ਭਾਰਤ ਤੇ ਨਿਊਜ਼ੀਲੈਂਡ ਤੀਜਾ ਟੀ-20 : ਭਾਰਤ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ

0
104

ਭਾਰਤ ਤੇ ਨਿਊਜ਼ੀਲੈਂਡ ਤੀਜਾ ਟੀ-20 : ਭਾਰਤ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ

(ਸੱਚ ਕਹੂੰ ਨਿਉੂਜ਼) ਨਵੀਂ ਦਿੱਲੀ। ਭਾਰਤ ਤੇ ਨਿਊਜ਼ੀਲੈਂਡ ਖਿਲਾਫ਼ ਅੱਜ ਤੀਜਾ ਟੀ-20 ਮੈਚ ਖੇਡਿਆ ਜਾ ਰਿਹਾ ਹੈ । ਕੋਲਕਾਤਾ ’ਚ ਖੇਡੇ ਜਾ ਰਹੇ ਇਸ ਮੈਚ ’ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਟੀਮ ’ਚ ਦੋ ਬਦਲਾਅ ਕੀਤੇ ਹਨ ਓਪਨਰ ਬੱਲੇਬਾਜ਼ ਕੇ ਐਲ ਰਾਹੁਲ ਦੀ ਜਗਾ ਇਸ਼ਾਨ ਕਿਸ਼ਨ ਤੇ ਆਰ. ਅਸ਼ਵਿਨ ਦੀ ਜਗ੍ਹਾ ’ਤੇ ਯੁਜਵਿੰਦਰ ਚਹਿਲ ਨੂੰ ਟੀਮ ’ਚ ਸ਼ਾਮਲ ਕੀਤਾ ਹੈ ਅੱਜ ਭਾਰਤ ਜੇਕਰ ਮੈਚ ਜਿੱਤ ਜਾਂਦੀ ਹੈ ਤਾਂ ਪਹਿਲੀ ਵਾਰੀ ਭਾਰਤੀ ਟੀਮ ਕੀਵੀ ਟੀਮ ਖਿਲਾਫ਼ ਭਾਰਤੀ ਧਰਤੀ ’ਤੇ ਕਲੀਨ ਸਵੀਪ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ