ਕੁੱਲ ਜਹਾਨ

ਸ੍ਰੀਲੰਕਾ ਤੋਂ ਵਾਪਸ ਲਵਾਂਗੇ ਕਾਚੀਥਿਵੂ ਦੀਪ :ਜੈਲਲਿਤਾ

ਚੇਨੱਈ। ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕਸ਼ਗਮ (ਅੰਨਾਦ੍ਰਮਕ) ਦੀ ਮੁਖੀ ਤੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੇ ਜੈਲਲਿਤਾ ਨੇ ਦ੍ਰਵਿੜ ਮੁਨੇਤਰ ਕਸ਼ਗਮ ‘ਤੇ ਕਾਚਿਚਥਿਵੁ ਦੀਪ ਸ੍ਰੀਲੰਕਾ ਨੂੰ ਸੌਂਪਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਇਸ ਦੀਪ ਨੂੰ ਵਾਪਸ ਲੈ ਕੇ ਰਹਿਣਗੇ। ਰਾਜ ਵਿਧਾਨ ਸਭਾ ‘ਚ ਇਸ ਮੁੱਦੇ ‘ਤੇ ਸੱਤਾਧਾਰੀ ਐਨਡੀਐੱਮਕੇ ਤੇ ਡੀਐੱਮਕੇ ਦੇ ਮੈਂਬਰਾਂ ਦਰਮਿਆਨ ਤਿੱਖੀ ਬਹਿਸ ਹੋਈ।

ਪ੍ਰਸਿੱਧ ਖਬਰਾਂ

To Top