ਜਲਾਲਾਬਾਦ ਦੇ  ਵਿਧਾਇਕ ਰਮਿੰਦਰ ਆਵਲਾ ਦੇ ਗੰਨਮੈਨ ਨੂੰ ਅਣਪਛਾਤੇ ਨੇ ਮਾਰੀ ਗੋਲੀ, ਜ਼ਖਮੀ ਹਾਲਤ ਲਿਆਂਦਾ ਹਸਪਤਾਲ 

0
51

ਜਲਾਲਾਬਾਦ ਦੇ  ਵਿਧਾਇਕ ਰਮਿੰਦਰ ਆਵਲਾ ਦੇ ਗੰਨਮੈਨ ਨੂੰ ਅਣਪਛਾਤੇ ਨੇ ਮਾਰੀ ਗੋਲੀ, ਜ਼ਖਮੀ ਹਾਲਤ ਲਿਆਂਦਾ ਹਸਪਤਾਲ

ਗੁਰੂਹਰਸਹਾਏ (ਵਿਜੈ ਹਾਂਡਾ )। ਕਰਫਿਊ ਦੋਰਾਨ ਗੁਰੂਹਰਸਹਾਏ ਹਲਕੇ ਅੰਦਰ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾਂ ਦੇ ਗੰਨਮੈਨ ਅਮਨਦੀਪ ਸਿੰਘ ਨੂੰ ਅਣਪਛਾਤੇ ਹਮਲਾਵਰ ਵਲੋਂ ਗੁਰੂਹਰਸਹਾਏ ਦੇ ਬੇਰ ਸਾਹਿਬ ਗੁਰੂਦੁਆਰਾ ਕੋਲ ਗੋਲੀ ਮਾਰੀ ਗਈ ਤੇ ਜ਼ਖਮੀ ਹਾਲਤ ਵਿੱਚ ਗੰਨਮੈਨ ਨੂੰ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਵਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।