ਸ੍ਰੀਨਗਰ ‘ਚ ਭਾਰੀ ਬਰਫਬਾਰੀ

ਏਜੰਸੀ ਸ੍ਰੀਨਗਰ, 
ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ‘ਚ ਇਸ ਮੌਸਮ ਦੀ ਸਭ ਤੋਂ ਭਾਰੀ ਬਰਫਬਾਰੀ ਨਾਲ ਆਵਾਜਾਈ ਸੇਵਾ ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ ਹੈ ਸ੍ਰੀਨਗਰ ‘ਚ ਅੱਜ ਸਵੇਰੇ ਭਾਰੀ ਮੀਂਹ ਤੋਂ ਬਾਅਦ ਲੋਕਾਂ ਨੂੰ ਰੋਜ਼ਾਨਾ ਸ਼ੁਰੂ ਕਰਨ ਦੀ ਉਮੀਦ ਕੀਤੀ ਸੀ