੀ ਉਗਾਉਂਦੀ ਹੈ।
ਕੁਦਰਤੀ ਤਰੀਕੇ ਨਾਲ ਬਣਾਓ ਚਿਹਰੇ ਨੂੰ ਖੂਬਸੂਰਤ
MSG Tips | ਐੱਮਐੱਸਜੀ ਟਿਪਸ
ਤੁਹਾਡੇ ਖੂਬਸੂਰਤ ਚਿਹਰੇ 'ਤੇ ਜੇਕਰ ਛਾਈਆਂ ਹਨ, ਤਾਂ ਕਿਤੇ ਨਾ ਕਿਤੇ ਇਹ ਤੁਹਾਡੇ ਆਤਮ ਵਿਸ਼ਵਾਸ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ ਅੱਖਾਂ ਦੇ ਆਲੇ-ਦੁਆਲੇ ਜਾਂ ਫਿਰ ਚਿਹਰੇ 'ਤੇ ਛਾਈਆਂ ਤੁਹਾਡੀ ਸੁੰਦਰਤਾ ਨੂੰ ਪ੍ਰਭਾਵਿਤ ਕਰ ਦਿੰਦੀਆਂ ਹਨ। ਚਿਹਰੇ 'ਤੇ ਪੈਣ ਵਾਲੀਆਂ ਛਾਈਆਂ ਕਾਰਨ ਤੁ...