ਸਾਡੇ ਨਾਲ ਸ਼ਾਮਲ

Follow us

Epaper

25.8 C
Chandigarh
More

  ਮਾਂ-ਬੋਲੀ ਪੰਜਾਬੀ ਪ੍ਰਤੀ ਅਵੇਸਲਾਪਣ ਚਿੰਤਾਜਨਕ

  ਮਾਂ-ਬੋਲੀ ਪੰਜਾਬੀ ਪ੍ਰਤੀ ਅਵੇਸਲਾਪਣ ਚਿੰਤਾਜਨਕ ਅਜੋਕੇ ਸਮੇਂ ਵਿੱਚ ਬਿਜਲਈ ਮੀਡੀਆ, ਪੱਛਮੀ ਸੱਭਿਅਤਾ ਅਤੇ ਪੰਜਾਬੀ ਦੇ ਹੋ ਰਹੇ ਗੈਰ-ਭਾਸ਼ਾਈਕਰਨ ਨੇ ਬੇਸ਼ੱਕ ਪੰਜਾਬੀ ’ਤੇ ਮਾਰੂ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਾਨੂੰ ਮਾਂ-ਬੋਲੀ ਪੰਜਾਬੀ ਦੀ ਸਮਰੱਥਾ ’ਤੇ ਪੂਰਨ ਭਰੋਸਾ ਹੈ ਕਿ ਇਹ ਇਨ੍ਹਾਂ ਦੇ ਪ੍ਰਭਾਵਾਂ ...

  ਭਟਕਾਅ ਦੀ ਦਿਸ਼ਾ ’ਚ ਨੌਜਵਾਨ ਵਰਗ

  ਭਟਕਾਅ ਦੀ ਦਿਸ਼ਾ ’ਚ ਨੌਜਵਾਨ ਵਰਗ ਪਿਛਲੇ ਕੁਝ ਸਾਲਾਂ ਤੋਂ ਦੇਸ਼ ’ਚ ਪੜਿ੍ਹਆ-ਲਿਖਿਆ ਨੌਜਵਾਨ ਵਰਗ ਭਟਕਾਅ, ਤਣਾਅ ਅਤੇ ਦਿਸ਼ਾਹੀਣ ਜਿਹਾ ਨਜ਼ਰ ਆ ਰਿਹਾ ਹੈ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਉਣ ਦੀ ਖੁਸ਼ੀ ਦਰਮਿਆਨ ਵੀ ਦੇਸ਼ ਦੀ 80 ਫੀਸਦੀ ਅਬਾਦੀ ਆਪਣੇ ਭਵਿੱਖ ਸਬੰਧੀ ਚਿੰਤਤ ਹੈ ਖਾਸ ਤੌਰ ’ਤੇ ਉਹ ਪੜਿ੍ਹਆ-ਲਿਖਿਆ ਵ...

  ਕੋਰੋਨਾ ਦੇ ਵਧਦੇ ਮਾਮਲੇ ਚਿੰਤਾਜਨਕ

  ਕੋਰੋਨਾ ਦੇ ਵਧਦੇ ਮਾਮਲੇ ਚਿੰਤਾਜਨਕ ਦੇਸ਼ ਦੇ ਕੁਝ ਸੂਬਿਆਂ ’ਚ ਕੋਰੋਨਾ ਲਾਗ ਦੇ ਮਾਮਲਿਆਂ ’ਚ ਅਚਾਨਕ ਵਾਧਾ ਚਿੰਤਾਜਨਕ ਹੈ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਸੱਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ’ਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ ਵਧੇ ਹਨ ਇਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਰਾਸ਼ਟਰੀ ਰਾਜਧਾਨੀ ਦਿੱਲੀ ’ਚ ...
  Stamp Duty Sachkahoon

  ਫਰਜ਼ ਦਾ ਪਾਲਣ

  ਫਰਜ਼ ਦਾ ਪਾਲਣ ਪੂਨਾ ਦੇ ‘ਨਿਊ ਇੰਗਲਿਸ਼ ਹਾਈ ਸਕੂਲ’ ’ਚ ਇੱਕ ਪ੍ਰੋਗਰਾਮ ਹੋ ਰਿਹਾ ਸੀ ਸਮਾਰੋਹ ਦੇ ਮੁੱਖ ਦਰਵਾਜ਼ੇ ’ਤੇ ਇੱਕ ਵਿਅਕਤੀ ਨੂੰ ਖੜ੍ਹਾ ਕੀਤਾ ਗਿਆ ਸੀ ਤਾਂ ਕਿ ਸਮਾਰੋਹ ’ਚ ਹਿੱਸਾ ਲੈਣ ਵਾਲੇ ਹਰੇਕ ਵਿਅਕਤੀ ਦਾ ਸੱਦਾ ਪੱਤਰ ਦੇਖ ਕੇ ਉਸ ਨੂੰ ਯੋਗ ਥਾਂ ਬਿਠਾਇਆ ਜਾ ਸਕੇ ਉਸ ਸਮੇਂ ਉਸ ਸਮਾਰੋਹ ਦੇ ਮੁੱਖ ਮਹ...

  ਕੀ ਮੈਂ ਇਮਾਨਦਾਰ ਹਾਂ ?

  ਕੀ ਮੈਂ ਇਮਾਨਦਾਰ ਹਾਂ ? ਅੱਜ-ਕੱਲ੍ਹ ਹਰ ਪਾਸੇ ਵੱਡਾ ਸ਼ੋਰ ਹੈ, ਹਰ ਕੋਈ ਕਹਿ ਰਿਹਾ ਹੈ ਕਿ ਵੱਡੀਆਂ ਰਾਜਨੀਤਿਕ ਪਾਰਟੀਆਂ, ਵੱਡੇ-ਵੱਡੇ ਸਿਆਸਤਦਾਨ, ਵੱਡੇ-ਵੱਡੇ ਉਦਯੋਗਪਤੀ, ਨੌਕਰਸ਼ਾਹ, ਪੁਲਿਸ-ਪ੍ਰਸ਼ਾਸਨ ਅਤੇ ਸਰਕਾਰੀ ਮੁਲਾਜ਼ਮ, ਸਭ ਭਿ੍ਰਸ਼ਟਾਚਾਰੀ ਨੇ ਤੇ ਇਹ ਗੱਲ ਹਰੇਕ ਲਈ ਤਾਂ ਨਹੀਂ ਪਰ ਜ਼ਿਆਦਾਤਰ ਲਈ ਠੀਕ ਵੀ ਜਾ...

  ਇਸ ਤਰ੍ਹਾਂ ਟੁੱਟੇਗੀ ਚੀਨ ਦੀ ਜੰਗੀ ਆਕੜ

  ਇਸ ਤਰ੍ਹਾਂ ਟੁੱਟੇਗੀ ਚੀਨ ਦੀ ਜੰਗੀ ਆਕੜ ਚੀਨ ਦੇ ਮੁਕਾਬਲੇ ਤਾਈਵਾਨ ਬਹੁਤ ਹੀ ਛੋਟਾ ਅਤੇ ਕਮਜ਼ੋਰ ਦੇਸ਼ ਹੈ ਚੀਨ ਦੀ ਅਬਾਦੀ ਜਿੱਥੇ ਇੱਕ ਅਰਬ ਚਾਲੀ ਕਰੋੜ ਹੈ ਉੱਥੇ ਤਾਈਵਾਨ ਦੀ ਅਬਾਦੀ 2 ਕਰੋੜ 45 ਲੱਖ ਹੈ ਚੀਨ ਦਾ ਰੱਖਿਆ ਬਜਟ ਤਾਈਵਾਨ ਦੇ ਰੱਖਿਆ ਬਜਟ ਨਾਲੋਂ ਕਰੀਬ 15 ਗੁਣਾ ਹੈ ਤਾਈਵਾਨ ਦੇ ਮੁਕਾਬਲੇ ਚੀਨ ਦੇ ਫ...

  ਸਿਹਤ ’ਤੇ ਵਧਦਾ ਖ਼ਰਚ

  ਸਿਹਤ ’ਤੇ ਵਧਦਾ ਖ਼ਰਚ ਸਾਡੇ ਦੇਸ਼ ਵਿਚ ਜਨਤਕ ਸਿਹਤ ਸੇਵਾ ਦੀ ਸਮੁੱਚੀ ਉਪਲੱਬਧਤਾ ਨਾ ਹੋਣ ਕਾਰਨ ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ ਹਾਲਾਂਕਿ ਕੇਂਦਰ ਅਤੇ ਸੂਬਿਆਂ ਦੀਆਂ ਬੀਮਾ ਯੋਜਨਾਵਾਂ ਨਾਲ ਗਰੀਬ ਅਬਾਦੀ ਨੂੰ ਕੁਝ ਰਾਹਤ ਮਿਲੀ ਹੈ, ਪਰ ਹੇਠਲੇ ਅਤੇ ਮੱਧ ਆਮਦਨ ਵਰਗ ਦੇ ਲੋਕ...

  ਜ਼ਿਆਦਤੀ ਬਰਦਾਸ਼ਤ ਨਹੀਂ

  ਜ਼ਿਆਦਤੀ ਬਰਦਾਸ਼ਤ ਨਹੀਂ ਪ੍ਰੋਫ਼ੈਸਰ ਸਤੇਂਦਰਨਾਥ ਬੋਸ ਉਨ੍ਹੀਂ ਦਿਨੀਂ ਕੋਲਕਾਤਾ ’ਵਰਸਿਟੀ ’ਚ ਵਿਗਿਆਨ ਵਿਸ਼ੇ ਦੇ ਮੁਖੀ ਸਨ ਇੱਕ ਦਿਨ ਉਨ੍ਹਾਂ ਨੂੰ ਐੱਮ. ਐੱਸ. ਸੀ. ਦੇ ਵਿਦਿਆਰਥੀਆਂ ਦਾ ਇੱਕ ਦਲ ਪ੍ਰੀਖਿਆਵਾਂ ਦੀ ਮਿਤੀ ਅੱਗੇ ਵਧਾਉਣ ਦੀ ਮੰਗ ਲੈ ਕੇ ਮਿਲਿਆ ਬੋਸ ਨੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਮ...

  ਰਚਨਾਤਮਕ ਊਰਜਾ ਦਾ ਸਰੋਤ, ਚੁੱਪ

  ਰਚਨਾਤਮਕ ਊਰਜਾ ਦਾ ਸਰੋਤ, ਚੁੱਪ ਚੁੱਪ ਮਨੁੱਖੀ ਜ਼ਿੰਦਗੀ ਦਾ ਅਹਿਮ ਤੇ ਰਹੱਸਮਈ ਪਹਿਲੂ ਹੈ, ਜਿਸ ਦੇ ਹਾਵ-ਭਾਵ ਦੀ ਕਿਰਿਆ ਹੀ ਜਵਾਬਦਾਰ ਹੁੰਦੀ ਹੈ ਚੁੱਪ ਦੀ ਭਾਸ਼ਾ ਨੂੰ ਸਮਝਣਾ ਜਾਂ ਵੱਸ ਵਿਚ ਕਰਨਾ ਅਸਾਨ ਨਹੀਂ। ਭਾਵੇਂ ਆਪਣਾ ਧਿਆਨ ਕਿਤੇ ਵੀ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰੀਏ ਫਿਰ ਵੀ ਚੁੱਪ ਨਹੀਂ ਰਹਿ ਸਕਦੇ। ਮਨ ...

  ਈਡੀ ਦੀ ਕਾਰਵਾਈ ਅਤੇ ਰਾਜਨੀਤਿਕ ਤਾਣਾਬਾਣਾ

  ਈਡੀ ਦੀ ਕਾਰਵਾਈ ਅਤੇ ਰਾਜਨੀਤਿਕ ਤਾਣਾਬਾਣਾ ਪੈਸਾ ਗੰਦਾ ਕਦੋਂ ਹੁੰਦਾ ਹੈ? ਜਦੋਂ ਇਹ ਚਿੰਬੜਨ ਲੱਗਦਾ ਹੈ ਰਾਜਨੀਤੀ ’ਚ ਪਾਰਥ ਗੇਟ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਣ ਤੋਂ ਬਾਅਦ ਇਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ ਮੰਤਰੀ ਪਾਰਥ ਚੈਟਰਜੀ ਅ...

  ਮੰਕੀ ਪਾਕਸ ਤੇ ਲੰਪੀ ਸਕਿਨ ’ਤੇ ਤੁਰੰਤ ਕਾਬੂ ਲਈ ਹੋਣ ਯਤਨ

  ਮੰਕੀ ਪਾਕਸ ਤੇ ਲੰਪੀ ਸਕਿਨ ’ਤੇ ਤੁਰੰਤ ਕਾਬੂ ਲਈ ਹੋਣ ਯਤਨ ਗਾਵਾਂ ਵਿੱਚ ਲੰਪੀ ਸਕਿਨ ਅਤੇ ਇਨਸਾਨਾਂ ਵਿਚ ਫੈਲ ਰਿਹਾ ਮੰਕੀ ਪਾਕਸ ਰੋਗ ਦੇਸ਼ ਦੇ ਸਿਹਤ ਖੇਤਰ ’ਤੇ ਭਾਰੀ ਬੋਝ ਵਾਂਗ ਆਣ ਪਏ ਹਨ ਕੋਰੋਨਾ ਮਹਾਂਮਾਰੀ ਤੋਂ ਅਰਥਵਿਵਸਥਾ ਉੱਭਰ ਹੀ ਰਹੀ ਹੈ ਕਿ ਲੰਪੀ ਸਕਿਨ ਅਤੇ ਮੰਕੀ ਪਾਕਸ ਰੋਗ ਨੂੰ ਲੈ ਕੇ ਵਪਾਰ ਮਾਹਿਰ...

  ਕਿਸੇ ਦੀਆਂ ਗੱਲਾਂ’ਚ ਨਾ ਆਓ

  ਕਿਸੇ ਦੀਆਂ ਗੱਲਾਂ’ਚ ਨਾ ਆਓ ਇੱਕ ਸ਼ਿਕਾਰੀ ਨੇ ਜੰਗਲ ’ਚ ਇੱਕ ਤਿੱਤਰ ਫਸਾਇਆ ਪੰਛੀ ਨੇ ਸੋਚਿਆ, ਇਹ ਛੱਡੇਗਾ ਤਾਂ ਨਹੀਂ ਪਰ ਅਕਲ ਲਾ ਕੇ ਵੇਖਣੀ ਚਾਹੀਦੀ ਹੈ ਉਸ ਨੇ ਸ਼ਿਕਾਰੀ ਤੋਂ ਪੁੱਛਿਆ, ‘‘ਤੂੰ ਮੇਰਾ ਕੀ ਕਰੇਂਗਾ? ਵੇਚੇਂਗਾ ਤਾਂ ਮੁਸ਼ਕਲ ਨਾਲ ਚਾਰ ਪੈਸੇ ਮਿਲਣਗੇ ਮਾਰੇਂਗਾ ਤਾਂ ਸਿਰਫ਼ ਖੰਭ ਹੀ ਹੱਥ ਲੱਗਣਗੇ ਪਰ ਤ...

  ਧੀਆਂ ਦੇ ਦੁਆਲੇ ਘੁੰਮਦੈ ਹਰ ਦੁਨਿਆਵੀ ਰਿਸ਼ਤਾ

  ਧੀਆਂ ਦੇ ਦੁਆਲੇ ਘੁੰਮਦੈ ਹਰ ਦੁਨਿਆਵੀ ਰਿਸ਼ਤਾ ਧੀਆਂ ਦਾ ਪਰਿਵਾਰ ਲਈ ਪਿਆਰ ਅਸੀਮਤ ਹੁੰਦਾ ਹੈ। ਇਸਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਮੁਸ਼ਕਲ ਹੀ ਨਹੀਂ ਅਤਿ ਕਠਿਨ ਵੀ ਹੈ ਇਹ ਦਿਲ ਵਿੱਚ ਅੰਤਾਂ ਦਾ ਮੋਹ, ਮੁਹੱਬਤ ਤੇ ਸਨੇਹ ਲੈ ਕੇ ਜਨਮ ਲੈਂਦੀਆਂ ਹਨ ਧੀਆਂ ਹੀ ਹੁੰਦੀਆਂ ਹਨ ਜੋ ਆਪਣੇ ਖੂਨ ਨਾਲ ਰਿਸ਼ਤਿਆਂ ਨੂੰ ਸਿੰਝਦੀ...

  ਭੈਣ-ਭਰਾ ਦੇ ਰਿਸ਼ਤੇ ਦੀ ਪਕਿਆਈ ਦਾ ਤਿਉਹਾਰ ਰੱਖੜੀ

  ਭੈਣ-ਭਰਾ ਦੇ ਰਿਸ਼ਤੇ ਦੀ ਪਕਿਆਈ ਦਾ ਤਿਉਹਾਰ ਰੱਖੜੀ ਰੱਖੜੀ ਦਾ ਤਿਉਹਾਰ ਦੇਸ਼ ਦੇ ਪ੍ਰਮੁੱਖ ਤਿਉਹਾਰਾਂ ਵਿਚ ਗਿਣਿਆ ਜਾਂਦਾ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਰੂਪੀ ਧਾਗਾ ਬੰਨ੍ਹ ਕੇ ਆਪਣੇ ਭਰਾ ਦੀ ਤੰਦਰੁਸਤੀ ਤੇ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ, ਤੇ ਭਰਾ ਉਸ ਦੇ ਬਦਲੇ ਆਪਣੀ ਭੈਣ ਦੀ ਹਰ ਤਰ...
  Children's Meetings

  ਹੁਣ ਨਹੀਂ ਲੱੱਗਦੀ ਸ਼ਨਿੱਚਰਵਾਰ ਨੂੰ ਸਕੂਲਾਂ ’ਚ ਬੱਚਿਆਂ ਦੀ ਸਭਾ

  ਹੁਣ ਨਹੀਂ ਲੱੱਗਦੀ ਸ਼ਨਿੱਚਰਵਾਰ ਨੂੰ ਸਕੂਲਾਂ ’ਚ ਬੱਚਿਆਂ ਦੀ ਸਭਾ ਕੋਈ ਸਮਾਂ ਸੀ ਜਦੋਂ ਸਰਕਾਰੀ ਸਕੂਲਾਂ ਵਿਚ ਪੜ੍ਹਨ-ਪੜ੍ਹਾਉਣ ਤੋਂ ਇਲਾਵਾ ਵਿਦਿਆਰਥੀਆਂ ਦੇ ਮਨੋਰੰਜਨ ਦਾ ਵੀ ਵਕਤ ਵੀ ਨਿਰਧਾਰਿਤ ਹੋਇਆ ਕਰਦਾ ਸੀ ਹਫ਼ਤੇ ਦੇ ਛੇਕੜਲੇ ਦਿਨ (ਜਿਹੜਾ ਕਿ ਆਮ ਤੌਰ ’ਤੇ ਸ਼ਨਿੱਚਰਵਾਰ ਹੁੰਦਾ ਸੀ) ਕੁਝ ਪੀਰੀਅਡ ਰਾਖਵੇਂ ਰ...

  ਰੱਖੜੀ ਦਾ ਤਿਉਹਾਰ ਬਣਾਉਂਦੈ ਭੈਣ-ਭਰਾ ਦੇ ਰਿਸ਼ਤੇ ਨੂੰ ਮਜ਼ਬੂਤ

  ਰੱਖੜੀ ਦਾ ਤਿਉਹਾਰ ਬਣਾਉਂਦੈ ਭੈਣ-ਭਰਾ ਦੇ ਰਿਸ਼ਤੇ ਨੂੰ ਮਜ਼ਬੂਤ ਰੱਖੜੀ ਸ਼ਬਦ ਦਾ ਅਰਥ ਹੈ, ਰੱਖਿਆ ਕਰਨ ਵਾਲਾ ਧਾਗਾ। ਇਸ ਤਿਉਹਾਰ ’ਤੇ ਭੈਣਾਂ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹਦੀਆਂ ਹਨ ਤੇ ਬਦਲੇ ਵਿੱਚ ਭਰਾ ਆਪਣੀਆਂ ਭੈਣਾਂ ਨੂੰ ਜੀਵਨ ਭਰ ਰੱਖਿਆ ਕਰਨ ਦਾ ਵਚਨ ਦਿੰਦੇ ਹਨ। ਰੱਖੜੀ ਸ਼ਬਦ ਦੋ ਸ਼ਬਦਾਂ ਦੇ ਮੇਲ ਨ...
  Good Governance

  ਸੁਸ਼ਾਸਨ ਲਈ ਚਾਹੀਦੀ ਹੈ ਮਜ਼ਬੂਤ ਜਵਾਬਦੇਹੀ

  ਸੁਸ਼ਾਸਨ ਲਈ ਚਾਹੀਦੀ ਹੈ ਮਜ਼ਬੂਤ ਜਵਾਬਦੇਹੀ ਗਾਂਧੀ ਜੀ ਨੇ ਸੱਚ ’ਤੇ ਕਈ ਪ੍ਰਯੋਗ ਕੀਤੇ ਅਤੇ ਉਨ੍ਹਾਂ ਦਾ ਜੀਵਨ ਹੀ ਸੱਚ ਅਤੇ ਜਵਾਬਦੇਹੀ ਨਾਲ ਘਿਰਿਆ ਰਿਹਾ, ਨਾਲ ਹੀ ਜਿੰਮੇਵਾਰੀ ਦਾ ਨਿਬਾਹ ਉਨ੍ਹਾਂ ਦੀ ਬੁਨਿਆਦੀ ਵਚਨਬੱਧਤਾ ਸੀ ਅਜ਼ਾਦੀ ਦੇ 75ਵੇਂ ਸਾਲ ’ਚ ਅਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਮਨਾਇਆ ਜਾ ਰਿਹਾ ਹੈ ਨਾਲ...
  voting

  ਨੇਤਾ ਹੁਣ ਧੋਖਾ ਦੇ ਕੇ ਵੋਟ ਨਹੀਂ ਲੈ ਸਕਦੇ

  ਨੇਤਾ ਹੁਣ ਧੋਖਾ ਦੇ ਕੇ ਵੋਟ ਨਹੀਂ ਲੈ ਸਕਦੇ ਮਹਾਂਰਾਸ਼ਟਰ ’ਚ ਪਿਛਲੇ ਦਿਨੀਂ ਭਾਜਪਾ ਸ਼ਿੰਦੇ ਗੁੱਟ ਨਾਲ ਮਿਲ ਕੇ ਸਰਕਾਰ ਬਣਾਉਣ ’ਚ ਕਾਮਯਾਬ ਰਹੀ ਨਵੀਂ ਸਰਕਾਰ ਤੋਂ ਬਾਅਦ ਚਰਚਾ ਇਹ ਸ਼ੁਰੂ ਹੋ ਗਈ ਕਿ ਕੀ ਝਾਰਖੰਡ ’ਚ ਵੀ ਬੀਜੇਪੀ ਸਰਕਾਰ ਬਣਾ ਸਕਦੀ ਹੈ ਆਪਰੇਸ਼ਨ ਲੋਟਸ ਦੀ ਚਰਚਾ ਸਿਰਫ਼ ਝਾਰਖੰਡ ’ਚ ਹੀ ਨਹੀਂ ਉਸ ਦੇ ਗ...

  ਪਹਿਲਾਂ ਤੋਲੋ, ਫਿਰ ਬੋਲੋ

  ਪਹਿਲਾਂ ਤੋਲੋ, ਫਿਰ ਬੋਲੋ ਮਨੁੱਖ ਆਪਣੀਆਂ ਰੋਜ਼ਾਨਾ ਲੋੜਾਂ ਦੀ ਪੂਰਤੀ ਲਈ ਦੂਜੇ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ। ਉਹ ਆਪਣੇ ਮਨ ਦੇ ਵਿਚਾਰਾਂ ਤੇ ਭਾਵਾਂ ਨੂੰ ਪ੍ਰਗਟਾਉਣ ਲਈ ਬੋਲੀ ਜਾਂ ਭਾਸ਼ਾ ਦਾ ਪ੍ਰਯੋਗ ਕਰਦਾ ਹੈ। ਸਾਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਉਸ ਬਾਰੇ ਸੋਚਣ, ਵਿਚਾਰਨ ਤੇ ਸਵੈ-ਪੜਚੋਲ ਦੀ ਲੋੜ ਹੁੰ...

  ਨਿਮਰਤਾ ਦੀ ਮਿਸਾਲ

  ਨਿਮਰਤਾ ਦੀ ਮਿਸਾਲ ਇਹ ਸੱਚ ਹੈ ਕਿ ਜਿਸ ਦਰੱਖਤ ’ਤੇ ਜਿੰਨੇ ਵੱਧ ਫਲ ਹੁੰਦੇ ਹਨ, ਉਸ ਦੀਆਂ ਟਾਹਣੀਆਂ ਵੀ ਓਨੀਆਂ ਵੱਧ ਝੁਕ ਜਾਂਦੀਆਂ ਹਨ ਬਿਨਾ ਫਲ ਵਾਲੇ ਦਰੱਖਤਾਂ ਦੀਆਂ ਟਾਹਣੀਆਂ ਸਦਾ ਉੱਪਰ ਨੂੰ ਉੱਠੀਆਂ ਰਹਿੰਦੀਆਂ ਹਨ ਇਹੀ ਗੱਲ ਹੈ ਮਨੁੱਖ ਦੀ ਜੋ ਵਿਅਕਤੀ ਜਿੰਨੇ ਵੱਧ ਉੱਚੇ ਅਹੁਦੇ, ਉੱਚ ਸ਼ਖ਼ਸੀਅਤ ਦਾ ਮਾਲਕ ਹੋ...
  Water Every House

  ਜੇਕਰ ਅਸੀਂ ਹਰ ਘਰ ’ਚ ਪਾਣੀ ਚਾਹੁੰਦੇ ਹਾਂ ਤਾਂ ਬੱਚਤ-ਪ੍ਰਬੰਧ ਹੀ ਹੱਲ ਹੋਵੇਗਾ

  ਜੇਕਰ ਅਸੀਂ ਹਰ ਘਰ ’ਚ ਪਾਣੀ ਚਾਹੁੰਦੇ ਹਾਂ ਤਾਂ ਬੱਚਤ-ਪ੍ਰਬੰਧ ਹੀ ਹੱਲ ਹੋਵੇਗਾ ਜਿਵੇਂ-ਜਿਵੇਂ ਅਬਾਦੀ ਤੇ ਆਰਥਿਕਤਾ ਵਧਦੀ ਹੈ, ਉਸੇ ਤਰ੍ਹਾਂ ਪਾਣੀ ਦੀ ਮੰਗ ਵੀ ਵਧਦੀ ਹੈ। ਸੀਮਤ ਪਾਣੀ ਤੇ ਮੁਕਾਬਲੇ ਦੀਆਂ ਲੋੜਾਂ ਦੇ ਨਾਲ, ਪੀਣ ਵਾਲੇ ਪਾਣੀ ਦਾ ਪ੍ਰਬੰਧਨ ਚੁਣੌਤੀਪੂਰਨ ਹੋ ਗਿਆ ਹੈ। ਹੋਰ ਮੁਸ਼ਕਲਾਂ, ਜਿਵੇਂ ਕਿ ਧ...
  Hiroshima And Nagasaki

  ਹੀਰੋਸ਼ੀਮਾ ਤੇ ਨਾਗਾਸਾਕੀ ’ਤੇ ਮਨੁੱਖੀ ਕਹਿਰ

  ਹੀਰੋਸ਼ੀਮਾ ਤੇ ਨਾਗਾਸਾਕੀ ’ਤੇ ਮਨੁੱਖੀ ਕਹਿਰ ਹੀਰੋਸ਼ੀਮਾ ਸ਼ਹਿਰ ਵਿਚ 6 ਅਗਸਤ 1945 ਨੂੰ ਸਵੇਰ ਦੇ 8.50 ਵੱਜੇ ਸਨ। ਸੜਕਾਂ ’ਤੇ ਬੱਚੇ ਸਕੂਲ ਜਾ ਰਹੇ ਸਨ, ਲੋਕ ਕੰਮਾਂ ’ਤੇ ਨਿਕਲ ਚੁੱਕੇ ਸਨ ਤੇ ਔਰਤਾਂ ਘਰ ਦਾ ਕੰਮ ਮੁਕਾ ਰਹੀਆਂ ਸਨ। ਸੂਰਜ ਦੀ ਧੁੱਪ ਹਰੇ-ਭਰੇ ਰੁੱਖਾਂ ਨਾਲ ਟਕਰਾ ਕੇ ਧਰਤੀ ਦੇ ਮੱਥੇ ’ਤੇ ਕਾਲੇ ਧ...
  Safety Of Women

  ਔਰਤਾਂ ਦੀ ਸੁਰੱਖਿਆ ਲਈ ਸਮਾਜ ਨੂੰ ਸੋਚ ਬਦਲਣੀ ਪਵੇਗੀ

  ਔਰਤਾਂ ਦੀ ਸੁਰੱਖਿਆ ਲਈ ਸਮਾਜ ਨੂੰ ਸੋਚ ਬਦਲਣੀ ਪਵੇਗੀ ਪਿਛਲੇ ਹਫ਼ਤੇ ਅਮਰੀਕਾ ਦੇ ਨਿਊਯਾਰਕ ਤੋਂ ਝੰਜੋੜ ਦੇਣ ਵਾਲੀ ਖ਼ਬਰ ਵਾਇਰਲ ਹੋਈ, ਜਿਸ ਵਿੱਚ ਇੱਕ ਪ੍ਰਵਾਸੀ ਪੰਜਾਬੀ ਔਰਤ ਮਨਦੀਪ ਕੌਰ ਨੇ ਪਹਿਲਾਂ ਰੋ-ਰੋ ਕੇ ਆਪਣਾ ਦਰਦ ਸੁਣਾਇਆ ਅਤੇ ਬਾਅਦ ’ਚ ਖੁਦਕੁਸ਼ੀ ਕਰ ਲਈ ਦੋ ਧੀਆਂ ਦੀ ਮਾਂ ਮਨਦੀਪ ਆਪਣੇ ਪਤੀ-ਸੱਸ ਅਤੇ ...

  ਖੇਡਾਂ ਲਈ ਹੋਵੇ ਚੰਗਾ ਪ੍ਰਬੰਧ

  ਖੇਡਾਂ ਲਈ ਹੋਵੇ ਚੰਗਾ ਪ੍ਰਬੰਧ ਬਰਮਿੰਘਮ ’ਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ’ਚ ਇਸ ਵਾਰ ਭਾਰਤੀ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਪਰ ਭਾਰਤ ਖੇਡਾਂ ’ਚ ਕੌਮਾਂਤਰੀ ਪੱਧਰ ’ਤੇ ਹਾਲੇ ਵੀ ਓਨੇ ਚੰਗੇ ਖਿਡਾਰੀ ਪੈਦਾ ਨਹੀਂ ਕਰ ਸਕਿਆ ਜੋ ਉਸ ਨੂੰ ਤਮਗਾ ਲੜੀ ’ਚ ਪਹਿਲੇ ਜਾਂ ਦੂਜੇ ਸਥਾਨ ਦੇ ਕਾਲਮ ’ਚ ਦਿਖਾ ਸਕਣ ...
  Love children

  ਧਰਮ ਅਨੁਸਾਰ ਵਿਵਹਾਰ ਕਰੋ

  ਧਰਮ ਅਨੁਸਾਰ ਵਿਵਹਾਰ ਕਰੋ ਐਂਡਰੂਜ਼ ਨੇ ਭਾਰਤ ਨੂੰ ਆਪਣੀ ਕਰਮਭੂਮੀ ਬਣਾ ਲਿਆ ਸੀ ਉਹ ਲੋੜਵੰਦਾਂ, ਗਰੀਬਾਂ, ਬੇਸਹਾਰਿਆਂ ਦੀ ਸਹਾਇਤਾ ਲਈ ਸਦਾ ਤੱਤਪਰ ਰਹਿੰਦੇ ਸਨ ਜਿੱਥੇ ਵੀ ਮੌਕਾ ਮਿਲਦਾ, ਉਹ ਤਨ-ਮਨ-ਧਨ ਨਾਲ ਸਹਾਇਤਾ ਕਰਿਆ ਕਰਦੇ ਆਪਣੇ ਇਨ੍ਹਾਂ ਗੁਣਾਂ ਕਾਰਨ ਉਹ ਬਹੁਤ ਹਰਮਨ ਪਿਆਰੇ ਹੋ ਗਏ ਤੇ ਲੋਕ ਉਨ੍ਹਾਂ ਨੂੰ...