Breaking News

ਹਿੰਦੀ ਅਕੈਡਮੀ ਦੇ ਉਪ ਪ੍ਰਧਾਨ ਵਿਸ਼ਣੂ ਖਰੇ ਨਹੀਂ ਰਹੇ

ਹਿੰਦੀ ਅਕੈਡਮੀ ਦੇ ਉਪ ਪ੍ਰਧਾਨ ਵਿਸ਼ਣੂ ਖਰੇ ਨਹੀਂ ਰਹੇ
ਏਜੰਸੀ
ਨਵੀਂ ਦਿੱਲੀ, 19 ਸਤੰਬਰ
ਪ੍ਰਸਿੱਧ ਕਵੀ ਪੱਤਰਕਾਰ ਤੇ ਹਿੰਦੀ ਅਕੈਡਮੀ ਦੇ ਉਪ ਪ੍ਰਧਾਨ ਵਿਸ਼ਣੂ ਖੇਰੇ ਦਾ ਅੱਜ ਅਚਾਨਕ ਦਿਲ ਦੀ ਗਤੀ ਰੁਕਣ ਕਾਰਨ ਦੇਹਾਂਤ ਹੋ ਗਿਆ। ਉਹ 78 ਸਾਲਾਂ ਦੇ ਸਨ ਸ੍ਰੀ ਖਰੇ ਨੂੰ ਬੀਤੇ ਦਿਨੀਂ ਦਿਮਾਗੀ ਪ੍ਰੇਸ਼ਾਨੀ ਕਾਰਨ ਰਾਜਧਾਨੀ ਦੇ ਜੇ ਬੀ ਪੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਤੇ ਉਹ ਕੋਮਾ ‘ਚ ਚਲੇ ਗਏ ਸਨ ਅੱਜ ਸਾਢੇ ਤਿੰਨ ਵਜੇ ਅਚਾਨਕ ਦਿਲ ਦੀ ਧੜਕਨ ਰੁਕ ਜਾਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਤੋਂ ਇਲਾਵਾ ਦੋ ਪੁੱਤਰੀਆਂ ਤੇ ਇੱਕ ਪੁੱਤਰ ਹੈ।

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top