ਕੁੱਲ ਜਹਾਨ

ਭਾਰਤ ਤੇ ਘਾਨਾ ਦਰਮਿਆਨ ਹੋਣਗੇ ਕਈ ਸਮਝੌਤੇ

ਅਕਰਾ। ਰਾਸ਼ਟਰਪਤੀ ਪ੍ਰਣਬ ਮੁਖਰਜ਼ੀ ਅੱਜ ਇੱਥੇ ਘਾਨਾ ਦੇ ਆਪਣੇ ਹਮਰੁਤਬਾ ਦ੍ਰਮਨੀ ਮਹਾਮਾ ਦੇ ਨਾਲ ਗੱਲਬਾਤ ਕਰਨਗੇ ਜਿਸਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਕਈ ਸਮਝੌਤਿਆਂ ‘ਤੇ ਹਸਤਾਖ਼ਰ ਕੀਤੇ ਜਾਣ ਦੀ ਸੰਭਾਵਨਾ ਹੈ। ਤਿੰਨ ਅਫ਼ਰੀਕੀ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਗੇੜ ‘ਚ ਰਾਸ਼ਟਰਪਤੀ ਕੱਲ੍ਹ ਇੱਥੇ ਪੁੱਜੇ ਸਨ। ਇਸ ਤੋਂ ਬਾਅਦ ਉਹ ਕੋਟ ਡੀ ਆਇਵਰੀ ਤੇ ਨਾਮੀਬੀਆ ਜਾਣਗੇ।

ਪ੍ਰਸਿੱਧ ਖਬਰਾਂ

To Top