ਹੀਰਾ ਸੋਢੀ ਨੇ ਵੰਡੇ ਪੰਚਾਇਤਾਂ ਨੂੰ ਲੱਖਾਂ ਰੁਪਏ ਦੇ ਚੈੱਕ

0

ਹੀਰਾ ਸੋਢੀ ਨੇ ਵੰਡੇ ਪੰਚਾਇਤਾਂ ਨੂੰ ਲੱਖਾਂ ਰੁਪਏ ਦੇ ਚੈੱਕ

ਗੁਰੂਹਰਸਹਾਏ (ਵਿਜੈ ਹਾਂਡਾ) | ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਅਨੁਮੀਤ ਸਿੰਘ ਹੀਰਾ ਸੋਢੀ ਵਲੋਂ ਹਲਕਾ ਗੁਰੂਹਰਸਹਾਏ ਦੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ 21 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ । ਹੀਰਾ ਸੋਢੀ ਵਲੋਂ ਪਿੰਡ ਸੋਢੀ ਵਾਲਾ 6 ਲੱਖ ਰੁਪਏ, ਤਾਰਾ ਸਿੰਘ ਵਾਲਾ 6 ਲੱਖ , ਨਵਾਂ ਕਿਲਾ 2 ਲੱਖ , ਲੱਖੋ ਕੇ ਬਹਿਰਾਮ 5 ਲੱਖ ,ਜਤਾਲਾ 2 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਪਿੰਡ ਪਿੰਡ ਜਾ ਕੇ ਭੇਟ ਕੀਤੇ । ਇਸ ਮੌਕੇ ਉਹਨਾਂ ਨਾਲ ਕਈ ਕਾਂਗਰਸੀ ਆਗੂ ਹਾਜ਼ਰ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।