Breaking News

ਇਮਰਾਨ ਖਾਨ ਨੇ ਦਿੱਤਾ ਵੱਡਾ ਬਿਆਨ

Imran, Khan, Big, Statement

ਇਮਰਾਨ ਨੇ ਮੱਨਿਆ, ਲਸ਼ਕਰ-ਏ-ਤਾਇਬਾ ਨੇ ਮੁੰਬਈ ਹਮਲਿਆਂ ਨੂੰ ਦਿੱਤਾ ਸੀ ਅੰਜਾਮ

ਇਸਲਾਬਾਦ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਹਲੀ ਵਾਰ ਸਵੀਕਾਰ ਕੀਤਾ ਕਿ 2008 ‘ਚ ਮੁੰਬਈ ਹਮਲੇ ਸਬੰਧੀ ਪਾਕਿਸਤਾਨੀ ਅੱਤਵਾਦੀ ਸਮੂਹ ਲਸ਼ਕਰ-ਏ-ਤਾਇਬਾ ਨੇ ਅੰਜਾਮ ਦਿੱਤਾ ਸੀ। ਸ੍ਰੀ ਨੇ ‘ਵਾਸ਼ਿੰਗਟਨ ਪੋਸਟ’ ਨੂੰ ਦਿੱਤੇ ਪਹਿਲੇ ਇੰਟਰਵਿਊ ‘ਚ ਸਵੀਕਾਰ ਕੀਤਾ ਹੈ, ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਸ੍ਰੀ ਖਾਨ ਦਾ ਕਿਸੇ ਵਿਦੇਸ਼ੀ ਮੀਡਿਆ ਨੂੰ ਦਿੱਤਾ ਗਿਆ ਪਹਿਲਾ ਇੰਟਰਵਿਊ ਹੈ। ਉਨ੍ਹਾਂ ਕਿਹਾ ਕਿ ” ਮੈਂ ਆਪਣੀ ਸਰਕਾਰ ਤੋਂ ਮਾਮਲੇ ਦੀ ਸਥਿਤੀ ਦਾ ਪਤਾ ਲਗਾਉਣ ਲਈ ਕਿਹਾ ਹੈ। ਇਸ ਮਾਮਲੇ ਨੂੰ ਸੁਲਝਾਇਆ ਜਾਣਾ ਸਾਡੇ ਹਿੱਤ ‘ਚ ਹੈ, ਕਿਊਕਿ ਇਹ ਅੱਤਵਾਦ ਦਾ ਮਾਮਲਾ ਹੈ।”

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top