ਦੇਸ਼

ਇੰਡੀਆਜ਼ ਗੋਟ ਟੈਲੇਂਟ : ਕਲਰਜ਼ ਚੈੱਨਲ ‘ਤੇ ਪ੍ਰੀ ਫਿਨਾਲੇ ਅੱਜ ਰਾਤ 10 ਵਜੇ

India,Got Talent, Pre-Final,Clarus Chanel,

ਸਰਸਾ ਕਲਰਜ਼ ਚੈੱਨਲ ‘ਤੇ ਚੱਲ ਰਹੇ ਇੰਡੀਆਜ਼ ਗੋਟ ਟੈਲੇਂਟ ਸ਼ੋਅ ਦਾ ਅੱਜ ਪ੍ਰੀ ਫਿਨਾਲੇ ਹੈ ਜਿਸ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਵਿਦਿਆਰਥੀ ਰਾਹੁਲ ਤੇ ਮੁਕੇਸ਼ ਵ ਹਿੱਸਾ ਲੈਣਗੇ, ਪ੍ਰੀ-ਫਿਨਾਲੇ ‘ਚ ਇਸ ਵਾਰ ਕੁੱਲ 9 ਟੀਮਾਂ ਹਿੱਸਾ ਲੈ ਰਹੀਆਂ ਹਨ ਕਾਲਜ ਦੇ ਵਿਦਿਆਰਥੀ ਰਾਕੇਸ਼ ਤੇ ਮੁਕੇਸ਼ ਦੀ ਹੁਣ ਤੱਕ ਇੰਡੀਆਜ ਗੋਟ ਟੈਲੇਂਟ ‘ਚ ਸ਼ਾਨਦਾਰ ਪਰਫਾਰਮੇਂਸ ਰਹੀ ਹੈ ਪ੍ਰੀ-ਫਿਨਾਲੇ ‘ਚ ਵਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਰੋਹਿਤ ਸ਼ੈਟੀ ਸਮੇਤ ਕਈ ਹਸਤੀਆਂ ਪਹੁੰਚਣਗੀਆਂ ਸਰਸਾ ਬੁਆਇਜ਼ ਨੂੰ ਫਾਈਨਲ ‘ਚ ਪਹੁੰਚਾਉਣ ਲਈ 23 ਦੀ ਰਾਤ 10 ਵਜੇ ਤੋਂ 24 ਦੀ ਸਵੇਰੇ 10 ਵਜੇ ਤੱਕ ੁਲ਼ਲ਼ੁ ਆਾ ਆਾ ਤੋਂ ਵੋਟ ਕਰੋ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ ਐਸਬੀ ਆਨੰਦ ਨੇ ਕਿਹਾ ਕਿ ਸਰਸਾ ਖੇਤਰ ਦੇ ਨਾਲ-ਨਾਲ ਹਰਿਆਣਾ ਰਾਜ ਦਾ ਨਾਂਅ ਰੌਸ਼ਨ ਕਰਨ ਲਈ ਮੁਕੇਸ਼ ਤੇ ਰਾਹੁਲ ਨੂੰ ਸਪੋਰਟ ਕਰਨਾ ਇਲਾਕਾ ਵਾਸੀਆਂ ਦਾ ਫਰਜ਼ ਬਣਦਾ ਹੈ ਤਾਂ ਕਿ ਇਹ ਹੋਣਹਾਰ ਵਿਦਿਆਰਥੀ ਅੱਗੇ ਜਾ ਕੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦਾ ਨਾਂਅ ਹੋਰ ਰੋਸ਼ਨ ਕਰ ਸਕਣ ਡਾ. ਆਨੰਦ ਨੇ ਕਿਹਾ ਕਿ ਦੋਵੇਂ ਵਿਦਿਆਰਥੀ ਸਾਧਾਰਨ ਪਰਿਵਾਰ ਨਾਲ ਸਬੰਧਿਤ ਹਨ ਪਰ ਆਪਣੇ ਜ਼ਜ਼ਬੇ, ਮਿਹਨਤ ਤੇ ਹਿੰਮਤ ਦੇ ਦਮ ‘ਤੇ ਉਨ੍ਹਾਂ ਪ੍ਰੀ-ਫਿਨਾਲੇ ‘ਚ ਜਗ੍ਹਾ ਬਣਾਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top