ਭਾਰਤੀ ਟੇਟੇ ਖਿਡਾਰੀ ਮਣਿਕਾ ਅਤੇ ਸੁਤਿਰਥ ਦੂਜੇ ਰਾਊਂਡ ’ਚ

0
131

ਭਾਰਤੀ ਟੇਟੇ ਖਿਡਾਰੀ ਮਣਿਕਾ ਅਤੇ ਸੁਤਿਰਥ ਦੂਜੇ ਰਾਊਂਡ ’ਚ

(ਏਜੰਸੀ),ਟੋਕੀਓ। ਭਾਰਤੀ ਮਹਿਲਾ ਟੇਬਲ ਟੈਨਿਸ ਖਿਡਾਰੀ ਮਣਿਕਾ ਬੱਤਰਾ ਅਤੇ ਸੁਤਿਰਥਾ ਮੁਖ਼ਰਜੀ ਦੀ ਸ਼ਾਨਦਾਰ ਜਿੱਤ ਨਾਲ ਮਹਿਲਾ ਸਿੰਗਲ ਟੇਬਲ ਟੈਨਿਸ ਮੁਕਾਬਲੇ ਦੇ ਦੂਜੇ ਰਾਊਂਡ ’ਚ ਪਹੁੰਚਣ ਤੋਂ ਬਾਅਦ ਟੋਕੀਓ ਓਲੰਪਿਕ ਦੀ ਟੇਬਲ ਟੈਨਿਸ ਮੁਕਬਲੇ ’ਚ ਭਾਰਤ ਦੀ ਤਮਗਾ ਉਮੀਦ ਬਰਕਰਾਰ ਹੈ।

ਮਣਿਕਾ ਨੇ ਜਿੱਥੇ ਗਰੇਟ ਬ੍ਰਿਟੇਨ ਦੀ ਟਿਨ-ਟਿਨ ਹੋ ਨੂੰ ਇੱਕਤਰਫ਼ਾ ਅੰਦਾਜ਼ ’ਚ 4-0 (11-7, 11-6, 12-10, 11-9) ਜਦੋਂ ਕਿ ਸੁਤਿਰਥਾ ਨੇ ਸਵੀਡਨ ਦੀ Çਲੰਡਾ ਬਰਗਸਟ੍ਰਾਮ ਨੂੰ ਸਖ਼ਤ ਸੰਘਰਸ਼ ’ਚ 4-3 (5-11, 11-9, 11-13, 9-11, 11-3, 11-9, 11-5) ਨਾਲ ਹਰਾ ਕੇ ਦੂਜੇ ਰਾਊਂਡ ’ਚ ਇੰਟਰ ਕੀਤਾ ਮਣਿਕਾ ਇਸ ਜਿੱਤ ਨਾਲ ਓਲੰਪਿਕ ਦੀ ਮਹਿਲਾ ਸਿੰਗਲ ਮੁਕਾਬਲੇ ’ਚ 29 ਸਾਲ ’ਚ ਪਹਿਲਾ ਮੈਚ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ