Breaking News

ਈਰਾਨ ਨੇ ਆਪਣੇ ਪਰਮਾਣੂ ਵਿਗਿਆਨੀ ਨੂੰ ਫ਼ਾਂਸੀ ਦਿੱਤੀ

ਦੁਬਈ, (ਏਜੰਸੀ)  ਈਰਾਨ ਨੇ ਦੇਸ਼ਧ੍ਰੋਹ ਦੇ ਇਲਜ਼ਾਮ ਵਿੱਚ ਪਿਛਲੇ ਪੰਜ ਵਰ੍ਹਿਆਂ ਤੋਂ ਜੇਲ੍ਹ ਵਿੱਚ ਬੰਦ ਆਪਣੇ ਪਰਮਾਣੂ ਵਿਗਿਆਨੀ ਸ਼ਾਹਰਾਮ ਅਮੀਰੀ ਨੂੰ ਫ਼ਾਂਸੀ  ਦੇ ਦਿੱਤੀ ਹੈ 39 ਵਰ੍ਹਿਆਂ ਦੇ ਅਮੀਰੀ ਦੀ ਮਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ  ਦੇ  ਬੇਟੇ ਦੀ ਮ੍ਰਿਤਕ ਦੇਹ ਜਦੋਂ ਉਨ੍ਹਾਂ ਨੂੰ ਸਪੁਰਦ ਗਿਆ ਤਾਂ ਉਸਦੇ ਗਲੇ ਵਿੱਚ ਫ਼ਾਂਸੀ ਦਾ ਨਿਸ਼ਾਨ ਸੀ।  ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਬੇਟੇ ਨੂੰ ਫ਼ਾਂਸੀ ਦਿੱਤੇ ਜਾਣ ਦੀ ਖਬਰ ਵੀ ਨਹੀਂ ਦਿੱਤੀ ਗਈ।

ਪ੍ਰਸਿੱਧ ਖਬਰਾਂ

To Top