Breaking News

ਖੱਟੇ ਦੇ ਕਰਾਸ ਐਗਜਾਮੀਨੇਸ਼ਨ ਸਬੰਧੀ ਹਾਈਕੋਰਟ ਪਹੁੰਚਿਆ ਬਚਾਅ ਪੱਖ

High Court, Reached, Cross, Examination, Catechu, Defense

ਸੱਚ ਕਹੂੰ ਨਿਊਜ਼ ਪੰਚਕੂਲਾ, 23 ਮਈ

ਪੰਚਕੂਲਾ ਵਿਸ਼ੇਸ਼ ਸੀਬੀਆਈ ਕੋਰਟ ‘ਚ ਚੱਲ ਰਹੇ ਪੱਤਰਕਾਰ ਛੱਤਰਪਤੀ ਕਤਲ ਮਾਮਲੇ ‘ਚ ਖੱਟੇ ਤੋਂ ਬਚਾਅ ਪੱਖ ਦੇ ਵਕੀਲਾਂ ਨੇ ਤਿੰਨ-ਚਾਰ ਸਵਾਲ ਪੁੱਛੇ ਤੇ ਸੁਣਵਾਈ ਟਲ਼ ਗਈ ਬਚਾਅ ਪੱਖ ਵੱਲੋਂ ਮਾਣਯੋਗ ਹਾਈਕੋਰਟ ‘ਚ ਇੱਕ ਪਟੀਸ਼ਨ ਲਾਈ ਗਈ ਹੈ, ਜਿਸ ‘ਤੇ ਅੱਜ ਵੀਰਵਾਰ ਨੂੰ ਸੁਣਵਾਈ ਹੋਣੀ ਹੈ। ਬੁੱਧਵਾਰ ਨੂੰ ਸੀਬੀਆਈ ਕੋਰਟ ਪੰਚਕੂਲਾ ‘ਚ ਕੁਝ ਸਵਾਲ ਨਹੀਂ ਪੁੱਛੇ ਜਾ ਸਕੇ। ਕੋਰਟ ਨੇ ਮਾਮਲੇ ‘ਚ ਕਰਾੱਸ ਐਗਜਾਮੀਨੇਸ਼ਨ 25 ਮਈ ਤੱਕ ਟਾਲ ਦਿੱਤਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top