Uncategorized

NSG- ਚੀਨ ਨੂੰ ਮਨਾਉਣ ਜੁਟਿਆ ਭਾਰਤ

ਨਵੀਂ ਦਿੱਲੀ। ਭਾਰਤ ਦੀ ਪਰਮਾਣੂ ਸਪਲਾਇਰ ਗਰੁੱਪ (ਐਨਐੱਸਜੀ) ਦੀ ਮੈਂਬਰਸ਼ਿਪ ਦੇ ਸਮਰਥਨ ਨੂੰ ਲੈ ਕੇ ਵਿਦੇਸ਼ ਸਕੱਤਰ ਐੱਸ ਜੈਸ਼ੰਕਰ ਨੇ ਇਸ ਹਫ਼ਤੇ ਚੀਨ ਦਾ ਦੌਰਾ ਕੀਤਾ ਹੈ।
ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਐੱਨਐੱਸਜੀ ਦੀ ਮੈਂਬਰਸ਼ਿਪ ਲਈ ਸਮਰਥਨ ਪ੍ਰਾਪਤ ਕਰਨ ਲਈ ਸ੍ਰੀ ਜੈਸੰੰਕਰ ਨੇ 16 ਤੇ17 ਜੂਨ ਨੂੰ ਬੀਜਿੰਗ ਦੀ ਯਾਤਰਾ ਕੀਤੀ।

ਪ੍ਰਸਿੱਧ ਖਬਰਾਂ

To Top