ਪ੍ਰਕਾਸ਼ ਜਾਵਡੇਕਰ ਨੇ ਦਿੱਤਾ ਆਈਆਈਐੱਮ ਨੂੰ ਆਪਣੇ ਮੁਖੀ ਚੁਣਨ ਦਾ ਹੱਕ
By
Posted on

ਨਵੀਂ ਦਿੱਲੀ। ਮਨੁੱਖੀ ਵਸੀਲੇ ਵਿਕਾਸ ਮੰਤਰਾਲੇ ਨੇ ਆਈਆਈਐੱਮ ‘ਚ ਪ੍ਰਮੁੱਖ ਲੋਕਾਂ ਨੂੰ ਚੋਣਨ ‘ਚ ਸਰਕਾਰ ਦਾ ਰੋਲ ਖ਼ਤਮ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਸ ਲਈ ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਆਪਣੀ ਮਨਜ਼ੂਰੀ ਦੇ ਦਿਤੀ ਹੈ। ਹੁਣ ਸਾਰੀਆਂ ਆਈਆਈਐੱਮ ਆਪਣੀ ਮਰੀਜ਼ ਨਾਲ ਮੁਖ਼ਤਿਆਰ ਰੂਪ ਨਾਲ ਬੋਰਡ ਆਫ਼ ਗਵਰਨਰ ਦਾ ਚੇਅਰਮੈਨ ਚੁਣ ਸਕਣਗੀਆਂ।
