ਸਾਡੇ ਨਾਲ ਸ਼ਾਮਲ

Follow us

Epaper

29.5 C
Chandigarh
More
  Army

  ਰੱਖਿਆ ਖੇਤਰ ’ਚ ਠੋਸ ਯੋਜਨਾਵਾਂ ਦੀ ਜ਼ਰੂਰਤ

  ਰੱਖਿਆ ਖੇਤਰ ’ਚ ਠੋਸ ਯੋਜਨਾਵਾਂ ਦੀ ਜ਼ਰੂਰਤ ਪਿਛਲੇ ਕੁਝ ਸਾਲਾਂ ਤੋਂ ਚੀਨ ਤੋਂ ਪੈਦਾ ਹੋਏ ਖਤਰੇ ਨੂੰ ਦੇਖਦਿਆਂ ਰੱਖਿਆ ਆਧੁਨਿਕੀਕਰਨ ਦੀ ਜ਼ਰੂਰਤ ਜ਼ਿਆਦਾ ਪ੍ਰਾਸੰਗਿਕ ਬਣ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਮਾਂਡਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ‘ਹਥਿਆਰਬੰਦ ਫੌਜਾਂ ਦਾ ਇਕੱਠਾ ਆਧੁਨਿਕੀਕ...
  Family

  ਸੋਸ਼ਲ ਮੀਡੀਆ ਦੀ ਤਾਕਤ

  ਸੋਸ਼ਲ ਮੀਡੀਆ ਦੀ ਤਾਕਤ ਕਹਿੰਦੇ ਹਨ ਪੰਛੀਆਂ ਤੇ ਹਵਾ ਲਈ ਕੋਈ ਸਰਹੱਦ ਨਹੀਂ ਹੁੰਦੀ। ਪੰਛੀ ਕੰਡਿਆਲੀਆਂ ਤਾਰਾਂ ਟੱਪ ਕੇ ਦੂਜੇ ਬੰਨੇ ਰੁੱਖ ਦੀ ਟਾਹਣੀ ’ਤੇ ਜਾ ਬਹਿੰਦੇ ਹਨ। ਹਵਾ ਵੀ ਅਜ਼ਾਦ ਹੈ ਓਧਰਲੀ ਹਵਾ ਦਾ ਠੰਢਾ ਬੁੱਲਾ ਇਧਰਲਿਆਂ ਨੂੰ ਪਿੰਡਾ ਸਾੜਦੀ ਗਰਮੀ ’ਚ ਨਿਜਾਤ ਦਿੰਦਾ ਹੈ। ਜੇਕਰ ਵੇਖਿਆ ਜਾਵੇ ਤਾਂ ਸੋਸ਼ਲ...
  Bath

  ਨਸੀਹਤ: ਨਹਿਰਾਂ, ਟੋਭਿਆਂ ’ਚ ਨਾ ਨਹਾਓ

  ਨਸੀਹਤ: ਨਹਿਰਾਂ, ਟੋਭਿਆਂ ’ਚ ਨਾ ਨਹਾਓ ਵਧਦੀ ਹੋਈ ਗਰਮੀ ਤੋਂ ਰਾਹਤ ਪਾਉਣ ਲਈ ਨੌਜਵਾਨ ਨਹਿਰਾਂ, ਕੱਸੀਆਂ ਅਤੇ ਦਰਿਆਵਾਂ ’ਤੇ ਜਾ ਕੇ ਗਰਮੀ ਤੋਂ ਰਾਹਤ ਪਾਉਣ ਲਈ ਸਾਰਾ-ਸਾਰਾ ਦਿਨ ਨਹਾਉਂਦੇ ਰਹਿੰਦੇ ਹਨ। ਕਈ ਵਾਰ ਤੇਜ ਵਹਾਅ ਦੇ ਵਿਚ ਤੈਰਾਕੀ ਦੀ ਮੁਹਾਰਤ ਰੱਖਣ ਵਾਲੇ ਨੌਜਵਾਨ ਵੀ ਫਸ ਜਾਂਦੇ ਹਨ, ਜਿਸ ਕਰਕੇ ਆਏ ਸ...
  Nature

  ਸੁਭਾਅ ਹੋਵੇ ਮਿਲਣਸਾਰ

  ਸੁਭਾਅ ਹੋਵੇ ਮਿਲਣਸਾਰ ਹੱਦ ਤੋਂ ਜ਼ਿਆਦਾ ਮਿਹਨਤ, ਸਰਦੀ-ਗਰਮੀ ਦਾ ਪ੍ਰਭਾਵ, ਚੰਗੀ ਅਤੇ ਪੌਸ਼ਟਿਕ ਖੁਰਾਕ ਦੀ ਘਾਟ, ਗੰਦਾ ਰਹਿਣ-ਸਹਿਣ, ਸੁਸਤੀ, ਕਮਜ਼ੋਰੀ, ਆਲਸ, ਇਹ ਸਭ ਇਨਸਾਨ ਦੇ ਦੁਸ਼ਮਣ ਹਨ ਪਰ ਇਸ ਤੋਂ ਵੀ ਜ਼ਿਆਦਾ ਮਾੜਾ ਪ੍ਰਭਾਵ ਪਾਉਣ ਵਾਲਾ ਆਦਮੀ ਦਾ ਆਪਣਾ ਸੁਭਾਅ ਹੁੰਦਾ ਹੈ। ਆਦਮੀ ਉੱਤੇ ਖੁਦ ਦੇ ਨਕਾਰਾਤਮਕ ਸੁ...
  census

  ਮੀਲ ਦਾ ਪੱਥਰ ਸਾਬਤ ਹੋਵੇਗੀ ਆਨਲਾਈਨ ਜਨਗਣਨਾ

  ਮੀਲ ਦਾ ਪੱਥਰ ਸਾਬਤ ਹੋਵੇਗੀ ਆਨਲਾਈਨ ਜਨਗਣਨਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹੁਣ ਦੇਸ਼ ’ਚ ਡਿਜ਼ੀਟਲ ਤਰੀਕੇ ਨਾਲ ਆਨਲਾਈਨ ਜਨਗਣਨਾ ਹੋਵੇਗੀ, ਜਿਸ ਦੇ ਅੰਕੜੇ ਸੌ ਫੀਸਦੀ ਸਹੀ ਹੋਣਗੇ । ਡਿਜ਼ੀਟਲ ਤਰੀਕੇ ਨਾਲ ਕੀਤੀ ਗਈ ਜਨਗਣਨਾ ਦੇ ਆਧਾਰ ’ਤੇ ਅਗਲੇ 25 ਸਾਲਾਂ ਦੀ ਨੀਤੀ ਨਿਰਧਾਰਿਤ ਕਰਨ ’ਚ ਮੱਦਦ ਮਿਲੇਗੀ। ...
  Nehru G

  …ਉਹ ਖਾਦੀ ਪ੍ਰਦਰਸ਼ਨੀ

  ...ਉਹ ਖਾਦੀ ਪ੍ਰਦਰਸ਼ਨੀ ਸੰਨ 1922 ’ਚ ਅਖ਼ਿਲ ਭਾਰਤੀ ਕਾਂਗਰਸ ਦੇ ਕਾਕੀਨਾਡਾ ’ਚ ਹੋਏ ਸੰਮੇਲਨ ਮੌਕੇ ਇੱਕ ਖਾਦੀ ਪ੍ਰਦਰਸ਼ਨੀ ਲਾਈ ਗਈ, ਜਿਸ ’ਚ ਚਰਖ਼ੇ ’ਤੇ ਬੁਣੀ ਖਾਦੀ ਦੇ ਵੱਖ-ਵੱਖ ਤਰ੍ਹਾਂ ਦੇ ਕੱਪੜੇ ਤੇ ਹੋਰ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਪ੍ਰਦਰਸ਼ਨੀ ਦੇਖਣ ਲਈ ਦੋ ਆਨਿਆਂ ਦੀ ਟਿਕਟ ਜ਼ਰੂਰੀ ਸੀ। ਮੁੱਖ ਦਰਵਾਜ਼ੇ ’ਤੇ...
  Envoirment

  ਵਾਤਾਵਰਨ ਦੀ ਸਮੱਸਿਆ

  ਵਾਤਾਵਰਨ ਦੀ ਸਮੱਸਿਆ ਪੂਰਾ ਦੇਸ਼ ਵਾਤਾਵਰਨ ’ਚ ਆ ਰਹੀਆਂ ਅਣਚਾਹੀਆਂ ਤਬਦੀਲੀਆਂ ਨਾਲ ਦੋ-ਚਾਰ ਹੋ ਰਿਹਾ ਹੈ। ਇਸ ਵਾਰ ਦਿੱਲੀ ’ਚ ਤਾਪਮਾਨ 49 ਡਿਗਰੀ ਤੋਂ ਪਾਰ ਤੇ ਪੰਜਾਬ ਹਰਿਆਣਾ ’ਚ 48 ਦੇ ਨੇੜੇ ਰਹਿਣ ਕਰਕੇ ਲੋਕਾਂ ਨੂੰ ਸਿਹਤ ਸਬੰਧੀ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਗਰਮੀ ਕਾਰਨ ਜਾਨਾਂ ਵੀ ਗਈਆਂ...
  Education

  ਪੰਜਾਬ ਨੂੰ ਸਿੱਖਿਆ ’ਚ ਪਹਿਲੇ ਨੰਬਰ ’ਤੇ ਲਿਆਉਣ ਲਈ ਸੁਝਾਅ

  ਪੰਜਾਬ ਨੂੰ ਸਿੱਖਿਆ ’ਚ ਪਹਿਲੇ ਨੰਬਰ ’ਤੇ ਲਿਆਉਣ ਲਈ ਸੁਝਾਅ ਕੋਈ ਵੀ ਸੁਧਾਰ ਤਬਦੀਲੀ ਜੀਵਨ ਵਿੱਚ ਸੁਧਾਰ ਕਰਨ ਲਈ ਜ਼ਰੂਰੀ ਹੈ ਪੰਜਾਬ ਵਿਚ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਕੌੜੇ ਘੁੱਟ ਭਰਨੇ ਪੈਣਗੇ। ਉਨ੍ਹਾਂ ਸੁਧਾਰਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਵਾਹ ਵੀ ਲਾਉਣੀ ਹੋਵੇਗੀ। ਸਭ ਤੋਂ ਵੱਧ ਕੋਸ਼ਿਸ਼ ਪ੍ਰਾਇਮਰੀ ...
  Mind

  ਬਦਲਿਆ ਮਨ

  ਬਦਲਿਆ ਮਨ ਇੱਕ ਵਾਰ ਇੱਕ ਫੌਜੀ ਦੀ ਨਿਯੁਕਤੀ ਰੇਗਿਸਤਾਨ ਇਲਾਕੇ ’ਚ ਹੋ ਗਈ। ਉਸ ਦੀ ਪਤਨੀ ਨੂੰ ਧੂੜ ਬਿਲਕੁਲ ਪਸੰਦ ਨਹੀਂ ਸੀ ਫੌਜੀ ਰੋਜ਼ਾਨਾ ਟ੍ਰੇਨਿੰਗ ਲਈ ਚਲਾ ਜਾਂਦਾ ਤੇ ਪਤਨੀ ਨੂੰ ਘਰ ’ਕੱਲਿਆਂ ਹੀ ਰਹਿਣਾ ਪੈਂਦਾ ਗਰਮ ਹਵਾਵਾਂ ਚੱਲਦੀਆਂ ਸਨ। ਉਸ ਨੂੰ ਸਥਾਨਕ ਨਿਵਾਸੀਆਂ ਦਾ ਸਾਥ ਵੀ ਪਸੰਦ ਨਹੀਂ ਸੀ। ਉਹ ਉਨ੍ਹ...
  Subsidy

  ਸਬਸਿਡੀ ਅਤੇ ਕੀਮਤਾਂ ’ਤੇ ਕਾਬੂ ਜ਼ਰੂਰੀ

  ਸਬਸਿਡੀ ਅਤੇ ਕੀਮਤਾਂ ’ਤੇ ਕਾਬੂ ਜ਼ਰੂਰੀ ਦੇਸ਼ ਨੂੰ ਕੀਮਤ, ਟੈਕਸ, ਤਰੱਕੀ ਆਦਿ ਦੇ ਮੁੱਦਿਆਂ ’ਤੇ ਇੱਕ ਨਵਾਂ ਦਿ੍ਰਸ਼ਟੀਕੋਣ ਅਪਣਾਉਣ ਦੀ ਜ਼ਰੂਰਤ ਹੈ ਸਰਕਾਰ ਕੀਮਤਾਂ ’ਤੇ ਕੰੰਟਰੋਲ ਕਰਨਾ ਚਾਹੁੰਦੀ ਹੈ ਜਿਵੇਂ ਕਿ ਆਗੂ ਅਕਸਰ ਦਾਅਵਾ ਕਰਦੇ ਹਨ ਅਤੇ ਫਿਰ ਆਪਣੇ ਪ੍ਰਸ਼ਾਸਨਿਕ ਕੰਟਰੋਲ ਤਹਿਤ ਕੀਮਤਾਂ ਨੂੰ ਵਧਾਉਂਦੇ ਹਨ। ਭ...
  Media

  ਜਿੰਮੇਵਾਰੀ ਨਾਲ ਕੰਮ ਕਰੇ ਮੀਡੀਆ

  ਜਿੰਮੇਵਾਰੀ ਨਾਲ ਕੰਮ ਕਰੇ ਮੀਡੀਆ ਸੁਪਰੀਮ ਕੋਰਟ ਨੇ ਗਿਆਨਵਾਪੀ ਮਸਜਿਦ ਦੇ ਮਾਮਲੇ ’ਚ ਸੰਤੁਲਿਤ, ਵਿਗਿਆਨਕ ਤੇ ਧਾਰਮਿਕ ਸਦਭਾਵਨਾ ਵਾਲਾ ਫੈਸਲਾ ਲਿਆ ਹੈ। ਅਦਾਲਤ ਨੇ ‘ਸ਼ਿਵਲਿੰਗ' ਮਿਲਣ ਦੇ ਦਾਅਵੇ ਮੁਤਾਬਿਕ ਸਬੰੰਧਿਤ ਥਾਂ ਨੂੰ ਸੁਰੱਖਿਅਤ ਰੱਖਣ ਅਤੇ ਨਾਲ ਹੀ ਨਮਾਜ ਵੀ ਨਾ ਰੋਕੇ ਜਾਣ ਦਾ ਫੈਸਲਾ ਲਿਆ ਹੈ। ਮਾਮਲਾ...
  Water

  ਸਰਕਾਰੀ ਹੁਕਮ ਹੀ ਨਹੀਂ, ਪਾਣੀ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਲੋੜ

  ਸਰਕਾਰੀ ਹੁਕਮ ਹੀ ਨਹੀਂ, ਪਾਣੀ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਲੋੜ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ-ਬ-ਦਿਨ ਥੱਲੇ ਜਾ ਰਿਹਾ ਹੈ। ਜਿਹੜਾ ਪਾਣੀ ਅਸੀਂ ਪੀ ਰਹੇ ਹਾਂ ਉਹ ਵੀ ਗੰਧਲਾ ਹੋ ਰਿਹਾ ਜੋ ਕਿ ਪੀਣ ਦੇ ਲਾਇਕ ਨਹੀਂ ਹੈ। ਪਰ ਇਸ ਤੋਂ ਅਸੀਂ ਜਾਗੂਰਕ ਨਹੀ ਹਾਂ ਜਾਂ ਫੇਰ ਇਸ ਨੂੰ ਅਸੀਂ ਜਾਣ-ਬੱ...
  Punjab

  ਆਖ਼ਰ ਕਿਵੇਂ ਬਣੇਗਾ ਪੰਜਾਬ ਫਿਰ ਤੋਂ ਰੰਗਲਾ ਪੰਜਾਬ?

  ਆਖ਼ਰ ਕਿਵੇਂ ਬਣੇਗਾ ਪੰਜਾਬ ਫਿਰ ਤੋਂ ਰੰਗਲਾ ਪੰਜਾਬ? ਪੰਜਆਬਾਂ ਦੀ ਧਰਤੀ ਪੰਜਾਬ ਦੀ ਸਲਤਨਤ ਦਾ ਝੰਡਾ ਕਿਸੇ ਸਮੇਂ ਸੱਚਮੁੱਚ ਹੀ ਹਿੰਦੁਸਤਾਨੀ ਸਰਜ਼ਮੀਨ ਦੇ ਉੱਤੇ ਸ਼ਾਨ ਦੇ ਨਾਲ ਲਹਿਰਾਉਂਦਾ ਸੀ, ਉਸ ਸਮੇਂ ਦਾ ਪੰਜਾਬ ਸੱਚਮੁੱਚ ਹੀ ਰੰਗਲਾ ਪੰਜਾਬ ਸੀ। ਪੰਜਾਬ ਦਾ ਮੁੱਖ ਭੂਗੋਲਿਕ ਖੇਤਰ ਪੱਛਮ ਵਿੱਚ ਖੈਬਰ ਦੱਰੇ ਤੱਕ,...
  self confidence

  ਆਤਮ-ਵਿਸ਼ਵਾਸ

  ਆਤਮ-ਵਿਸ਼ਵਾਸ ਇੱਕ ਵਾਰ ਜਗਦੀਸ਼ ਚੰਦਰ ਬੋਸ ਪੌਦਿਆਂ ਦੀ ਸੰਵੇਦਨਸ਼ੀਲਤਾ ਸਿੱਧ ਕਰਨ ਲਈ ਇੰਗਲੈਂਡ ਗਏ। ਉਨ੍ਹਾਂ ਦਾ ਇਹ ਪ੍ਰਦਰਸ਼ਨ ਵਿਗਿਆਨੀਆਂ ਦੀ ਇੱਕ ਸਭਾ ’ਚ ਹੋਣ ਵਾਲਾ ਸੀ। ਉਹ ਇੱਕ ਪੌਦੇ ਨੂੰ ਜ਼ਹਿਰ ਦਾ ਟੀਕਾ ਲਾ ਕੇ ਪੌਦੇ ’ਤੇ ਹੋਣ ਵਾਲੀ ਪ੍ਰਤੀਕਿਰਿਆ ਸਭ ਨੂੰ ਦਿਖਾ ਕੇ ਆਪਣੀ ਗੱਲ ਸਿੱਧ ਕਰਨਾ ਚਾਹੁੰਦਾ ਸੀ ਇੱ...
  Suprem Cort

  ਦੇਸ਼ਧ੍ਰੋਹ ਕਾਨੂੰਨ ’ਤੇ ਸੁਪਰੀਮ ਕੋਰਟ ਦਾ ਹਥੌੜਾ

  ਦੇਸ਼ਧ੍ਰੋਹ ਕਾਨੂੰਨ ’ਤੇ ਸੁਪਰੀਮ ਕੋਰਟ ਦਾ ਹਥੌੜਾ ਜ਼ਿਕਰਯੋਗ ਹੈ ਕਿ ਮਹਾਂਰਾਸ਼ਟਰ ਵਿੱਚ ਹਨੂੰਮਾਨ ਚਾਲੀਸਾ ਪੜ੍ਹਨ ’ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨਾ ਅਜਿਹਾ ਸੀ ਜਿਸ ਦੇ ਚੱਲਦੇ ਧਾਰਾ 124ਏ ਨੂੰ ਮੁਲਤਵੀ ਕਰਨ ਦਾ ਇੱਕ ਬਹੁਤ ਆਧਾਰ ਮੰਨਿਆ ਜਾ ਸਕਦਾ ਹੈ। ਮੁੱਖ ਗੱਲ ਇਹ ਵੀ ਹੈ ਕਿ ਇਸ ਨੂੰ ਕਿਸੇ ਹੋਰ ਨੇ ਨਹੀਂ ...
  Tererist

  ਅੱਤਵਾਦ ਦਾ ਕਾਲਾ ਕਾਰਨਾਮਾ

  ਅੱਤਵਾਦ ਦਾ ਕਾਲਾ ਕਾਰਨਾਮਾ ਜੰਮੂ-ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਹਾਲ-ਦੁਹਾਈ ਮਚਾਉਣ ਵਾਲੇ ਪਾਕਿਸਤਾਨ ’ਚ ਹਿੰਸਾ ਦਾ ਨੰਗਾ ਨਾਚ ਹੋ ਰਿਹਾ ਹੈ। ਪੇਸ਼ਾਵਰ ’ਚ ਦੋ ਸਿੱਖਾਂ ਦੇ ਕਤਲ ਦੀ ਘਟਨਾ ਨੇ ਪਾਕਿਸਤਾਨ ਦੀ ਡਰਾਮੇਬਾਜ਼ੀ ਨੂੰ ਇੱਕ ਵਾਰ ਫੇਰ ਸਾਹਮਣੇ ਲਿਆਂਦਾ ਹੈ ਦਰਅਸਲ ਪਾਕਿਸਤਾਨ ’ਚ ਘੱਟ-ਗਿਣਤੀਆਂ ...
  King

  ਸੁਫ਼ਨਿਆਂ ਦਾ ਕਾਲਜ

  ਸੁਫ਼ਨਿਆਂ ਦਾ ਕਾਲਜ ਰਾਜਾ ਰਾਮ ਮੋਹਨ ਰਾਏ ਦਾ ਮੰਨਣਾ ਸੀ ਕਿ ਜੇਕਰ ਭਾਰਤੀ ਸਮਾਜ ਤੋਂ ਕੁਪ੍ਰਥਾਵਾਂ ਤੇ ਅੰਧ-ਵਿਸ਼ਵਾਸ ਮਿਟਾਉਣਾ ਹੈ ਤੇ ਦੁਨੀਆ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਹੈ ਤਾਂ ਭਾਰਤੀਆਂ ਨੂੰ ਅੰਗਰੇਜ਼ੀ, ਸਾਇੰਸ ਤੇ ਤਕਨਾਲੋਜੀ ਦੀ ਸਿੱਖਿਆ ਵੀ ਹਾਸਲ ਕਰਨੀ ਪਵੇਗੀ। ਉਨ੍ਹਾਂ ਦਾ ਸੁਫ਼ਨਾ ਸੀ ਕਿ ਕੋਲਕ...
  Mhatma Budh

  ਮੱਧ ਮਾਰਗੀ ਜੀਵਨ-ਜਾਚ ਦੇ ਹਾਮੀ ਮਹਾਤਮਾ ਬੁੱਧ

  ਮੱਧ ਮਾਰਗੀ ਜੀਵਨ-ਜਾਚ ਦੇ ਹਾਮੀ ਮਹਾਤਮਾ ਬੁੱਧ ਵੱਖ-ਵੱਖ ਧਰਮ ਪਰਮਾਤਮਾ ਨੂੰ ਮਿਲਣ ਦੇ ਵੱਖ-ਵੱਖ ਮਾਰਗ ਹਨ। ਇਹ ਧਰਮ ਜਿੱਥੇ ਮਨੁੱਖ ਨੂੰ ਸੱਚ ਨਾਲ ਜੋੜਦੇ ਹਨ, ਉੱਥੇ ਉਸ ਦੀ ਸਚਿਆਰ ਬਣਨ ਵਿਚ ਵੀ ਭਰਪੂਰ ਅਗਵਾਈ ਕਰਦੇ ਹਨ। ਇਸ ਅਗਵਾਈ ਸਦਕਾ ਕੋਈ ਵੀ ਵਿਅਕਤੀ ਆਪਣੇ-ਆਪ ਦੀ ਪਹਿਚਾਣ ਕਰਕੇ ਜਿੱਥੇ ਆਪਣੇ ਲੋਕ ਅਤੇ ਪ...
  condition of country

  ਮਹਿੰਗਾਈ ਦੀ ਮਾਰ ਨਾਲ ਪ੍ਰੇਸ਼ਾਨ ਆਮ ਜਨਤਾ

  ਮਹਿੰਗਾਈ ਦੀ ਮਾਰ ਨਾਲ ਪ੍ਰੇਸ਼ਾਨ ਆਮ ਜਨਤਾ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਬੇਤਹਾਸ਼ਾ ਵਾਧੇ ਨੇ ਲੋਕਾਂ ਦਾ ਜਿਊਣਾ ਦੱੁਭਰ ਕੀਤਾ ਹੋਇਆ ਹੈ। ਲਗਾਤਾਰ ਮਹਿੰਗਾਈ ਦੀ ਮਾਰ ਨੇ ਘਰ ਦਾ ਬਜਟ ਵਿਗਾੜ ਰੱਖਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਕਰੀਬ ਇੱਕ ਮਹੀਨੇ ਦੇ ਅੰਦਰ ਹਰ ਇੱਕ ਸਾਮਾਨ ’ਚ 30 ਤੋਂ 40 ਫ...
  mandi

  ਨਿਰਯਾਤ ਤੋਂ ਪਹਿਲਾਂ ਦੇਸ਼ ਦੀ ਜ਼ਰੂਰਤ ਹੋਵੇ ਪੂਰੀ

  ਨਿਰਯਾਤ ਤੋਂ ਪਹਿਲਾਂ ਦੇਸ਼ ਦੀ ਜ਼ਰੂਰਤ ਹੋਵੇ ਪੂਰੀ ਸੰਸਾਰਕ ਸੰਕਟ ਦੇ ਦੌਰ ’ਚ ਭਾਰਤ ਦੀ ਖੇਤੀ ਅਤੇ ਕਿਸਾਨੀ ਰਿਕਾਰਡ ਦਰਜ ਕਰਾਉਣ ਵੱਲ ਵਧ ਰਹੀਆਂ ਹਨ ਦੇਸ਼ ਦੇ ਕਿਸਾਨਾਂ ਦੀ ਮਿਹਨਤ, ਖੇਤੀ ਵਿਗਿਆਨੀਆਂ ਦਾ ਮਾਰਗ-ਦਰਸ਼ਨ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਚੱਲਦਿਆਂ ਅਜਿਹਾ ਸੰਭਵ ਹੋ ਰਿਹਾ ਹੈ। ਖੁਰਾਕ ਪਦਾਰਥਾਂ ...
  Family

  ਸਾਂਝੇ ਪਰਿਵਾਰਾਂ ਦੇ ਟੁੱਟਣ ਦਾ ਸੰਤਾਪ ਹੰਢਾ ਰਿਹੈ ਸਮਾਜ

  ਸਾਂਝੇ ਪਰਿਵਾਰਾਂ ਦੇ ਟੁੱਟਣ ਦਾ ਸੰਤਾਪ ਹੰਢਾ ਰਿਹੈ ਸਮਾਜ ਕੌਮਾਂਤਰੀ ਪਰਿਵਾਰ ਦਿਵਸ ਹਰ ਸਾਲ 15 ਮਈ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਅਸੀ ਜਾਣਦੇ ਹਾਂ ਕਿ ਹਰ ਇਨਸਾਨ ਪਰਿਵਾਰ ਬਿਨਾ ਅਧੂਰਾ ਹੈ। ਜੀਵਨ ਵਿੱਚ ਭਾਵੇ ਕੋਈ ਕਿੰਨਾ ਵੀ ਸਫ਼ਲ ਹੋਵੇ ਜਾਂ ਪੜਿਆ-ਲਿਖਿਆ ਹੋਵੇ ਪਰ ਜੇਕਰ ਉਸ ਕੋਲ ਪਰਿਵਾਰ ਨਹੀ ...
  Jungle

  ਆਲਮੀ ਤਪਸ਼ : ਜੰਗਲੀ ਰਕਬਾ ਵਧਾਉਣਾ ਅਤਿ ਜ਼ਰੂਰੀ

  ਆਲਮੀ ਤਪਸ਼ : ਜੰਗਲੀ ਰਕਬਾ ਵਧਾਉਣਾ ਅਤਿ ਜ਼ਰੂਰੀ ਰੁੱਖ ਜੀਵਨ ਦਾ ਆਧਾਰ ਹਨ। ਇਹ ਧਰਤੀ ਦਾ ਸਰਮਾਇਆ ਹਨ। ਇਹ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਬਗੈਰ ਧਰਤੀ ਉੱਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਰੁੱਖਾਂ ਕਾਰਨ ਹੀ ਮਨੁੱਖ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਸਰੋਤ ਪ੍ਰਾਪਤ ਹੁੰਦੇ ਹਨ। ਇਹ ਸਾ...
  tree

  ਤੇਜ਼ੀ ਨਾਲ ਵਧਦਾ ਤਾਪਮਾਨ ਵਾਤਾਵਰਨ ਲਈ ਗੰਭੀਰ ਖਤਰਾ

  ਤੇਜ਼ੀ ਨਾਲ ਵਧਦਾ ਤਾਪਮਾਨ ਵਾਤਾਵਰਨ ਲਈ ਗੰਭੀਰ ਖਤਰਾ ਪਿਛਲੇ ਦਿਨਾਂ ਦੀ ਰਾਹਤ ਤੋਂ ਬਾਅਦ ਉੱਤਰ ਅਤੇ ਪੱਛਮ ਭਾਰਤ ’ਚ ਇੱਕ ਵਾਰ ਫ਼ਿਰ ਗਰਮ ਹਵਾਵਾਂ ਚੱਲਣ ਦਾ ਅਨੁਮਾਨ ਹੈ । ਦੇਸ਼ ਦੇ ਹੋਰ ਹਿੱਸਿਆਂ ’ਚ ਆਸਮਾਨੀ ਚੱਕਰਵਾਤ ਦੇ ਅਸਰ ਨਾਲ ਕੁਝ ਰਾਹਤ ਹੈ। ਜਿੱਥੇ ਲੂ ਚੱਲਣ ਅਤੇ ਤਾਪਮਾਨ ਵਧਣ ਦੀ ਸੰਭਾਵਨਾ ਹੈ, ਉਥੋਂ ਦੀ...
  Earth

  ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ

  ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਅੱਜ ਹਵਾ, ਪਾਣੀ, ਧਰਤੀ ਸਭ ਕੁਝ ਪ੍ਰਦੂਸ਼ਿਤ ਹੋ ਗਿਆ ਹੈ । ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਆਪਣੇ ਨਿੱਜੀ ਸਵਾਰਥਾਂ ਲਈ ਮਨੁੱਖ ਨੇ ਕੁਦਰਤ ਨਾਲ ਛੇੜਖਾਨੀ ਕੀਤੀ ਹੈ। ਪਹਾੜੀ ਖੇਤਰਾਂ ਵਿੱਚ ਵੀ ਵੱਡੀਆਂ-ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ ਗ...
  Baby

  ਬੱਚੇ ਹੋਣ ਲੱਗੇ ਐਨਰਜੀ ਡਰਿੰਕ ਦੀ ਆਦਤ ਦਾ ਸ਼ਿਕਾਰ

  ਬੱਚੇ ਹੋਣ ਲੱਗੇ ਐਨਰਜੀ ਡਰਿੰਕ ਦੀ ਆਦਤ ਦਾ ਸ਼ਿਕਾਰ ਅੱਜ-ਕੱਲ੍ਹ ਦੁਨੀਆ ਭਰ ਵਿਚ ਕੈਫ਼ੀਨ ਦੀ ਹੱਦੋਂ ਵੱਧ ਵਰਤੋਂ ਹੋ ਰਹੀ ਹੈ। ਕੋਈ ਵਿਰਲਾ ਹੀ ਘਰ ਹੋਵੇਗਾ ਜਿਸ ਵਿਚ ਕੋਈ ਵੀ ਕੈਫ਼ੀਨ ਨਾ ਲੈ ਰਿਹਾ ਹੋਵੇ। ਇਹ ਕੌਫ਼ੀ, ਚਾਹ, ਠੰਢਿਆਂ, ਐਨਰਜ਼ੀ ਡਿ੍ਰੰਕਸ, ਚਾਕਲੇਟ ਜਾਂ ਦਵਾਈਆਂ ਰਾਹੀਂ ਸਾਡੇ ਸਰੀਰ ਅੰਦਰ ਲੰਘ ਜਾਂਦੀ ਹ...