ਕੇਰਲ ‘ਚ ਭਾਰੀ ਮੀਂਹ , ਸੱਤ ਜਿਲਿਆਂ ‘ਚ ਅਲਰਟ

0
Heavy, Rain, Kerala

Kealra ਦੇ ਸੱਤ ਜਿਲਿਆਂ ਵਿੱਚ ਭਾਰੀ ਮੀਂਹ ਕਾਰਨ ਸੱਤ ਜਿਲਿਆਂ ਵਿੱਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਜਦੋਂ ਕਿ ਤਿਰੁਵੰਤਪੁਰਮ ਅਤੇ ਏਰਨਾਕੁਲਮ ਜਿਲ੍ਹੇ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਕਾਰਨ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਰਾਜ ਵਿੱਚ ਅਗਲੇ ਚਾਰ ਦਿਨਾਂ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਅਧਿਕਾਰਿਕ ਬਿਆਨ ਅਨੁਸਾਰ ਏਰਨਾਕੁਲਮ , ਤ੍ਰਿਵੇਂਦਰਮ, ਤ੍ਰਿਸੁਰ , ਪਲੱਕੜ , ਮਲਾਪੁਰਮ, ਅਲਪੁਝਾ ਅਤੇ ਵਾਇਨਾਡ ਜਿਲ੍ਹੇ ਵਿੱਚ 21 ਅਕਤੂਬਰ ਨੂੰ ਓਰੇਂਡ ਅਲਰਟ ਜਾਰੀ ਕੀਤਾ ਗਿਆ ਹੈ ।

ਕੇਰਲ ‘ਚ ਭਾਰੀ ਮੀਂਹ , ਸੱਤ ਜਿਲਿਆਂ ‘ਚ ਅਲਰਟ

ਤਿਰੁਵੰਤਪੁਰਮ , ਏਜੰਸੀ। ਕੇਰਲ ਦੇ ਸੱਤ ਜਿਲਿਆਂ ਵਿੱਚ ਭਾਰੀ ਮੀਂਹ ਕਾਰਨ ਸੱਤ ਜਿਲਿਆਂ ਵਿੱਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਜਦੋਂ ਕਿ ਤਿਰੁਵੰਤਪੁਰਮ ਅਤੇ ਏਰਨਾਕੁਲਮ ਜਿਲ੍ਹੇ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਕਾਰਨ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਰਾਜ ਵਿੱਚ ਅਗਲੇ ਚਾਰ ਦਿਨਾਂ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਅਧਿਕਾਰਿਕ ਬਿਆਨ ਅਨੁਸਾਰ ਏਰਨਾਕੁਲਮ , ਤ੍ਰਿਵੇਂਦਰਮ, ਤ੍ਰਿਸੁਰ , ਪਲੱਕੜ , ਮਲਾਪੁਰਮ, ਅਲਪੁਝਾ ਅਤੇ ਵਾਇਨਾਡ ਜਿਲ੍ਹੇ ਵਿੱਚ 21 ਅਕਤੂਬਰ ਨੂੰ ਓਰੇਂਡ ਅਲਰਟ ਜਾਰੀ ਕੀਤਾ ਗਿਆ ਹੈ । (Kealra)

ਏਰਨਾਕੁਲਮ , ਇਡੁਕੀ , ਤ੍ਰਿਸੁਰ , ਪਲੱਕੜ , ਮਲਾਪੁਰਮ , ਕੰਨੂਰ ਅਤੇ ਕਾਸਾਰਾਗੋਡ ਜਿਲ੍ਹੇ ਵਿੱਚ 22 ਅਕਤੂਬਰ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਇਹਨਾਂ ਖੇਤਰਾਂ ਦੇ ਕੁੱਝ ਸਥਾਨਾਂ ਵਿੱਚ 115 ਤੋਂ 204 . 5 ਮਿਲੀਮੀਟਰ ਤੱਕ ਬਾਰਸ਼ ਦੀ ਸੰਭਾਵਨਾ ਹੈ। ਕੋਲੱਮ , ਪਥਾਨਾਮਥਿੱਟਾ, ਏਰਨਾਕੁਲਮ , ਇਡੁਕੀ , ਤ੍ਰਿਸੁਰ , ਮਲਾਪੁਰਮ, ਕੋਝੀਕੋਡ, ਵਾਇਨਾਡ , ਕਾਸਾਰਾਗੋਡ ਅਤੇ ਕੰਨੂਰ ਜਿਲ੍ਹੇ ਵਿੱਚ 23 ਅਕਤੂਬਰ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਦੋਂ ਕਿ ਇਹਨਾਂ ਵਿੱਚੋਂ ਜਿਆਦਾਤਰ ਖੇਤਰਾਂ ਲਈ 24 ਅਕਤੂਬਰ ਲਈ ਵੀ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।