ਪੰਜਾਬੀ ਯੂਨੀਵਰਸਿਟੀ ਵਿਖੇ ਹੈਲਪਰ ਵਲੋਂ ਕੀਤੀ ਆਤਮ ਹੱਤਿਆ

Farmer Suicide Sachkahoon

ਪੰਜਾਬੀ ਯੂਨੀਵਰਸਿਟੀ ਵਿਖੇ ਹੈਲਪਰ ਵਲੋਂ ਕੀਤੀ ਆਤਮ ਹੱਤਿਆ

ਪਟਿਆਲਾ (ਖੁਸ਼ਵੀਰ ਸਿੰਘ ਤੂਰ) : ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਦੀ ਮੈੱਸ ਵਿੱਚ ਕੰਮ ਕਰਦੇ ਇੱਕ ਹੈਲਪਰ ਵਲੋਂ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਮ੍ਰਿਤਕ ਵਿਅਕਤੀ ਦੀ ਪਛਾਣ ਰੂਪਾਸ਼ (28) ਵਜੋਂ ਹੋਈ ਹੈ। ਡੀ ਐਸ ਪੀ ਮਨਜੀਤ ਸਿੰਘ ਟਿਵਾਣਾ ਅਨੁਸਾਰ ਇਹ ਵਿਅਕਤੀ ਦਿਮਾਗੀ ਤੌਰ ‘ਤੇ ਪਰੇਸ਼ਾਨ ਸੀ। ਹਰਿਆਣਾ ਨਾਲ ਸੰਬੰਧਿਤ ਰੂਪਾਸ਼ ਦਾ ਪੋਸਟ ਮਾਰਟਮ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਪੁੱਜਣ ਤੋਂ ਬਾਅਦ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here