ਰਾਸ਼ਟਰੀ ਸਮੱਸਿਆਵਾਂ ਬਣਨ ਮੁੱਦਾ
ਰਾਜਨੇਤਾ ਸਿਰਫ਼ ਧਰਮ ਤੇ ਜਾਤੀ ਅਧਾਰਤ ਹੀ ਕਰ ਰਹੇ ਹਨ ਰਾਜਨੀਤੀ
ਦੇਸ਼ ਦੇ ਪੂਰਬੀ-ਉੱਤਰੀ ਰਾਜਾਂ 'ਚ ਹੜ੍ਹਾਂ ਨਾਲ 26 ਜ਼ਿਲ੍ਹਿਆਂ ਦੇ ਲੱਖਾਂ ਲੋਕ ਪ੍ਰਭਾਵਿਤ ਹਨ ਭਾਰੀ ਮੀਂਹ ਕਾਰਨ ਜਾਨ-ਮਾਲ ਦੋਵਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ ਹੈ ਕਾਜੀਰੰਗਾ ਨੈਸ਼ਨਲ ਪਾਰਕ ਦੇ ਜੀਵ-ਜੰਤੂਆਂ ਦਾ ਜੀਵਨ ਖਤਰੇ 'ਚ ਪਿਆ ਹ...
ਹਿੰਸਾ ਨਹੀਂ ਗਊ ਰੱਖਿਆ ਦਾ ਢੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ 'ਚ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ ਪ੍ਰਧਾਨ ਮੰਤਰੀ ਵੱਲੋਂ ਸਖ਼ਤ ਸ਼ਬਦਾਂ 'ਚ ਆਦੇਸ਼ ਕਰਨੇ ਹੀ ਇਸ ਗੱਲ ਦਾ ਸੰਕੇਤ ਹਨ ਇਸ ਮਾਮਲੇ 'ਚ ਹੇਠਲੇ ਪੱਧਰ 'ਤੇ ਪਹਿਲਾਂ ਕੋਈ ਸਿਰਦਰਦੀ ਨਹੀਂ ਲਈ ਗਈ ਕਈ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਹਨ ਜਿੱਥੇ ਗਊ ਮ...
ਗੈਰ-ਸੰਵਿਧਾਨਕ ਸਿਆਸੀ ਚੌਧਰ
ਹਲਕੇ ਦੀ ਸਿਆਸੀ ਚੌਧਰ ਸੱਤਾ ਧਿਰ ਦੇ ਹੀ ਹੱਥ 'ਚ ਹੁੰਦੀ ਹੈ ਭਾਵੇਂ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਵਿਧਾਇਕ ਦੀ ਚੋਣ ਹਾਰ ਹੀ ਕਿਉਂ ਨਾ ਜਾਵੇ ਪੰਜਾਬ 'ਚ ਸ੍ਰੋਮਣੀ ਅਕਾਲੀ ਦਲ ਨੇ ਵਿਧਾਇਕ ਦੇ ਸੰਵਿਧਾਨਕ ਰੁਤਬੇ ਨੂੰ ਖੂਹ ਖਾਤੇ ਪਾ ਕੇ ਹਲਕਾ ਇੰਚਾਰਜ ਦਾ ਗੈਰ-ਸੰਵਿਧਾਨਕ ਅਜਿਹਾ ਜੁਗਾੜ ਕੱਢਿਆ ਸੀ ਕਿ ਇੱਕ ਵਾਰ ...
ਮਾਨਵਤਾ ਤੇ ਪਸ਼ੂਪੁਣੇ ‘ਚ ਫ਼ਰਕ
ਪੁਰਾਣੇ ਗ੍ਰੰਥਾਂ 'ਚ ਇੱਕ ਕਥਾ ਆਉਂਦੀ ਹੈ, ਪਰਜਾਪਤੀ ਨੇ ਸ੍ਰਿਸ਼ਟੀ ਬਣਾਈ ਤਾਂ ਕੁਝ ਨਿਯਮ ਵੀ ਬਣਾਏ ਸਾਰਿਆਂ ਨੂੰ ਕਿਹਾ ਕਿ ਇਨ੍ਹਾਂ ਨਿਯਮਾਂ ਮੁਤਾਬਕ ਚੱਲਣਾ ਪਵੇਗਾ ਪਸ਼ੂਆਂ ਨੂੰ ਸਖ਼ਤ ਭੁੱਖ ਲੱਗ ਰਹੀ ਸੀ
ਉਨ੍ਹਾਂ ਨੇ ਪਰਜਾਪਤੀ ਕੋਲ ਜਾ ਕੇ ਕਿਹਾ 'ਮਹਰਾਜ! ਅਸੀਂ ਖਾਈਏ ਕੀ ਤੇ ਦਿਨ 'ਚ ਕਿੰਨੀ ਵਾਰ' ਪਰਜਾਪਤੀ ਬੋਲ...
ਪ੍ਰਦੂਸ਼ਣ ਦੀ ਰੋਕਥਾਮ ਲਈ ਸਖ਼ਤੀ ਜਾਇਜ਼
ਕੌਮੀ ਹਰਿਆਵਲ ਟ੍ਰਿਬਿਊਨਲ ਨੇ ਦੇਸ਼ ਦੀ ਮਹੱਤਵਪੂਰਨ ਨਦੀ ਗੰਗਾ ਦੇ ਕਿਨਾਰਿਆਂ 'ਤੇ ਗੰਦ ਸੁੱਟਣ 'ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਤਜਵੀਜ਼ ਰੱਖੀ ਹੈ ਪ੍ਰਦੂਸ਼ਣ ਰੋਕਣ ਲਈ ਖਾਸ ਕਰ ਨਦੀਆਂ ਦੀ ਸਫ਼ਾਈ ਲਈ ਇਹ ਪਹਿਲਾ ਤੇ ਬਹੁਤ ਵੱਡਾ ਕਦਮ ਹੈ ਜੇਕਰ ਇਸ ਨੂੰ ਇੰਨੀ ਹੀ ਵਚਨਬੱਧਤਾ ਨਾਲ ਲਾਗੂ ਕੀਤਾ ਜਾਵੇ ਤਾਂ ਨਤੀਜੇ ਜ਼ਰੂਰ...
ਮਹਾਂਗਠਜੋੜ ਤੇ ਸਚਾਈ ਭਰੇ ਕਦਮ
ਦੇਸ਼ ਅੰਦਰ ਸਿਆਸਤ 'ਚ ਤੀਜੇ ਮੋਰਚੇ ਦੀ ਸੰਭਾਵਨਾ ਹਮੇਸ਼ਾ ਹੀ ਕਮਜੋਰ ਰਹੀ ਹੈ ਖਾਸ ਕਰਕੇ ਕੇਂਦਰ 'ਚ ਜਦੋਂ ਅੱਠ ਦਸ ਪਾਰਟੀਆਂ ਸਨ ਤਾਂ ਕੁਝ ਹਫ਼ਤਿਆਂ ਬਾਦ ਹੀ ਪ੍ਰਧਾਨ ਮੰਤਰੀ ਬਦਲ ਦਿੱਤੇ ਗਏ ਬਿਹਾਰ ਦੇ ਤਾਜਾ ਹਾਲਾਤ ਫਿਰ ਇਸ ਗੱਲ ਦੇ ਸਬੂਤ ਹਨ ਕਿ ਮਹਾਂਗਠਜੋੜ ਹਾਲ ਦੀ ਘੜੀ ਰਾਸ਼ਟਰੀ ਸਿਆਸਤ 'ਚ ਕਿਸੇ ਹਕੀਕਤ ਦਾ ਨਾਂ...
ਅੱਤਵਾਦ ਖਿਲਾਫ਼ ਅਮਨ ਦੀ ਜਿੱਤ
ਆਖ਼ਰ ਤਿੰਨ ਸਾਲ ਬਾਦ ਅਮਰੀਕਾ ਤੇ ਹੋਰ ਤਾਕਤਵਰ ਦੇਸ਼ਾਂ ਦੇ ਸਹਿਯੋਗ ਨਾਲ ਇਰਾਕੀ ਫੌਜ ਨੇ ਆਈਐਸ ਦੇ ਕਿਲ੍ਹੇ ਮੌਸੂਲ ਨੂੰ ਫ਼ਤਹਿ ਕਰ ਲਿਆ ਹੈ ਤਿੰਨ ਸਾਲ ਮੋਸੂਲ ਸ਼ਹਿਰ ਦੇ ਵਾਸੀਆਂ ਜਬਰਦਸਤ ਕਹਿਰ ਆਪਣੇ ਪਿੰਡੇ 'ਤੇ ਹੰਢਾਇਆ ਤੇ ਹਜ਼ਾਰਾਂ ਜਾਨਾਂ ਗੁਆਈਆਂ ਤਬਾਹੀ ਦੇ ਬਾਵਜ਼ੂਦ ਸ਼ਹਿਰ ਵਾਸੀਆਂ ਦੇ ਚਿਹਰਿਆਂ 'ਤੇ ਆਈ ਚਮਕ ਇਸ...
ਸ਼ੰਕਿਆਂ ਤੋਂ ਉਮੀਦਾਂ ਵੱਲ ਵਧਦਾ ਜੀਐਸਟੀ
ਜੀਐਸਟੀ ਲਾਗੂ ਹੋਣ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਸ਼ੰਕੇ ਸਨ ਉਹ ਇੱਕ ਦੋ ਦਿਨਾਂ 'ਚ ਮੱਧਮ ਪੈਂਦੇ ਜਾ ਰਹੇ ਹਨ ਜੀਐਸਟੀ ਨਾਲ ਮਹਿੰਗਾਈ ਵਧੇਗੀ, ਜੀਡੀਪੀ ਘਟੇਗੀ, ਆਰਥਿਕ ਮੰਦੀ ਆਏਗੀ, ਬੇਰੁਜ਼ਗਾਰੀ ਵਧੇਗੀ, ਕਿਸਾਨਾਂ 'ਤੇ ਬੋਝ ਪਏਗਾ ਆਦਿ ਸ਼ੰਕੇ ਟੁੱਟਦੇ ਜਾ ਰਹੇ ਹਨ
ਬਜਾਰਾਂ 'ਚ ਭੀੜ ਘੱਟ ਹੋਣ ਦੀ ਵਜ੍ਹਾ ਮੱਧ ਵਰਗ ...
ਨਸ਼ੇੜੀ, ਨਸ਼ਾ ਤਸਕਰ ਤੇ ਸਿਆਸਤ
ਚੋਣਾਂ ਤੋਂ ਪਹਿਲਾਂ ਵਾਅਦੇ ਤੇ ਜਿੱਤਣ ਮਗਰੋਂ ਵਾਅਦੇ ਵਫ਼ਾ ਨਾ ਹੋਣੇ ਦੇਸ਼ ਦੇ ਸਿਆਸੀ ਚਰਿੱਤਰ ਦੀ ਉੱਘੀ ਵਿਸ਼ੇਸ਼ਤਾ ਹੈ ਜਦੋਂ ਪਿਛਲੀ ਸਰਕਾਰ ਵੇਲੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨਿਰਦੇਸ਼ਾਂ 'ਤੇ ਨਸ਼ੇੜੀ ਧੜਾਧੜ ਜੇਲ੍ਹਾਂ 'ਚ ਸੁੱਟੇ ਜਾ ਰਹੇ ਸਨ ਤਾਂ ਉਸ ਵੇਲੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ...
ਆਰਥਿਕ ਇਨਕਲਾਬ
ਐਨਡੀਏ ਸਰਕਾਰ ਨੇ ਆਖ਼ਰ ਡੇਢ ਦਹਾਕੇ ਤੋਂ ਲਟਕਿਆ ਆ ਰਿਹਾ ਜੀਐਸਟੀ ਕਾਨੂੰਨ ਲਾਗੂ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ ਸਰਕਾਰ ਦੇ ਸ਼ਬਦਾਂ 'ਚ ਇਹ ਇਤਿਹਾਸਕ ਤੇ ਦੇਸ਼ ਦੀ ਜੂਨ ਸੰਵਾਰ ਦੇਣ ਵਾਲਾ ਕਾਨੂੰਨ ਸਾਬਤ ਹੋਵੇਗਾ ਕਾਂਗਰਸ ਤੇ ਹੋਰ ਦੋ ਤਿੰਨ ਪਾਰਟੀਆਂ ਨੂੰ ਛੱਡ ਕੇ ਹੋਰ ਸਾਰੀਆਂ ਪਾਰਟੀਆਂ ਨੇ ਕਾਨੂੰਨ ਨੂੰ ਹਮਾਇਤ ...
ਨਕਸਲੀਆਂ ਖਿਲਾਫ਼ ਹਮਲਾਵਰ ਰੁਖ਼
ਪ੍ਰਹਾਰ ਮਿਸ਼ਨ ਦੇ ਤਹਿਤ ਸੁਰੱਖਿਆ ਬਲਾ ਨੇ ਨਕਸਲੀਆਂ ਖਿਲਾਫ਼ ਹਮਲਾਵਰ ਰੁਖ ਬਣਾ ਲਿਆ ਹੈ ਛੱਤੀਸਗੜ੍ਹ ਦੇ ਜ਼ਿਲ੍ਹਾ ਸੁਕਮਾ 'ਚ 56 ਘੰਟਿਆਂ ਦੇ ਮੁਕਾਬਲੇ ਤੋਂ ਬਾਦ ਇੱਕ ਦਰਜ਼ਨ ਨਕਸਲੀ ਮਾਰੇ ਗਏ ਇਸ ਘਟਨਾ 'ਚ ਤਿੰਨ ਜਵਾਨ ਵੀ ਸ਼ਹੀਦ ਹੋ ਗਏ ਭਾਵੇਂ ਨਕਸਲੀ ਸੁਰੱਖਿਆ ਬਲਾਂ ਦਾ ਵੀ ਕੁਝ ਨਾ ਕੁਝ ਨੁਕਸਾਨ ਕਰ ਰਹੇ ਹਨ ਫ਼ਿਰ...
ਸਭ ਲਈ ਬਿਜਲੀ ਮੁਸ਼ਕਿਲ ਕੰਮ
ਸਰਕਾਰ ਨੇ ਅਗਲੇ ਸਾਲ ਮਈ ਤੱਕ ਦੇਸ਼ 'ਚ ਹਰ ਘਰ 'ਚ ਬਿਜਲੀ ਪਹੁੰਚਾਉਣ ਦਾ ਟੀਚਾ ਰੱਖਿਆ ਹੈ ਹਾਲਾਂਕਿ ਇਹ ਟੀਚਾ ਬਹੁਤ ਚੰਗਾ ਹੈ ਪਰ ਪ੍ਰਾਪਤ ਕਰਨਾ ਮੁਸ਼ਕਿਲ ਹੈ ਜਿਵੇਂ ਕਿ ਰਾਸ਼ਟਰਪਤੀ ਮੁਖਰਜੀ ਨੇ ਹਾਲ ਹੀ 'ਚ ਕੋਲਕਾਤਾ 'ਚ ਕਿਹਾ ਕਿ ਦੇਸ਼ 'ਚ ਅਜੇ ਵੀ 30 ਕਰੋੜ ਲੋਕ ਬਿਜਲੀ ਤੋਂ ਵਾਂਝੇ ਹਨ ਹਾਲਾਂਕਿ ਇਸ ਦਿਸ਼ਾ 'ਚ ਕੰ...
ਭਾਰਤ ਅਮਰੀਕਾ ਦੀ ਇਕਜੁਟਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦੌਰਾ ਪਾਕਿ ਅਧਾਰਿਤ ਅੱਤਵਾਦ ਖਿਲਾਫ਼ ਇੱਕ ਸਖ਼ਤ ਸੰਦੇਸ਼ ਹੈ ਪਹਿਲਾਂ ਹੀ ਘਿਰ ਚੁੱਕੇ ਪਾਕਿ ਲਈ ਹੁਣ ਹੋਰ ਕੌਮਾਂਤਰੀ ਪੱਧਰ 'ਤੇ ਡਰਾਮੇਬਾਜ਼ੀ ਤੇ ਬਹਾਨੇਬਾਜ਼ੀ ਦੀ ਖੇਡ ਹੁਣ ਮੁਸ਼ਕਿਲ ਹੋ ਜਾਵੇਗੀ ਡੋਨਾਲਡ ਟਰੰਪ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਜੰਮੂ-ਕਸ਼ਮੀਰ ਤੇ...
ਕਿਤਾਬਾਂ ਦੇ ਪ੍ਰੇਮੀ
ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਬੜੇ ਹੀ ਮਿਹਨਤੀ, ਮਿੱਠ ਬੋਲੜੇ ਤੇ ਬੁੱਧੀਮਾਨ ਸਨ ਆਜ਼ਾਦੀ ਦੀ ਲੜਾਈ 'ਚ ਉਨ੍ਹਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਸੀ ਦੇਸ਼ ਆਜ਼ਾਦ ਹੋਣ 'ਤੇ ਉਹ ਰਾਸ਼ਟਰਪਤੀ ਬਣੇ ਉਨ੍ਹਾਂ ਨੂੰ ਕਿਤਾਬਾਂ ਨਾਲ ਬੜਾ ਪ੍ਰੇਮ ਸੀ ਉਨ੍ਹਾਂ ਦੇ ਘਰ 'ਚ ਤਮਾਮ ਪ੍ਰਸਿੱਧ ਕਿਤਾਬਾਂ ਸਨ ਉਹ ਹਰ ਰਾਤ ਸੌਣ ਤ...
ਬੈਡਮਿੰਟਨ ‘ਚ ਬੁਲੰਦੀਆਂ
ਬੈਡਮਿੰਟਨ ਦੀ ਦੁਨੀਆਂ 'ਚ ਭਾਰਤ ਦੇ ਤਾਜ 'ਚ ਇੱਕ ਹੋਰ ਹੀਰਾ ਜੜਿਆ ਗਿਆ ਹੈ ਸ੍ਰੀਕਾਂਤ ਕਿਦਾਂਬੀ ਨੇ ਇੱਕ ਹਫ਼ਤੇ ਬਾਦ ਦੋ ਸੁਪਰ ਸੀਰੀਜ਼ ਜਿੱਤ ਕੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਆਸਟਰੇਲੀਆ ਓਪਨ ਸੁਪਰ ਸੀਰੀਜ਼ ਜਿੱਤ ਕੇ ਉਹ ਸਾਇਨਾ ਤੋਂ ਬਾਅਦ ਸਭ ਤੋਂ ਵੱਧ ਮਜ਼ਬੂਤ ਭਾਰਤੀ ਖਿਡਾਰੀ ਬਣ ਗਏ ਹਨ ਪਿਛਲੇ ਹਫ਼ਤੇ ਉਹਨਾਂ ਇੰਡੋ...
ਖੁਦ ਨੂੰ ਜਾਣੋ
ਇੱਕ ਦਿਨ ਇੱਕ ਕਾਂ ਨੇ ਤਾਕਤਵਰ ਪੰਛੀ ਨੂੰ ਇੱਕ ਮੇਮਣਾ ਆਪਣੇ ਪੰਜਿਆਂ 'ਚ ਚੁੱਕ ਕੇ ਉੱਡਦਿਆਂ ਵੇਖਿਆ ਕਾਂ ਨੇ ਸੋਚਿਆ, 'ਮੈਂ ਵੀ ਇਸੇ ਤਰ੍ਹਾਂ ਇੱਕ ਮੇਮਣਾ ਫੜ ਲਵਾਂਗਾ' ਕਾਂ ਭੇਡਾਂ ਦੇ ਇੱਕ ਝੁੰਡ ਕੋਲ ਗਿਆ ਤੇ ਉਸ ਨੇ ਇੱਕ ਮੇਮਣੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਭੇਡ ਦਾ ਇੱਕ ਛੋਟਾ ਜਿਹਾ ਮੇਮਣਾ ਵੀ ਉਸ ਲਈ ਤਾ...
ਦਹਿਸ਼ਤਗਰਦੀ ਭੀੜ
ਸ੍ਰੀਨਗਰ 'ਚ ਦਹਿਸ਼ਤਗਰਦੀ ਭੀੜ ਵੱਲੋਂ ਇੱਕ ਡੀਐਸਪੀ ਦਾ ਕੁੱਟ-ਕੁੱਟ ਕੇ ਕੀਤਾ ਗਿਆ ਕਤਲ ਆਮ ਜਾਂ ਅਚਾਨਕ ਵਾਪਰੀ ਘਟਨਾ ਨਹੀਂ ਸਗੋਂ ਇਹ ਪਾਕਿਸਤਾਨ 'ਚ ਬੈਠੇ ਅੱਤਵਾਦੀ ਸਰਗਨਿਆਂ ਦੀ ਬਦਲੀ ਹੋਈ ਰਣਨੀਤੀ ਹੈ ਭਾਰਤ ਵੱਲੋਂ ਸਰਜੀਕਲ ਸਟਰਾਈਕ ਤੇ ਉਸ ਤੋਂ ਬਾਅਦ ਪਾਕਿ ਦੀਆਂ ਕਈ ਚੌਂਕੀਆਂ ਤਬਾਹ ਕਰਨ ਨਾਲ ਪਾਕਿਸਤਾਨ ਦੇ ਹ...
ਵਜ਼ੀਰ ਦਾ ਖਜ਼ਾਨਾ-ਏ-ਅਕਲ
ਆਪਣਾ ਬਜਟ ਭਾਸ਼ਣ ਪੜ੍ਹਦਿਆਂ ਪੰਜਾਬ ਦੇ ਖਜ਼ਾਨਾ ਵਜੀਰ ਮਨਪ੍ਰੀਤ ਬਾਦਲ ਨੇ ਜੁਝਾਰੂ ਅੰਦਾਜ਼ 'ਚ ਪੰਜਾਬ ਦੇ ਬਦਤਰੀਨ ਹਾਲਾਤਾਂ ਨਾਲ ਨਜਿੱਠਣ ਦਾ ਜ਼ਿਕਰ ਕੀਤਾ ਸੀ ਉਹਨਾਂ ਕਿਹਾ, ''ਬਹਾਦਰ ਲੋਕਾਂ ਦੇ ਸਾਹਮਣੇ ਜਦ ਮਨਫ਼ੀ ਹਾਲਾਤ ਆਉਂਦੇ ਨੇ, ਉਹ ਚੀਕਦੇ ਨਹੀਂ, ਨਾ ਪੁਕਾਰਦੇ ਨੇ, ਨਾ ਪਿੱਠ ਵਿਖਾਉਂਦੇ ਨੇ, ਬਲਕਿ ਉਹ ਪੂਰੀ ...
ਸਿਆਸੀ ਚਿੰਤਨਹੀਣਤਾ ਦਾ ਮਾਹੌਲ
ਪੰਜਾਬ ਵਿਧਾਨ ਸਭਾ 'ਚ ਬੀਤੇ ਦਿਨੀਂ ਜਿਸ ਤਰ੍ਹਾਂ ਘਮਸਾਣ ਪਿਆ ਉਸ ਤੋਂ ਅਜਿਹਾ ਜਾਪਦਾ ਹੈ ਕਿ ਸੂਬੇ ਸਿਆਸੀ ਚਿੰਤਨ 'ਚ ਨਾਂਅ ਦਾ ਕੋਈ ਮਾਹੌਲ ਨਹੀਂ ਬਜਟ ਸੈਸ਼ਨ ਦੇ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਖੱਪ ਹੀ ਖੱਪ ਪੈਂਦੀ ਰਹੀ ਕਿਸਾਨਾਂ ਦਾ ਕਰਜ਼ਾ, ਖੁਦਕੁਸ਼ੀਆਂ, ਉਦਯੋਗ ਵਰਗੇ ਮੁੱਦਿਆਂ 'ਤੇ ਨਿੱਗਰ ਬਹਿਸ ਹ...
ਰਾਸ਼ਟਰਪਤੀ ਚੋਣਾਂ ਬਹਾਨੇ ਦਲਿਤਾਂ ਦੇ ਦਿਲ ਜਿੱਤਣ ਦੀ ਤਿਆਰੀ
ਸਰਕਾਰ ਤੇ ਵਿਰੋਧੀ ਧਿਰ ਦੋਵਾਂ ਵੱਲੋਂ ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਤੈਅ ਕਰ ਲਏ ਗਏ ਹਨ ਇਸ ਵਾਰ ਦੀਆਂ ਚੋਣਾਂ 'ਚ ਉਂਜ ਤਾਂ 11 ਦੇ ਕਰੀਬ ਹੋਰ ਉਮੀਦਵਾਰ ਵੀ ਮੈਦਾਨ 'ਚ ਉੱਤਰੇ ਹਨ ਪਰੰਤੂ ਜਿਨ੍ਹਾਂ ਉਮੀਦਵਾਰਾਂ 'ਚ ਅਸਲੀ ਮੁਕਾਬਲਾ ਹੋਣਾ ਹੈ, ਰਾਮਨਾਥ ਕੋਵਿੰਦ ਰਾਜਗ ਵੱਲੋਂ ਤੇ ਮੀਰਾ ਕੁਮਾਰ ਯੂਪੀਏ...
ਕੁੰਬਲੇ ਦੀ ਰੁੱਖੀ ਵਿਦਾਈ
ਭਾਰਤੀ ਕ੍ਰਿਕਟ ਦੇ ਕੋਚ ਅਹੁਦੇ ਤੋਂ ਅਨਿਲ ਕੁੰਬਲੇ ਵਿਦਾ ਹੋ ਗਏ ਹਨ ਉਂਜ ਤਾਂ ਉਨ੍ਹਾਂ ਦਾ ਕਾਰਜਕਾਲ 20 ਜੂਨ ਨੂੰ ਖਤਮ ਹੋ ਗਿਆ ਸੀ, ਪਰੰਤੂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਫ਼ਿਰ ਵੀ ਉਨ੍ਹਾਂ ਨੂੰ ਨਵੇਂ ਕੋਚ ਦੇ ਆਉਣ ਤੱਕ ਵੈਸਟਇੰਡੀਜ ਦੇ ਦੌਰੇ 'ਤੇ ਜਾ ਰਹੀ ਕ੍ਰਿਕਟ ਟੀਮ ਦੇ ਨਾਲ ਭੇਜ ਰਿਹਾ ਸੀ ਇਸ ਨਾਲ ਇੱਕ ਤਰ੍...
ਲੋਕਾਂ ਦੀ ਜਾਨ ਦਾ ਖੌਅ ਬਣੇ ਨਿੱਤ ਦੇ ਧਰਨੇ-ਪ੍ਰਦਰਸ਼ਨ
ਅੱਜ ਪੰਜਾਬ ਦੀ ਹਾਲਤ ਇਹ ਹੋ ਗਈ ਹੈ ਕਿ ਜੇ ਕਿਸੇ ਨੇ ਵਿਦੇਸ਼ ਜਾਣ ਲਈ ਫਲਾਈਟ ਫੜਨੀ ਹੋਵੇ, ਇੰਟਰਵਿਊ 'ਤੇ ਪਹੁੰਚਣਾ ਹੋਵੇ, ਬਿਮਾਰ ਨੂੰ ਹਸਪਤਾਲ ਲਿਜਾਣਾ ਹੋਵੇ ਤਾਂ ਉਹ ਮਿੱਥੇ ਸਮੇਂ ਤੋਂ 3 ਘੰਟੇ ਪਹਿਲਾਂ ਹੀ ਚੱਲਦਾ ਹੈ ਕਿ ਕਿਤੇ ਰਸਤੇ ਵਿੱਚ ਕਿਸੇ ਜਥੇਬੰਦੀ ਨੇ ਜਾਮ ਨਾ ਲਾ ਰੱਖਿਆ ਹੋਵੇ। ਖਾਸ ਤੌਰ 'ਤੇ ਮੰਡੀਆ...
ਵਾਅਦੇ ਪੂਰੇ ਕਰਨ ‘ਤੇ ਜ਼ੋਰ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅਮਰਿੰਦਰ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਦਿਆਂ ਹਰ ਵਰਗ ਨੂੰ ਖੁੱਲ੍ਹੇ ਗੱਫ਼ੇ ਵੰਡੇ ਹਨ ਕਮਜ਼ੋਰ ਆਰਥਿਕਤਾ ਵਾਲੇ ਸੂਬੇ 'ਚ ਵੱਡੇ ਐਲਾਨ, ਕਾਫ਼ੀ ਜੋਖ਼ਿਮ ਭਰਿਆ ਕਦਮ ਹੈ ਪਰ ਇਹ ਸਰਕਾਰ ਦਾ ਪ੍ਰਾਪਤੀ ਹੀ ਗਿਣਿਆ ਜਾਵੇਗਾ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ 'ਚ ਕੀਤੇ ਵਾਅਦ...
ਖੇਡ ਮੈਦਾਨ, ਜੰਗ ਦਾ ਮੈਦਾਨ ਨਹੀਂ
ਖੇਡ ਦੇ ਮੈਦਾਨ 'ਚ ਦੋ ਟੀਮਾਂ ਖੇਡਦੀਆਂ ਹਨ ਤੇ ਜਿੱਤ ਹਾਰ ਖੇਡ ਦੇ ਦੋ ਪਹਿਲੂ ਹੁੰਦੇ ਹਨ ਖੇਡ ਦਾ ਮੈਦਾਨ ਜੰਗ ਦਾ ਮੈਦਾਨ ਨਹੀਂ ਹੁੰਦਾ ਭਾਵੇਂ ਚੈਂਪੀਅੰਜ ਟਰਾਫ਼ੀ ਦੇ ਫਾਈਨਲ 'ਚ ਟੀਮ ਇੰਡੀਆ ਦੀ ਹਾਰ ਨਮੋਸ਼ੀਜਨਕ ਹੈ ਤੇ ਇਸ ਦੀ ਸਮੀਖਿਆ ਕਰਨ ਦੇ ਨਾਲ ਨਾਲ ਭਵਿੱਖ ਦੀ ਤਿਆਰੀ 'ਤੇ ਵਿਚਾਰ ਕਰਨਾ ਚਾਹੀਦਾ ਹੈ ਪਰ ਖੇਡ ...
ਖੇਡ ਮੈਦਾਨ, ਜੰਗ ਦਾ ਮੈਦਾਨ ਨਹੀਂ
ਖੇਡ ਦੇ ਮੈਦਾਨ 'ਚ ਦੋ ਟੀਮਾਂ ਖੇਡਦੀਆਂ ਹਨ ਤੇ ਜਿੱਤ ਹਾਰ ਖੇਡ ਦੇ ਦੋ ਪਹਿਲੂ ਹੁੰਦੇ ਹਨ ਖੇਡ ਦਾ ਮੈਦਾਨ ਜੰਗ ਦਾ ਮੈਦਾਨ ਨਹੀਂ ਹੁੰਦਾ ਭਾਵੇਂ ਚੈਂਪੀਅੰਜ ਟਰਾਫ਼ੀ ਦੇ ਫਾਈਨਲ 'ਚ ਟੀਮ ਇੰਡੀਆ ਦੀ ਹਾਰ ਨਮੋਸ਼ੀਜਨਕ ਹੈ ਤੇ ਇਸ ਦੀ ਸਮੀਖਿਆ ਕਰਨ ਦੇ ਨਾਲ ਨਾਲ ਭਵਿੱਖ ਦੀ ਤਿਆਰੀ 'ਤੇ ਵਿਚਾਰ ਕਰਨਾ ਚਾਹੀਦਾ ਹੈ ਪਰ ਖੇਡ ...