ਦੇਸ਼

ਕਲਰਾਜ ਨੇ ਅਖਿਲੇਸ਼ ਨੂੰ ਦਿੱਤੀ ਨਸੀਹਤ

ਕੈਰਾਨਾ ਤੋਂ ਪਲਾਇਨ ਕਰਾਉਣ ਦੀ ਬਜਾਇ ਕਰੇ ਆਤਮਨਿਰੀਖਣ
ਲਖਲਊ। ਕੇਂਦਰੀ ਸੂਖ਼ਮ, ਲਘੂ ਤੇ ਮੱਧਮ ਉਦਯੋਗ ਮੰਤਰੀ ਕਲਰਾਜ ਮਿਸ਼ਰ ਨੇ ਅਖਿਲੇਸ਼ ਸਰਕਾਰ ਨੂੰ ਕੈਰਾਨਾ ਨੂੰ ਲੈ ਕੇ ਆਤਮਨਿਰੀਖਣ ਕਰਨ ਤੇ ਪਾਲਾਇਨ ਦੁਬਾਰਾ ਨਾ ਹੋਣ ਦੇਣ ਦੀ ਨਸੀਹਤ ਦਿੱਤੀ।
ਮਿਸਰ ਨੇ ਅੱਜ ਇੱਥੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਕਿਸੇ ਵੀ ਹਿੱਸੇ ਤੋਂ ਹਿੰਦੂ ਪਰਿਵਾਰਾਂ ਦਾ ਪਲਾਇਨ ਹੈਰਾਨ ਕਰ ਦੇਣ ਵਾਲੀ ਗੱਲ ਹੈ। ਸੂਬਾ ਸਰਕਾ ਰਨੂੰ ਇਸ ਨੂੰ ਨਕਾਰਨ ਦੀ ਬਜਾਇ ਇਸ ਨੂੰ ਦੁਬਾਰਾ ਹੋਣ ਤੋਂ ਰੋਕਣਾ ਚਾਹੀਦਾ ਹੈ।

ਪ੍ਰਸਿੱਧ ਖਬਰਾਂ

To Top