ਸਾਡਾ ਅਤੀਤ, ਇਹ ਜੀਵਨ ਸੁਧਾਰ ਵੀ ਸਨ ਤੇ ਹਥਿਆਰ ਵੀ
ਦੋਸਤੋ ਸਮੇਂ ਹੋ-ਹੋ ਕੇ ਚਲੇ ਜਾਂਦੇ ਹਨ ਪਰ ਕਈ ਮਿੱਠੀਆਂ ਪਿਆਰੀਆਂ ਯਾਦਾਂ ਵੀ ਜ਼ਰੂਰ ਛੱਡ ਜਾਂਦੇ ਹਨ। ਜੋ ਸਾਨੂੰ ਕਿਸੇ ਨਾ ਕਿਸੇ ਸਮੇਂ ਕਿਸੇ ਤਸਵੀਰ ਨੂੰ ਵੇਖ ਕੇ ਯਾਦ ਆ ਜਾਂਦੇ ਹਨ, ਤੇ ਫਿਰ ਸੱਚੀਂ-ਮੁੱਚੀਂ ਚਲੇ ਜਾਈਦਾ ਹੈ ਬਚਪਨ ਦੇ ਦਿਨਾਂ 'ਚ। ਬਿਲਕੁਲ ਜੀ ਇਹੀ ਸੱਭ ਕੁੱਝ ਯਾਦ ਆ ਗਿਆ ਜਦੋਂ ਦੋ ਆਹ ਤਸਵੀਰਾਂ...
Dr. MSG tips | ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਘਰੇਲੂ ਉਪਾਅ
ਡਾ. ਐੱਮਐੱਸਜੀ ਦੇ ਟਿਪਸ (Dr. MSG tips)
ਸਰੀਰ ਨੂੰ ਸਿਹਤਮੰਦ ਰੱਖਣ ਲਈ ਦਿਲ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ ਪਰ ਵਰਤਮਾਨ ਵਿਚ ਬੇਨਿਯਮੇ ਖਾਣ-ਪੀਣ ਅਤੇ ਬੇਨਿਯਮੀ ਰੋਜ਼ਾਨਾ ਜ਼ਿੰਦਗੀ ਕਾਰਨ ਹਾਈ ਬਲੱਡ ਪ੍ਰੈਸ਼ਰ (High blood pressure) ਅਤੇ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਧ ਰਹੀ ਹੈ। ਆਮ ਤੌਰ 'ਤੇ ਬਲੱ...
ਤੁਹਾਡੇ ਚਿਹਰੇ ਨੂੰ ਚਮਕਾ ਦੇਵੇਗਾ ਸ਼ਹਿਦ
ਸ਼ਹਿਦ (Honey) ਬਹੁਤ ਗੁਣਗਾਰੀ ਹੈ, ਇਸ ਦੇ ਬਹੁਤ ਸਾਰੇ ਫਾਇਦੇ ਹਨ
ਹਰ ਵਿਅਕਤੀ ਦੀ ਚਮੜੀ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ। ਤੇਲ ਵਾਲ ਚਮੜੀ (Oily skin) ਵਾਲੀਆਂ ਔਰਤਾਂ ਨੂੰ ਗਰਮੀ ਤੇ ਹੁੰਮਸ 'ਚ ਵਿਸ਼ੇਸ਼ ਤੌਰ 'ਤੇ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਇਸ ਤਰ੍ਹਾਂ ਦੀ ਚਮੜੀ 'ਤੇ ਧੁੱਪ ਤੇ ਧੂੜ ਦਾ ਬੇਹੱਦ ਬੁਰਾ ਅਸਰ...
Cheese Manchurian | ਪਨੀਰ ਮੰਚੂਰੀਅਨ
Cheese Manchurian | 4 ਜਣਿਆਂ ਲਈਫ
ਸਮੱਗਰੀ:
ਅਦਰਕ ਲਸਣ ਪੇਸਟ, 3 ਛੋਟੇ ਚਮਚ ਸੋਇਆ ਸੌਸ, ਥੋੜ੍ਹਾ ਜਿਹਾ ਹਰਾ ਧਨੀਆ, 2 ਸਪਰਿੰਗ ਆੱਨੀਅਨ (ਬਰੀਕ ਕੱਟੇ), ਤੇਲ ਲੋੜ ਅਨੁਸਾਰ, ਨਮਕ ਸਵਾਦ ਅਨੁਸਾਰ।
ਤਰੀਕਾ:
ਪਨੀਰ ਨੂੰ ਤਿਕੋਣੇ ਟੁਕੜਿਆਂ ਵਿਚ ਕੱਟ ਲਓ ਪਨੀਰ ਦੇ ਟੁਕੜਿਆਂ 'ਤੇ ਨਮਕ, 2 ਛੋਟੇ ਚਮਚ ਅਦਰਕ-ਲ...
Jugni Hall in Corona : ਕੋਰੋਨਾ ‘ਚ ਜੁਗਨੀ ਦਾ ਹਾਲ
ਕੋਰੋਨਾ 'ਚ ਜੁਗਨੀ ਦਾ ਹਾਲ
ਕਾਹਦਾ ਆ ਗਿਆ ਇਹ ਕੋਰੋਨਾ,
ਇਵੇਂ ਗੁਜ਼ਾਰਾ ਕਿੱਦਾਂ ਹੋਣਾ।
ਚਾਰੇ ਪਾਸੇ ਰੋਣਾ ਧੋਣਾ, ਬਈ ਬੱਚਿਆਂ ਨੂੰ ਪੁੱਤ- ਪੁੱਤ ਕਹਿੰਦੀ ਐ।
ਜੁਗਨੀ ਘੁੱਟ-ਘੁੱਟ ਕੇ ਰਹਿੰਦੀ ਐ।
ਜੁਗਨੀ ਜਦੋਂ ਬਜ਼ਾਰ ਨੂੰ ਜਾਵੇ,
ਮੂੰਹ 'ਤੇ ਮਾਸਕ ਜ਼ਰੂਰ ਲਗਾਵੇ।
ਨਾਲ਼ੇ ਸਮਾਜਿਕ ਦੂਰੀ ਬਣਾਵੇ, ਹੱਥਾਂ ਨੂੰ ਸ...
ਬੱਚਿਆਂ ਦੀ ਜਿੱਦ
Children's persistence | ਬੱਚਿਆਂ ਦੀ ਜਿੱਦ
ਇੱਕ ਦਿਨ ਬੀਰਬਲ ਦਰਬਾਰ 'ਚ ਦੇਰ ਨਾਲ ਪਹੁੰਚਿਆ ਜਦੋਂ ਬਾਦਸ਼ਾਹ ਨੇ ਦੇਰੀ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ, 'ਕੀ ਕਰਦਾ ਹਜ਼ੂਰ! ਮੇਰੇ ਬੱਚੇ ਅੱਜ ਜ਼ੋਰ-ਜ਼ੋਰ ਨਾਲ ਰੋ ਕੇ ਕਹਿਣ ਲੱਗੇ ਕਿ ਦਰਬਾਰ 'ਚ ਨਾ ਜਾਓ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਹੁਤ ਮੁਸ਼ਕਲ ਨਾਲ ਸਮਝਾ ਸ...
Sweet corn pilaf | ਸਵੀਟ ਕੌਰਨ ਪੁਲਾਅ
Sweet corn pilaf
ਬਾਸਮਤੀ ਚਾਵਲ: 1 ਕੱਪ (200 ਗ੍ਰਾਮ)
ਸਵੀਟ ਕੌਰਨ: 1 ਕੱਪ
ਹਰੇ ਮਟਰ: 1/4 ਕੱਪ
ਗਾਜਰ: 1/4 ਕੱਪ
ਸ਼ਿਮਲਾ ਮਿਰਚ: 1/4 ਕੱਪ
ਤੇਲ: 2-3 ਵੱਡੇ ਚਮਚ
ਅਦਰਕ: 1/2 ਇੰਚ
ਤੇਜ਼ ਪੱਤਾ: 2
ਦਾਲਚੀਨੀ: 2 ਟੁਕੜੇ
ਵੱਡੀ ਇਲਾਇਚੀ: 1
ਲੌਂਗ: 5
ਕਾਲੀ ਮਿਰਚ: 10
ਜ਼ੀਰਾ: 1/2 ਛੋਟਾ ਚਮਚ
ਨਿੰ...
Coconut | ਤਾਜ਼ੇ ਨਾਰੀਅਲ ਦੀ ਬਰਫ਼ੀ
Coconut | ਤਾਜ਼ੇ ਨਾਰੀਅਲ ਦੀ ਬਰਫ਼ੀ
ਸਮੱਗਰੀ:
ਤਾਜ਼ੇ ਨਾਰੀਅਲ: 2
ਕੰਡੈਸਡ ਮਿਲਕ: 1 ਕੱਪ (250 ਗ੍ਰਾਮ)
ਪਿਸਤੇ: 10-12
ਇਲਾਇਚੀ ਪਾਊਡਰ: 4-5, ਘਿਓ: 2-3 ਵੱਡੇ ਚਮਚ
ਤਰੀਕਾ:
ਤਾਜ਼ਾ (Coconut) ਨਾਰੀਅਲ ਲਓ, ਇਸ ਦੀ ਬ੍ਰਾਊਨ ਛਿੱਲੜ ਛਿੱਲ ਕੇ ਹਟਾ ਦਿਓ ਨਾਰੀਅਲ ਦੀ ਛਿੱਲ ਹਟਾ ਕੇ ਇਸ ਨੂੰ ਧੋ ਲਓ ਨਾਰੀ...
ਦੇਸੀ ਜੜ੍ਹੀ-ਬੂਟੀਆਂ ਨੂੰ ਕਰੋ ਆਪਣੇ ਖਾਣੇ ਦੀਆਂ ਆਦਤਾਂ ‘ਚ ਸ਼ਾਮਲ
ਸੰਸਾਰ ਦੀਆਂ ਸਭ ਪੱਤੇਦਾਰ ਸਬਜ਼ੀਆਂ 'ਚੋਂ ਕੁਲਫਾ ਵਿੱਚ ਸਭ ਤੋਂ ਵੱਧ ਓਮੇਗਾ-3 ਫੈਟੀ ਐਸਿਡਜ਼ ਹੁੰਦੇ ਹਨ। ਸ਼ਾਇਦ ਇਸੇ ਲਈ ਕੁਦਰਤ ਇਹਨੂੰ ਹੋਰ ਸਭ ਸਬਜ਼ੀਆਂ, ਸਲਾਦਾਂ, ਫਲਾਂ ਆਦਿ ਤੋਂ ਜ਼ਲਦੀ ਉਗਾਉਂਦੀ ਹੈ।
Food | ਇਸ ਤਰ੍ਹਾਂ ਖਾਓਗੇ-ਪੀਓਗੇ ਤਾਂ ਹੋਣਗੇ ਚਮਤਕਾਰੀ ਫਾਇਦੇ
ਇਸ ਤਰ੍ਹਾਂ ਖਾਓਗੇ-ਪੀਓਗੇ ਤਾਂ ਸਿਹਤ ਨੂੰ ਹੋਣਗੇ ਚਮਤਕਾਰੀ ਫਾਇਦੇ (Food)
ਮਨੁੱਖੀ ਸਰੀਰ ਵੀ ਇੱਕ ਮਸ਼ੀਨ ਦੀ ਤ੍ਹਰਾਂ ਹੈ, ਜਿਸ ਵਿੱਚ ਕਈ ਤਰ੍ਹਾਂ ਦੀਆਂ ਅੰਦਰੂਨੀ ਤੇ ਬਾਹਰੀ ਕਿਰਿਆਵਾਂ ਚਲਦੀਆਂ ਰਹਿੰਦੀਆ ਹਨ ਤੇ ਸਰੀਰ ਨੂੰ ਸਹੀ-ਸਲਾਮਤ ਰੱਖਣ ਵਿੱਚ ਮੱਦਦਰਾਰ ਹੁੰਦੀਆਂ ਹਨ ਸਰੀਰ ਦੀ ਸਲਾਮਤੀ ਲਈ ਲੋੜ ਹੁੰਦੀ ਹੈ...
ਐਮਐਸਜੀ ਹੈਲਥ ਟਿਪਸ
ਐਮਐਸਜੀ ਹੈਲਥ ਟਿਪਸ (Sugar)
ਸ਼ੂਗਰ (Sugar) ਇੱਕ ਆਮ ਬਿਮਾਰੀ ਹੈ, ਪਰ ਇੱਕ ਵਾਰ ਹੋ ਜਾਵੇ ਤਾਂ ਇਸ ਤੋਂ ਪਿੱਛਾ ਨਹੀਂ ਛੁੱਟਦਾ, ਖਾਸ ਤੌਰ 'ਤੇ ਉਸ ਸਮੇਂ, ਜਦੋਂ ਰੋਗੀ ਦੇ ਮਾਤਾ-ਪਿਤਾ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਸ਼ੂਗਰ ਦੀ ਸਮੱਸਿਆ ਹੋਵੇ ਪਰ ਤੁਸੀਂ ਆਪਣੀ ਜੀਵਨਸ਼ੈਲੀ 'ਚ ਬਦਲਾਅ ਲਿਆ ਕੇ ਇਸ ਨੂੰ ਕੰਟਰੋ...
ਪੇਟ ਦਰੁਸਤ ਤਾਂ ਸਰੀਰ ਚੁਸਤ
ਪੇਟ ਦਰੁਸਤ ਤਾਂ ਸਰੀਰ ਚੁਸਤ
ਅੱਜ ਇਨਸਾਨ ਜਿੰਨੀਆਂ ਵੀ ਬਿਮਾਰੀਆਂ ਤੋਂ ਗ੍ਰਸਤ ਹੈ, ਉਨ੍ਹਾਂ ਵਿੱਚ ਸਭ ਤੋਂ ਵੱਡਾ ਕਾਰਨ ਅਕਸਰ ਪੇਟ ਖਰਾਬ ਹੋਣਾ ਹੈ। ਤੁਹਾਡੀ ਪਾਚਣ ਕਿਰਿਆ ਠੀਕ ਹੈ ਤਾਂ ਤੁਸੀਂ ਹਰ ਰੋਗ ਤੋਂ ਬਚੇ ਰਹੋਗੇ। ਹਰ ਰੋਗ ਪੇਟ ਤੋਂ ਹੀ ਸ਼ੁਰੂ ਹੁੰਦਾ ਹੈ। ਭਾਵੇਂ ਤੁਸੀਂ ਜਿੰਨੀਆਂ ਮਰਜ਼ੀ ਪੌਸ਼ਟਿਕ ਤੇ ਤਾਕਤ...
ਕਿਉਂ ਹੁੰਦਾ ਹੈ ਕਮਰ ਦਰਦ?
ਕਿਉਂ ਹੁੰਦਾ ਹੈ ਕਮਰ ਦਰਦ?
ਮਨੁੱਖੀ ਰੀੜ੍ਹ ਦੀ ਹੱਡੀ ਛੋਟੀਆਂ-ਮੋਟੀਆਂ ਹੱਡੀਆਂ ਨਾਲ ਸਬੰਧਤ ਹੈ ਇਹ ਹੱਡੀਆਂ ਪੱਠਿਆਂ ਨਾਲ ਇਸ ਤਰ੍ਹਾਂ ਜੁੜੀਆਂ ਹੋਈਆਂ ਹੁੰਦੀਆਂ ਹਨ ਕਿ ਇਨ੍ਹਾਂ ਨੂੰ ਹਰ ਤਰ੍ਹਾਂ ਨਾਲ ਸਿੱਧਾ ਤੇ ਮਜ਼ਬੂਤ ਰੱਖਦੀਆਂ ਹਨ ਪੱਠਿਆਂ ਦੇ ਨਾਲ-ਨਾਲ ਦੋ ਹੱਡੀਆਂ ਅਜਿਹੀਆਂ ਹਨ ਜਿਹੜੀਆਂ ਸਾਕ ਅਬਜ਼ਰਵਰਾਂ ਦਾ...
ਸੁਹਾਜਣਾ ਖਾਉ, ਸਦਾ ਤੰਦਰੁਸਤ ਰਹੋ
ਸੁਹਾਜਣਾ ਖਾਉ, ਸਦਾ ਤੰਦਰੁਸਤ ਰਹੋ
ਪਰਮਾਤਮਾ ਦੀ ਸਾਜੀ ਸ੍ਰਿਸ਼ਟੀ ਵਿੱਚ ਕਿੰਨੇ ਹੀ ਕੁਦਰਤ ਦੀ ਦੇਣ ਰੁੱਖ ਧਰਤੀ 'ਤੇ ਹਨ, ਜਿਨ੍ਹਾਂ ਦਾ ਆਪਾਂ ਨੂੰ ਗਿਆਨ ਨਾ ਹੋਣ ਕਰਕੇ ਆਪਾਂ ਇਨ੍ਹਾਂ ਦੇ ਚਮਤਕਾਰੀ ਫਾਇਦੇ ਤੇ ਗੁਣਾਂ ਤੋਂ ਅਣਜਾਣ ਹਾਂ।
ਅਜਿਹੀ ਹੀ ਇੱਕ ਰੁੱਖ ਹੈ ਸੁਹਾਜਣਾ। ਸੁਹਾਜਣਾ ਨੂੰ ਹਿੰਦੀ ਵਿੱਚ ਸਹਿਜਨ...
ਮਲੇਰੀਆ: ਜਾਣਕਾਰੀ ਵਿੱਚ ਹੀ ਬਚਾਅ
ਕੋਵਿਡ-19 ਦੇ ਨਾਲ-ਨਾਲ ਮਲੇਰੀਆ ਤੋਂ ਵੀ ਰੱਖੋ ਬਚਾਅ
ਕੋਵਿਡ-19 ਦੇ ਕਹਿਰ ਦੇ ਚੱਲਦਿਆਂ ਸਾਡਾ ਸਭ ਦਾ ਧਿਆਨ ਇਸੇ ਬਿਮਾਰੀ ਤੇ ਕੇਂਦਰਿਤ ਹੋ ਰਿਹਾ ਹੈ। ਪਰ ਨਾਲ ਦੀ ਨਾਲ ਸਾਨੂੰ ਹੋਰ ਬਿਮਾਰੀਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਅੱਜ-ਕੱਲ੍ਹ ਮੱਛਰ ਬਹੁਤ ਵਧ ਰਿਹਾ ਹੈ। ਜਿਸ ਦੇ ਕੱਟਣ ਨਾਲ ਮਲੇਰੀਆ ਹੋਣ ਦੀ ਸੰਭਾ...
ਬਹੁਤ ਗੁਣਕਾਰੀ ਹੈ ਸੌਂਫ (Fennel seeds)
ਬਹੁਤ ਗੁਣਕਾਰੀ ਹੈ ਸੌਂਫ (Fennel seeds)
ਸੌਂਫ ਦਾ ਨਾਂਅ ਲੈਦਿਆਂ ਹੀ ਮੈਨੂੰ ਬਚਪਨ ਯਾਦ ਆ ਗਿਆ। ਨਿੱਕੇ ਹੁੰਦੇ ਜਦੋਂ ਅਸੀਂ ਬਾਪੂ ਦੇ ਨਾਲ ਖੇਤੋਂ ਬਰਸੀਣ ਲੈਣ ਜਾਂਦੇ ਸਾਂ ਤਾਂ ਗਾਜਰਾਂ, ਮੂਲੀਆਂ ਅਤੇ ਗੋਂਗਲੂਆਂ ਦੇ ਆਹੂ ਲਾਹੁਣ ਦੇ ਨਾਲ-ਨਾਲ ਵੱਟਾਂ ਉੱਤੇ ਬਾਪੂ ਦੇ ਸ਼ੌਂਕ ਨਾਲ ਲਗਾਏ ਸੌਂਫ ਦੇ ਬੂਟੇ ਵੀ ਰੁੰ...
ਭਾਰਤ ਹਰਾਵੇਗਾ ਕੋਰੋਨਾ ਵਾਇਰਸ ਨੂੰ
ਭਾਰਤ ਹਰਾਵੇਗਾ ਕੋਰੋਨਾ ਵਾਇਰਸ ਨੂੰ
ਡਾਕਟਰਾਂ ਅਤੇ ਵਿਗਿਆਨੀਆਂ ਨੇ ਸਾਨੂੰ ਇਹ ਤਾਂ ਦੱਸ ਦਿੱਤਾ ਅਤੇ ਅਸੀਂ ਜਿਆਦਾਤਰ ਸਮਝ ਵੀ ਗਏ ਹਾਂ ਕਿ ਕੋਰੋਨਾ ਵਾਇਰਸ ਤੋਂ ਬਚਾਓ ਲਈ ਅਸੀਂ ਆਪਣੇ ਘਰਾਂ ਵਿਚ ਰਹਿਣਾ ਹੈ, ਸਾਬਣ ਨਾਲ ਵਾਰ-ਵਾਰ ਹੱਥ ਧੋਣੇ ਹਨ, ਭਰਪੂਰ ਮਾਤਰਾ ਵਿਚ ਪਾਣੀ ਪੀਂਦੇ ਰਹਿਣਾ ਹੈ, ਪੌਸ਼ਟਿਕ ਭੋਜਨ ਖਾਣਾ...
ਬਿਮਾਰੀਆਂ ਨੂੰ ਸੱਦਾ, ਗੰਦੇ ਹੱਥ
ਬਿਮਾਰੀਆਂ ਨੂੰ ਸੱਦਾ, ਗੰਦੇ ਹੱਥ
ਗੰਦੇ ਹੱਥ ਅਨੇਕਾਂ ਬਿਮਾਰੀਆਂ ਪੈਦਾ ਹੋਣ ਦੇ ਕਾਰਨ ਹਨ ਹੱਥ ਗੰਦੇ ਕਿਵੇਂ ਹੁੰਦੇ ਹਨ? ਉਨ੍ਹਾਂ ਨੂੰ ਸਾਫ਼ ਕਿਵੇਂ ਕੀਤਾ ਜਾਵੇ? ਤੇ ਗੰਦੇ ਹੱਥਾਂ ਕਾਰਨ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ? ਆਓ ਇਸ ਬਾਰੇ ਜਾਣਦੇ ਹਾਂ
ਹੱਥਾਂ ਦੇ ਗੰਦੇ ਹੋਣ ਦਾ ਮੁੱਖ ਕਾਰਨ ਵਿਅਕਤੀ ਦੁਆਰਾ ਕੀਤ...
ਲੀਵਰ ਦਾ ਰੱਖੋ ਖਾਸ ਧਿਆਨ
ਲੀਵਰ ਦਾ ਰੱਖੋ ਖਾਸ ਧਿਆਨ
Care of Liver | ਲੀਵਰ ਸਾਡੇ ਸਰੀਰ ਦਾ ਇੱਕ ਬਹੁਤ ਖਾਸ ਅੰਗ ਹੈ, ਇਹ ਪੇਟ ਦੀ ਲੈਬੋਰੇਟਰੀ ਵੀ ਹੈ ਅਤੇ ਪਾਚਨ ਵਿਚ ਸਹਾਇਕ ਕਈ ਤਰ੍ਹਾਂ ਦੇ ਰਸ ਬਣਾਉਂਦਾ ਹੈ, ਨਾਲ ਹੀ ਸਰੀਰ ਅਤੇ ਖੂਨ 'ਚੋਂ ਜ਼ਹਿਰੀਲੇ ਤੱਤ ਬਾਹਰ ਕੱਢਦਾ ਹੈ ਅੱਜ-ਕੱਲ੍ਹ ਲੀਵਰ ਸਬੰੰਧੀ ਬਿਮਾਰੀਆਂ ਤੇਜੀ ਨਾਲ ਵਧ ਰਹੀਆਂ...
ਛਾਤੀ ਵਿੱਚ ਦਰਦ ਦੀ ਅਹਿਮੀਅਤ ਸਮਝੋ
ਛਾਤੀ ਵਿੱਚ ਦਰਦ ਦੀ ਅਹਿਮੀਅਤ ਸਮਝੋ
ਭਾਰਤ 'ਚ ਦਿਲ ਦੇ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇੱਕ ਅਨੁਮਾਨ ਮੁਤਾਬਿਕ ਦੇਸ਼ ਦੀ ਕੁੱਲ ਅਬਾਦੀ ਵਿੱਚੋਂ ਕਰੀਬ ਛੇ ਕਰੋੜ ਲੋਕ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਦਿਲ ਦੇ ਰੋਗੀਆਂ ਦੀ ਗਿਣਤੀ ਵਧਣ ਦੇ ਕਈ ਕਾਰਨ ਹਨ। ਖਾਣ -ਪੀਣ ਰਹਿਣ -ਸਹਿਣ ਤੇ ਤਣਾਅਪੂਰਨ ਜੀ...
ਗੁਣਾਂ ਦਾ ਭੰਡਾਰ ਹੈ ਐਲੋਵੇਰਾ
ਗੁਣਾਂ ਦਾ ਭੰਡਾਰ ਹੈ ਐਲੋਵੇਰਾ
ਐਲੋਵੇਰਾ ਇੱਕ ਅਜਿਹਾ ਪੌਦਾ ਹੈ ਜੋ ਆਪਣੇ ਗੁਣਾਂ ਕਾਰਨ ਬਹੁਤ ਹੀ ਪ੍ਰਸਿੱਧ ਹੈ ਇਸ ਨਾਲ ਹੋਣ ਵਾਲੇ ਫਾਇਦੇ ਬੇਸ਼ੁਮਾਰ ਹਨ ਨਾ ਸਿਰਫ਼ ਇਸਦਾ ਸੇਵਨ ਸਾਡੇ ਲਈ ਫਾਇਦੇਮੰਦ ਹੈ, ਸਗੋਂ ਇਹ ਇਸ ਲਈ ਵੀ ਫਾਇਦੇਮੰਦ ਹੈ, ਕਿਉਂਕਿ ਇਸ ਦੀ ਖੇਤੀ ਲਈ ਪਾਣੀ ਦੀ ਖ਼ਪਤ ਬਹੁਤ ਹੀ ਘੱਟ ਹੁੰਦੀ ਹੈ ਜਿੱ...
ਤਣਾਅ ਨੂੰ ਖੁਦ ‘ਤੇ ਭਾਰੀ ਨਾ ਪੈਣ ਦਿਓ
ਅੱਜ ਦੇ ਮਸ਼ੀਨੀ ਅਤੇ ਭੱਜ-ਦੌੜ ਭਰੇ ਯੁੱਗ 'ਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨੂੰ ਤਣਾਅ ਜਾਂ ਚਿੰਤਾ ਨਾ ਹੋਵੇ ਚਿੰਤਾ ਜਾਂ ਤਣਾਅ, ਕਿਸੇ ਵੀ ਵਿਸ਼ੇ 'ਤੇ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਹੋਣਾ ਦੋਵੇਂ ਹੀ ਠੀਕ ਨਹੀਂ ਹਨ ਉਂਜ ਵੀ ਅੱਜ ਚਿੰਤਾ ਕਿਸੇ ਨੂੰ ਬਹੁਤ ਘੱਟ ਹੋਵੇ, ਇਹ ਕਹਿਣਾ ਠੀਕ ਨਹੀਂ ਹੈ ਕਿਸੇ ਵ...
ਕੀ ਹੈ ਫੂਡ ਐਲਰਜ਼ੀ?
ਫੂਡ ਐਲਰਜ਼ੀ ਦੀ ਸਮੱਸਿਆ ਉਂਜ ਤਾਂ ਬੱਚਿਆਂ ਵਿਚ ਜ਼ਿਆਦਾ ਹੁੰਦੀ ਹੈ ਪਰ ਇਹ ਕਿਸੇ ਵੀ ਉਮਰ 'ਚ ਹੋ ਸਕਦੀ ਹੈ ਕੁਝ ਸਾਵਧਾਨੀਆਂ ਵਰਤ ਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ।
ਕੀ ਹੈ ਫੂਡ ਐਲਰਜ਼ੀ?
ਐਲਰਜ਼ੀ ਦਾ ਅਰਥ ਸਰੀਰ ਦੇ ਕੁਝ ਵਿਸ਼ੇਸ਼ ਤੱਤਾਂ ਪ੍ਰਤੀ ਅਤੀ ਸੰਵੇਦਨਸ਼ੀਲ ਪ੍ਰਕਿਰਿਆ ਹੈ ਇਨ੍ਹਾਂ ਨੂੰ ਐਲਰਜ਼ਨ ...
ਤੰਦਰੁਸਤੀ ਦਾ ਰਾਜ਼ ਮੁਸਕਰਾਹਟ ਅਤੇ ਪ੍ਰਸੰਨਤਾ
ਮੁਸਕਰਾਉਣ ਵਾਲ਼ੇ ਵਿਅਕਤੀ ਦੇ ਹਾਵ-ਭਾਵ ਚਿਹਰੇ 'ਤੇ ਉੱਕਰੇ ਹੋਏ ਹੁੰਦੇ ਹਨ। ਉਸਦੇ ਚਿਹਰੇ 'ਤੇ ਹਮੇਸ਼ਾ ਇੱਕ ਆਕਰਸ਼ਣ ਰਹਿੰਦਾ ਹੈ ਜੋ ਹਰ ਇੱਕ ਦੇ ਮਨ ਨੂੰ ਮੋਹ ਲੈਂਦਾ ਹੈ। ਉਹ ਜਦੋਂ ਗੱਲ ਕਰਦਾ ਹੈ ਤਾਂ ਉਸਨੂੰ ਸੁਣਨ ਵਾਲ਼ੇ ਪ੍ਰਭਾਵਿਤ ਹੁੰਦੇ ਹਨ।
ਜਿੱਥੇ ਮੁਸਕਰਾਹਟ ਹੈ ਉੱਥੇ ਪ੍ਰਸੰਨਤਾ ਅਤੇ ਸੁਖ ਹੈ ਜਾਂ ਇੰਜ ...
ਹੈਰਾਨ ਕਰ ਦੇਣ ਵਾਲੇ ਹਨ ਹਲਦੀ ਦੇ ਫਾਇਦੇ
ਹੈਰਾਨ ਕਰ ਦੇਣ ਵਾਲੇ ਹਨ ਹਲਦੀ ਦੇ ਫਾਇਦੇ
ਹਲਦੀ ਦੀ ਵਰਤੋਂ ਆਮ ਤੌਰ 'ਤੇ ਖੂਨ ਦੇ ਰਿਸਾਅ ਨੂੰ ਰੋਕਣ ਜਾਂ ਸੱਟ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ ਕਈ ਵਾਰ ਹੱਥ-ਪੈਰਾਂ 'ਚ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਵੀ ਹਲਦੀ ਵਾਲੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ ਆਮ ਤੌਰ 'ਤੇ ਹਲਦੀ ਦਾ ਸੇਵਨ ਦੁੱਧ 'ਚ ਮਿਲਾ ਕੇ...