Breaking News

ਕਸ਼ਮੀਰ : ਗੋਲਬਾਰੀ ‘ਚ ਮੁਦਾਸਿਰ ਸਮੇਤ ਜੈਸ਼ ਦੇ 2 ਅੱਤਵਾਦੀ ਢੇਰ

Kashmir, Militant, Pirates, Mudassir, Golabari

ਸ੍ਰੀ ਨਗਰ। ਦੱਖਣ ਕਸ਼ਮੀਰ ਦੇ ਪੁਲਵਾਮਾ ਜਿਲੇ ‘ਚ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਜੇਸ਼-ਏ-ਮੋਹੰਮੱਦ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ। ਨਿਊਜ਼ ਏਜੰਸੀ ਦੇ ਸੂਤਰਾਂ ਦੇ ਮੁਤਾਬਿਕ, ਇਨ੍ਹਾਂ ‘ਚ ਇੱਕ ਅੱਤਵਾਦੀ ਮੁਦਾਸਿਰ ਅਹਮਦ ਖਾਨ ਉਰਫ਼ ਮੋਹਮੱਦ ਭਾਈ (23 ਸਾਲ) ਹੈ। ਸੋਮ ਨੂੰ ਮੁਦਾਸਿਰ ਦੇ ਪਰਿਵਾਰ ਨੇ ਉਨ੍ਹਾਂ ਦੇ ਮ੍ਰਿਤਕ ਸਰੀਰ ਦੀ ਪਹਿਚਾਰ ਕੀਤੀ। ਦੂਜੇ ਅੱਤਵਾਦੀ ਦੀ ਸ਼ਨਾਖਤ ਲਈ ਉਸਦਾ ਡੀਐਨਏ ਸੈਮਪਲ ਲਿਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top