ਜਾੱਨ ਕੇਰੀ ਕਰਨਗੇ ਭਾਰਤ ਤੇ ਬੰਗਲਾਦੇਸ਼ ਦੀ ਯਾਤਰਾ
By
Posted on

ਵਾਸ਼ਿੰਗਟਨ। ਅਮਰੀਕੀ ਵਿਦੇਸ਼ ਮੰਤਰੀ ਜਾੱਨ ਕੇਰੀ ਵੱਖ-ਵੱਖ ਕੌਮਾਂਤਰੀ, ਰਣਨੀਤਿਕ ਤੇ ਵਪਾਰਕ ਮੁੱਦਿਆਂ ‘ਤੇ ਚਰਚਾ ਕਰਨ ਲਈ ਅਗਲੇ ਹਫਤੇ ਭਾਰਤ ਤੇ ਬੰਗਲਾਦੇਸ ਦਾ ਦੌਰਾ ਕਰਨਗੇ।
ਅਮਰੀਕੀ ਵਿਦੇਸ਼ ਮੰਤਰਾਲੇ ਨੇ ਅੱਜ ਇਸ ਗੱਲ ਦੀ ਜਾਣਕਾਰੀ ਦਿੱਤੀ।
ਅਮਰੀਕੀ ਵਿਦੇਸ਼ ਮੰਤਰਾਲੇ ਅਨੁਸਾਰ 29 ਅਗਸਤ ਨੂੰ ਸਭ ਤੋਂ ਪਹਿਲਾਂ ਸ੍ਰੀ ਕੇਰੀ ਢਾਕਾ ਜਾਣਗੇ।
