Breaking News

ਮੇਰਠ ‘ਚ ਨਜਾਇਜ਼ ਹਥਿਆਰਾਂ ਦੇ ਕਾਰਖਾਨੇ ‘ਚੋਂ 84 ਪਿਸਤੌਲ ਬਰਾਮਦ

Illegal Arms,Factory, Meerut, Pistols,Recovered

ਪੁਲਿਸ ਨੇ ਪੰਜ ਜ਼ ਕੀਤਾ ਗਿਰਫ਼ਤਾਰ

ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਉੱਤਰ ਪਰਦੇਸ਼ ਦੇ ਮੇਰਠ ਸ਼ਹਿਰ ‘ਚ ਇੱਕ ਮਕਾਨ ‘ਤੇ ਛਾਪਾ ਮਾਰ ਕੇ ਨਜਾਇਜ਼ ਪਿਸਤੌਲ ਅਤੇ ਹਥਿਆਰ ਬਣਾਉਣ ਦੀ ਭਾਰੀ ਸਮੱਗਰੀ ਬਰਾਮਦ ਕੀਤੀ ਹੈ। ਸਪੈਸ਼ਲ ਸੈੱਲ ਦੇ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਜ਼ ਦੱਸਿਆ ਕਿ ਇਸ ਮਾਮਲੇ ‘ਚ ਦੋ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਮਾਮਲੇ ਦੀ ਜਾਂਚ ਜਾਰੀ ਸੀ। (Illegal Arms)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top