Breaking News

ਜੰਮੂ ਕਸ਼ਮੀਰ ‘ਚ ਹੋਇਆ ਧਮਾਕਾ ਦੋ ਜਵਾਨਾਂ ਦੀ ਮੌਤ

Jammu, Kashmir, Blast, Killed, Two, Jawans

ਅਖਨੂਰ ਸੈਕਟਰ ਵਿੱਚ ਕੰਟਰੋਲ ਸੀਮਾ ਨਜ਼ਦੀਕ ਹੋਇਆ ਵਿਸਫੋਟ

ਜੰਮੂ। ਜੰਮੂ ਕਸ਼ਮੀਰ ਚ ਸ਼ਨਿੱਚਰਵਾਰ ਨੂੰ ਕੰਟਰੋਲ ਸੀਮਾ ‘ਤੇ ਦੁਰਘਟਨਾ ਕਾਰਨ ਹੋਏ ਧਮਾਕੇ ਵਿੱਚ ਫੌਜ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਫੌਜ ਦੇ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜੰਮੂ ਜਿਲ੍ਹੇ ਦੇ ਅਖਨੂਰ ਸੈਕਟਰ ਵਿੱਚ ਕੰਟਰਲ ਸੀਮਾ ਨਜ਼ਦੀਕ ਫੌਜ ਦੇ ਜਵਾਨ ਗਸ਼ਤ ਕਰ ਹੇ ਸੀ। ਇਸੇ ਦੌਰਾਨ ਘੁਸਪੈਠ ਵਿਰੋਧੀ ਬਾਹਰੀ ਪ੍ਰਣਾਲੀ ਦੇ ਨੇੜੇ ਇੱਕ ਬਾਰੂਦੀ ਸੁਰੰਗ ਵਿੱਚ ਧਮਾਕਾ ਹੋ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top