ਹਰਿਆਣਾ

ਜਾਟ ਰਾਖਵਾਂਕਰਨ ਮਾਮਲਾ : ਰੋਕ ਤੋਂ ਨਹੀਂ ਮਿਲੀ ਰਾਹਤ

4 ਜੁਲਾਈ ਨੂੰ ਨਿਯਮਿਤ ਬੈਂਚ ‘ਚ ਹੋਵੇਗੀ ਅਗਲੀ ਸੁਣਵਾਈ

ਚੰਡੀਗੜ੍ਹ। ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਜਾਟ ਰਾਖਵਾਂਕਰਨ ‘ਤੇ ਰੋਕ ਹਟਾਉਣ ਤੋਂ ਨਾਂਹ ਕਰ ਦਿੱਤੀ ਹੈ। ਹਾਈਕੋਰਟ ਦੀ ਵੋਕੇਸ਼ਨਲ ਬੈਂਚ ਨੇ ਅੱਜ ਹਰਿਆਣਾ ਸਰਕਾਰ ਦੀ ਅਪੀਲ ‘ਤੇ ਸੁਣਵਾਈ ਕੀਤੀ ਤੇ ਸਰਕਾਰ ਦੀਆਂ ਦਲੀਲਾਂ ਤੇ ਪ੍ਰਤੀਵਾਦੀਆਂ ਦਾ ਪੱਖ ਸੁਣਨ ਤੋਂ ਬਾਅਦ ਰਾਖਵਾਂਕਰਨ ‘ਤੇ ਰੋਕ ਬਰਕਰਾਰ ਰੱਖੀ ਹੈ। ਛੁੱਟੀ ਪ੍ਰਾਪਤ ਬੈਂਚ ਨੇ ਕਿਹਾ ਕਿ ਉਨ੍ਹਾਂ ‘ਤੇ ਕੰਮ ਦਾ ਬੋਝ ਹੈ। ਇਯ ਲਈ ਇਸ ਕੇਸ ‘ਤੇ ਨਿਯਮਿਤ ਬੈਂਚ ਸੁਣਵਾਈ ਕਰੇ।

ਪ੍ਰਸਿੱਧ ਖਬਰਾਂ

To Top