ਸਾਡੇ ਨਾਲ ਸ਼ਾਮਲ

Follow us

Epaper

30.8 C
Chandigarh
More
  Home ਕਿਲਕਾਰੀਆਂ

  ਕਿਲਕਾਰੀਆਂ

  ਹਾਸਿਆਂ ਦੇ ਗੋਲਗੱਪੇ

  0
  ਹਾਸਿਆਂ ਦੇ ਗੋਲਗੱਪੇ  ਰੇਲ ਯਾਤਰੀ (ਪੁੱਛਗਿੱਛ ਅਧਿਕਾਰੀ ਤੋਂ)- ਤੁਹਾਡੀਆਂ ਸਾਰੀਆਂ ਰੇਲਗੱਡੀਆਂ ਲੇਟ ਆਉਂਦੀਆਂ ਹਨ, ਫਿਰ ਇਹ ਟਾਈਮ ਟੇਬਲ ਜੋ ਲਾਏ ਹਨ, ਇਨ੍ਹਾਂ ਦਾ ਕੀ ਫਾਇਦਾ? ਅਧਿਕਾਰੀ (ਨਰਮੀ ਨਾਲ)- ਜੇਕਰ ਗੱਡੀਆਂ ਹਮੇਸ਼ਾ ਸਹੀ ਸਮੇਂ 'ਤੇ ਆਉਣ ਲੱਗ ਪੈਣ ਤਾਂ ਕੱਲ੍ਹ ਨੂੰ ਤੁਸੀਂ ਮੇਰੇ ਕੋਲ ਆ ਕੇ ਫਿਰ ...

  ਕਵਿਤਾਵਾਂ | ਗੁਬਾਰਿਆਂ ਵਾਲਾ ਭਾਈ

  ਕਵਿਤਾਵਾਂ | ਗੁਬਾਰਿਆਂ ਵਾਲਾ ਭਾਈ ਗੁਬਾਰਿਆਂ ਵਾਲਾ ਭਾਈ ਆਇਆ, ਰੰਗ-ਬਿਰੰਗੇ ਗੁਬਾਰੇ ਲਿਆਇਆ। ਆਪਣੇ-ਆਪਣੇ ਘਰ ਤੋਂ ਪੈਸੇ ਲਿਆ ਕੇ, ਬੱਚੇ ਖੜ੍ਹ ਗਏ ਉਸ ਨੂੰ ਘੇਰਾ ਪਾ ਕੇ। ਗੁਬਾਰੇ ਉਸ ਕੋਲ ਲਾਲ ਤੇ ਨੀਲੇ ਰੰਗ ਦੇ, ਚਿੱਟੇ, ਗੁਲਾਬੀ, ਹਰੇ ਤੇ ਪੀਲੇ ਰੰਗ ਦੇ। ਸਭ ਨੇ ਖਰੀਦੇ ਤਿੰਨ-ਤਿੰਨ ਗੁਬਾਰੇ, ...
  Poems: Punjabi, Litrature

  Save the Trees | ਰੁੱਖ ਬਚਾਓ

  ਰੁੱਖ ਬਚਾਓ ਰੁੱਖ ਬਚਾਓ ਰੁੱਖ ਬਚਾਓ, ਜਿੰਦਗੀ ਨੂੰ ਖੁਸ਼ਹਾਲ ਬਣਾਓ ਬੇਸ਼ੁਮਾਰ ਇਹ ਦਿੰਦੇ ਸੁਖ, ਵਾਤਾਵਰਨ ਸ਼ੁੱਧ ਕਰਦੇ ਰੁੱਖ ਇਹੀ ਨੇ ਬਰਸਾਤ ਕਰਾਉਂਦੇ, ਖਾਂਦੇ ਹਾਂ ਫਲ ਮਨਭਾਉਂਦੇ ਜੇਕਰ ਅਜੇ ਵੀ ਸੋਚਦੇ ਰਹਿਣਾ, ਫਿਰ ਤਾਂ ਸੰਕਟ ਝੱਲਣਾ ਪੈਣਾ ਹੋਰ ਵਧੇਰੇ ਪੌਦੇ ਲਾਓ, ਰੁੱਖ ਬਚਾਓ ਰੁੱਖ ਬਚਾਓ ਭੀਖੀ,...

  Cat | ਮਾਣੋ ਬਿੱਲੀ

  ਮਾਣੋ ਬਿੱਲੀ (Cat) ਮਾਣੋ ਬਿੱਲੀ ਗੋਲ-ਮਟੋਲ਼ ਅੱਖਾਂ ਚਮਕਣ ਗੋਲ਼-ਗੋਲ਼। ਬੋਲੇ ਮਿਆਊਂ-ਮਿਆਊਂ ਬੋਲ। ਕੋਠੇ ਟੱਪੇ ਨਾ ਅਣਭੋਲ਼। ਚੂਹੇ ਦੇਖ ਜਾਏ ਖੁੱਡ ਦੇ ਕੋਲ਼। ਖਾਣ ਲਈ ਕਰੇ ਪੂਰਾ ਘੋਲ਼। ਦੁੱਧ ਜੋ ਪੀਵੇ ਭਾਂਡੇ ਫਰੋਲ। ਸੌਂਦੀ ਹੈ ਜੋ ਅੱਖਾਂ ਖੋਲ੍ਹ। ਮਾਣੋ ਬਿੱਲੀ ਗੋਲ਼-ਮਟੋਲ਼। ਅੱਖਾਂ ਚਮਕਣ ਗੋਲ਼-ਗੋਲ਼।...

  ਅਗਸਤ ਮਹੀਨਾ

  ਅਗਸਤ ਮਹੀਨਾ ਆ ਗਿਆ ਮਹੀਨਾ ਏ ਅਗਸਤ ਬੱਚਿਓ, ਨੱਚ ਗਾ ਕੇ, ਝੂਮੋ, ਹੋ ਜੋ ਮਸਤ ਬੱਚਿਓ ਬੰਦ ਨੇ ਸਕੂਲ, ਭਾਵੇਂ, ਕਰਕੇ ਕਰੋਨਾ ਬਿਮਾਰੀ, ਆਨਲਾਈਨ ਫ਼ਿਰ ਵੀ ਪੜ੍ਹਾਈ ਰੱਖੋ ਜਾਰੀ ਖੁਸ਼ੀਆਂ ਨਾਲ ਅਜ਼ਾਦੀ ਦਾ ਦਿਨ ਵੀ ਮਨਾਇਓ, ਇੱਕ ਪੌਦਾ ਘੱਟੋ-ਘੱਟ ਜਰੂਰ ਸਾਰੇ ਲਾਇਉ ਨਾਲ ਪੜ੍ਹਾਈ, ਘਰ ਦੇ ਕੰਮਾਂ ਵਿੱਚ ਵੀ ਹੱ...

  Revolution | ਇਨਕਲਾਬ ਦਾ ਨਾਅਰਾ

  ਇਨਕਲਾਬ ਦਾ ਨਾਅਰਾ ਦੇਸ਼ ਕੌਮ ਲਈ ਜਿੰਦ ਜੋ ਕੁਰਬਾਨ ਕਰ ਗਏ, ਉੱਚੀ ਆਪਣੇ ਦੇਸ਼ ਦੀ ਜੋ ਸ਼ਾਨ ਕਰ ਗਏ। ਸਦਕੇ ਜਾਵਾਂ ਦੇਸ਼ ਨੂੰ ਆਜ਼ਾਦ ਕਰਾਇਆ, ਇਨਕਲਾਬ ਦਾ ਸੂਰਮਿਆਂ ਨੇ ਨਾਅਰਾ ਲਾਇਆ। ਪਿੰਡ-ਪਿੰਡ ਜਾ ਕੇ ਸੂਰਮਿਆਂ ਨੇ ਲੋਕ ਜਗਾਏ, ਅੰਗਰੇਜ਼ਾਂ ਦੇ ਜ਼ੁਲਮਾਂ ਦੇ ਸਨ ਜੋ ਸਤਾਏ। ਗ਼ਦਰ ਦੀ ਗੂੰਜ ਨੇ ਜ਼ਾਲਮ ਰਾ...
  Expensive cheap

  The story | ਮਹਿੰਗੇ ਸਸਤੇ ਦਾ ਵਿਚਾਰ

  ਮਹਿੰਗੇ ਸਸਤੇ ਦਾ ਵਿਚਾਰ ਅੱਜ ਚਿਰਾਂ ਪਿੱਛੋਂ ਅਮਰੀਕ ਸਿੰਘ ਦਾ ਚਿੱਤ ਕੀਤਾ ਘਰਵਾਲੀ ਨਾਲ ਜਾ ਕੇ ਬਜ਼ਾਰ ਵਿੱਚੋਂ ਕੁਝ ਖਰੀਦਦਾਰੀ ਕਰਨ ਦਾ। ਸੋ ਨਾਸ਼ਤਾ-ਪਾਣੀ ਕਰਕੇ, ਤਿਆਰ ਹੋ, ਬਾਪੂ ਨੂੰ ਘਰ ਸੰਭਲਾ ਕੇ, ਛੇਤੀ ਵਾਪਿਸ ਆਉਣ ਦਾ ਕਹਿ ਕੇ ਦੋਵੇਂ ਜੀਅ ਕਾਰ ਵਿੱਚ ਬੈਠੇ ਤੇ ਡਰਾਈਵਰ ਨੇ ਪੰਦਰਾਂ ਕੁ ਮਿੰਟਾਂ  'ਚ ਗੱਡ...

  ਹੁਣ ਤੁਸੀਂ ਕਿੱਥੇ ਓਂ ਮਾਸਟਰ ਜੀ!

  ਹੁਣ ਤੁਸੀਂ ਕਿੱਥੇ ਓਂ ਮਾਸਟਰ ਜੀ! ਮਨੁੱਖੀ ਜਿੰਦਗੀ ਅੱਜ ਇੱਕ ਅਣਕਿਆਸੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਸਭ ਕੋਲ ਵਿਹਲ ਹੈ।ਵੀਰਾਨ ਸੜਕਾਂ ’ਤੇ ਸਾਈਰਨ ਵਾਲੀਆਂ ਗੱਡੀਆਂ ਹਨ, ਟੀਵੀ ਸਕਰੀਨ ’ਤੇ ਵਧਦੇ ਅੰਕੜਿਆਂ ਦਾ ਗ੍ਰਾਫ ਹੈ।ਹਰ ਫੋਨ ਕਾਲ ਇਸ ਭਿਆਨਕ ਲਾਗ ਤੋਂ ਬਚਾਅ ਦੇ ਕੁਝ ਉਪਾਅ ਦੱਸ ਜਾਂਦੀ ਹੈ। ਇੰਜ ਲਗਦੈ ਜਿਵ...

  ਮਹਾਂ-ਮੂਰਖ਼

  0
  ਰੂਸੀ ਬਾਲ ਕਹਾਣੀ ਪਿਆਰੇ ਬੱਚਿਓ! ਬਹੁਤ ਪੁਰਾਣੇ ਸਮੇਂ ਦੀ ਗੱਲ ਹੈ, ਕਿਸੇ ਰਾਜ ਦੇ ਇੱਕ ਪਿੰਡ ਵਿੱਚ ਇੱਕ ਗ਼ਰੀਬ ਪਰਿਵਾਰ ਰਹਿੰਦਾ ਸੀ ਪਰਿਵਾਰ ਦਾ ਮੁਖੀਆ ਮਿਹਨਤ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਸੀ ਔਲਾਦ ਦੇ ਨਾਂਅ 'ਤੇ ਉਸਦੇ ਘਰ ਇੱਕ ਪੁੱਤਰ ਅਤੇ ਧੀ ਸੀ ਤੇ ਦੋਵੇਂ ਹੀ ਵਿਆਹੇ ਹੋਏ ਸਨ ਘਰ ਦਾ ਮੁਖੀਆ ਜਿੱਥੇ ਦਿਨ-...
  Magic

  ਬਾਲ ਕਹਾਣੀ : (Magic ) ਜਾਦੂ

  ਬਾਲ ਕਹਾਣੀ : (Magic ) ਜਾਦੂ ਮਨਦੀਪ ਸਿੰਘ ਤੀਸਰੀ ਜਮਾਤ ਵਿੱਚ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਉਸ ਦੇ ਪਿਤਾ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ। ਕੋਰੋਨਾ ਕਾਰਨ ਸਕੂਲ ਬੰਦ ਸਨ। ਇਸ ਲਈ ਇੱਕ ਦਿਨ ਮਨਦੀਪ ਨੂੰ ਉਸਦੇ ਪਿਤਾ ਜੀ ਆਪਣੇ ਨਾਲ ਲੈ ਗਏ। ਮਨਦੀਪ ਜਾਣਾ ਨਹੀਂ ਚਾਹੁੰਦਾ ਸੀ। ਕਿਉਂਕਿ ਉਸ ਦਾ ਮਨ ਕਰਦਾ ਸੀ ਕ...
  Bicycle

  MY Bicycle | ਮੇਰਾ ਸਾਈਕਲ

  MY Bicycle | ਮੇਰਾ ਸਾਈਕਲ ਮੇਰਾ ਅੱਜ ਨਤੀਜਾ ਆਇਆ, ਭੁੱਲ ਗਿਆ ਰੋਣਾ ਧੋਣਾ। ਮੇਰੇ ਡੈਡੀ ਸਾਈਕਲ ਲਿਆਏ, ਮੇਰੇ ਵਾਸਤੇ ਸੋਹਣਾ। ਹੀਰੋ ਕੰਪਨੀ ਦਾ ਇਹ ਬਣਿਆ, ਰੰਗ ਹੈ ਇਸਦਾ ਕਾਲ਼ਾ। ਸਰਦੀ ਵਿੱਚ ਚਲਾ ਕੇ ਇਸਨੂੰ, ਦੂਰ ਹੈ ਭੱਜਦਾ ਪਾਲ਼ਾ। ਸੋਹਣੀ ਸੀਟ ਲੱਗੀ ਹੈ ਇਸਦੇ, ਸੋਹਣੇ ਇਸਦੇ ਚੱਕੇ। ਭਜਾ ਲਓ ...

  ਫੁੱਲਾਂ ਦੀ ਕਿਆਰੀ

  ਫੁੱਲਾਂ ਦੀ ਕਿਆਰੀ ਇਹ ਸਾਡੀ ਫੁੱਲਾਂ ਦੀ ਕਿਆਰੀ, ਸਾਨੂੰ ਲੱਗਦੀ ਬੜੀ ਪਿਆਰੀ। ਰੰਗ-ਬਿਰੰਗੇ ਇਸ ਦੇ ਫੁੱਲ, ਸਭ ਦਾ ਖੁਸ਼ ਕਰ ਦਿੰਦੀ ਦਿਲ ਜਦ ਕੋਈ ਇਸ ਦੇ ਕੋਲ ਆ ਜਾਵੇ, ਮਿੱਠੀ-ਮਿੱਠੀ ਖੁਸ਼ਬੂ ਮਨ ਨੂੰ ਭਾਵੇ ਸਜਾਵਟ ਇਸ ਦੀ ਬਹੁਤ ਪਿਆਰੀ, ਸ਼ਾਨ ਵੀ ਇਸ ਦੀ ਬੜੀ ਨਿਆਰੀ। ਰੋਜ਼ ਅਸੀਂ ਇਸ ਨੂੰ ਪਾਣੀ ਲਾਈਏ, ...
  Lessons

  ਬਾਲ ਕਹਾਣੀ : ਸਬਕ

  ਬਾਲ ਕਹਾਣੀ : ਸਬਕ (Lessons) ਦੀਵਾਲੀ ਵਾਲੇ ਦਿਨ ਦੁਪਹਿਰੇ ਹੀ ਮਹਿੰਦਰ ਕੋਠੇ ਉੱਤੇ ਚੜ੍ਹ ਕੇ ਪਟਾਕੇ ਚਲਾ ਰਿਹਾ ਸੀ। ਉਸ ਦੀ ਮਾਂ ਨੇ ਉਸ ਨੂੰ ਰੋਕਿਆ ਵੀ ਸੀ, ਪੁੱਤ ਪਟਾਕੇ ਰਾਤੀਂ ਚਲਾਵੀਂ। ਪਰ ਉਹ ਮਾਂ ਤੋਂ ਅੱਖ ਬਚਾ ਕੇ ਕੋਠੇ 'ਤੇ ਜਾ ਚੜ੍ਹਿਆ ਸੀ ਤੇ ਰਾਤ ਦੀ ਬਜਾਏ ਦਿਨੇ ਹੀ ਦੀਵਾਲੀ ਮਨਾਉਣ ਲੱਗ ਪਿਆ ਸੀ।...

  ਓਜ਼ੋਨ ਪਰਤ ਦੀ ਮਹੱਤਤਾ

  ਓਜ਼ੋਨ ਪਰਤ ਦੀ ਮਹੱਤਤਾ ਇਸ ਬ੍ਰਹਿਮੰਡ ਵਿੱਚ ਅਸੀਮ ਗਲੈਕਸੀਆਂ ਅਤੇ ਤਾਰਾ ਮੰਡਲ ਹਨ ਕਈ ਤਾਰਿਆਂ ਦੇ ਗ੍ਰਹਿ ਵੀ ਹਨ ਪਰ ਅਜੇ ਤੱਕ ਪੂਰੇ ਬ੍ਰਹਿਮੰਡ ਵਿੱਚ ਕੋਈ ਵੀ ਅਜਿਹਾ ਗ੍ਰਹਿ ਨਹੀਂ ਹੈ ਜਿਸ ਉੱਪਰ ਧਰਤੀ ਵਾਂਗ ਜੀਵਨ ਦੇ ਅਨੁਕੂਲ ਹਾਲਤ ਮੌਜੂਦ ਹਨ। ਲਗਭਗ ਚਾਰ ਅਰਬ ਸਾਲ ਪਹਿਲਾਂ ਧਰਤੀ ਦੇ ਉੱਪਰ ਅਨੁਕੂਲ ਪ੍ਰਸਥਿਤ...
  Sky blue

  ਅਸਮਾਨ ਦਾ ਰੰਗ ਨੀਲਾ ਕਿਉਂ?

  ਅਸਮਾਨ ਦਾ ਰੰਗ ਨੀਲਾ ਕਿਉਂ? ਅਸਮਾਨ ਧਰਤੀ ਦੇ ਵਾਤਾਵਰਨ ਕਾਰਨ ਨੀਲਾ ਦਿਖਾਈ ਦਿੰਦਾ ਹੈ ਸੂਰਜ ਦਾ ਪ੍ਰਕਾਸ਼ ਸੱਤ ਰੰਗਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ: ਲਾਲ, ਨਾਰੰਗੀ, ਪੀਲਾ, ਹਰਾ, ਨੀਲਾ, ਇੰਡੀਗੋ ਤੇ ਬੈਂਗਣੀ ਜਦੋਂ ਸੂਰਜ ਦੀ ਰੌਸ਼ਨੀ ਧਰਤੀ ਦੇ ਵਾਤਾਵਰਨ 'ਚ ਦਾਖਲ ਹੁੰਦੀ ਹੈ ਤਾਂ ਵਾਤਾਵਰਨ ਦੇ ਕਣਾਂ ਨਾਲ ਟਕਰਾ...
  Sister Veera

  Sister Veera | ਭੈਣ ਦਾ ਵੀਰਾ

  Sister Veera | ਭੈਣ ਦਾ ਵੀਰਾ ਮਾਂ ਦਾ ਲਾਡਲਾ, ਪਿਓ ਦਾ ਹੀਰਾ ਹੀਰੇ ਤੋਂ ਵੀ ਉੁਪਰ, ਭੈਣ ਦਾ ਵੀਰਾ ਲੰਮੀ ਉਹਦੀ ਉਮਰ ਦਰਾਜ ਹੋਵੇ, ਵਕਤ ਉਹਦਾ ਸਦਾ ਮੁਥਾਜ ਹੋਵੇ ਉੱਚੀਆਂ ਉਹ ਬੁਲੰਦੀਆਂ ਛੋਹਵੇ, ਛੋਟੇ-ਵੱਡੇ ਦਾ ਪੂਰਾ ਲਿਹਾਜ ਹੋਵੇ ਸੰਸਕਾਰਾਂ ’ਚ ਹੋਵੇ ਪੂਰਾ ਲੱਥ-ਪੱਥ, ਕਰਨ ਬਜ਼ੁਰਗ ਵਡਿਆਈ ’ਚ ਸੱਥ...

  Chocolate : ਕੋਕੋ ਤੋਂ ਬਣਦਾ ਹੈ ਚਾਕਲੇਟ

  Chocolate : ਕੋਕੋ ਤੋਂ ਬਣਦਾ ਹੈ ਚਾਕਲੇਟ ਪਿਆਰੇ ਦੋਸਤੋ! ਚਾਕਲੇਟ ਖਾਣਾ ਕਿਸ ਨੂੰ ਪਸੰਦ ਨਹੀਂ? ਚਾਕਲੇਟ ਦਾ ਜ਼ਿਕਰ ਹੋਵੇ ਤੇ ਮੂੰਹ 'ਚ ਪਾਣੀ ਨਾ ਆਵੇ, ਅਜਿਹਾ ਨਹੀਂ ਹੋ ਸਕਦਾ ਕੀ ਤੁਸੀਂ ਜਾਣਦੇ ਹੋ ਕਿ ਚਾਕਲੇਟ ਬਣਦਾ ਕਿਸ ਤੋਂ ਹੈ? ਇਹ ਜਾਣਨ ਦੀ ਜਗਿਆਸਾ ਤਾਂ ਸਭ ਨੂੰ ਹੋਵੇਗੀ ਆਓ! ਅੱਜ ਅਸੀਂ ਜਾਣਦੇ ਹਾਂ ਕਿ...
  watch Discovery

  ਆਓ! ਜਾਣੀਏ ਘੜੀ ਦੀ ਖੋਜ ਬਾਰੇ

  ਆਓ! ਜਾਣੀਏ ਘੜੀ ਦੀ ਖੋਜ ਬਾਰੇ ਯੂਰਪ ਦੀ ਉਦਯੋਗਿਕ ਕ੍ਰਾਂਤੀ ਨੇ ਘੜੀ ਦੀ ਦਿੱਖ ਵਿੱਚ ਤਬਦੀਲੀਆਂ ਲਿਆਂਦੀਆਂ ਹਨ ਪਰ ਘੜੀ ਦਾ ਜਨਮ ਬਹੁਤ ਪਹਿਲਾਂ ਹੋ ਚੁੱਕਾ ਸੀ ਸੰਤ ਆਗਸਟਨ ਦੀ ਪ੍ਰਾਰਥਨਾ ਕਿਤਾਬ ਹੀ ਉਸਦੀ ਘੜੀ ਹੁੰਦੀ ਸੀ। ਕੁਝ ਪੰਨੇ ਪੜ੍ਹ ਕੇ ਉਹ ਗਿਰਜ਼ਾ ਘਰ ਦਾ ਘੰਟਾ ਵਜਾਉਂਦਾ ਸੀ ਇੱਕ ਦਿਨ ਉਹ ਸੁੱਤਾ ਹੀ ਰਿ...

  ਹਾਸਿਆਂ ਦੇ ਗੋਲਗੱਪੇ

  0
  ਊਸ਼ਾ (ਆਪਣੀ ਗੁਆਂਢਣ ਨੂੰ)- ਮੈਂ ਆਪਣੇ ਪਤੀ ਨੂੰ ਕਿਹਾ ਸੀ ਕਿ ਉਹ ਤੁਹਾਡੇ ਲਈ ਇੱਕ-ਦੋ ਦਿਨਾਂ ਵਿੱਚ ਕੋਈ ਚੰਗਾ ਜਿਹਾ ਨੌਕਰ ਲੱਭ ਕੇ ਲਿਆਉਣ ਗੁਆਂਢਣ- ਹੁਣ ਮੈਨੂੰ ਨੌਕਰ ਦੀ ਕੋਈ ਲੋੜ ਨਹੀਂ, ਕਿਉਂਕਿ ਮੇਰੇ ਪਤੀ ਦੀ ਬਦਲੀ ਰੁਕ ਗਈ ਹੈ  ਕੁਮਕੁਮ- ਭੈਣ, ਦੁਨੀਆਂ ਵਿੱਚ ਔਰਤਾਂ ਤੋਂ ਪਹਿਲਾਂ ਮਰਦਾਂ ਨੂੰ ਕ...
  Kanchenjunga

  ਕੰਚਨਜੰਗਾ ਬਾਰੇ ਰੌਚਕ ਜਾਣਕਾਰੀ

  ਕੰਚਨਜੰਗਾ ਬਾਰੇ ਰੌਚਕ ਜਾਣਕਾਰੀ ਕੰਚਨਜੰਗਾ ਸਿੱਕਮ- ਨੇਪਾਲ ਸੀਮਾ 'ਤੇ 28,146 ਫੁੱਟ ਉੱਚੀ ਗੌਰੀ ਸ਼ੰਕਰ (ਐਵਰੇਸਟ)  ਪਰਬਤ ਤੋਂ ਬਾਅਦ ਸੰਸਾਰ ਦੀ ਦੂਜੀ ਸਭ ਤੋਂ ਪਰਬਤੀ ਚੋਟੀ ਹੈ ਇਹ ਤਿੱਬਤ ਤੇ ਭਾਰਤ ਦੀ ਜਲ ਵਿਭਾਜਕ ਰੇਖਾ ਦੇ ਦੱਖਣ 'ਚ ਸਥਿਤ ਹੈ। ਇਸ ਲਈ ਇਸ ਦੀ ਉੱਤਰੀ ਢਾਲ ਦੀਆਂ ਨਦੀਆਂ ਵੀ ਭਾਰਤੀ ਮੈਦਾਨ 'ਚ...
  kites

  Request for kites | ਪਤੰਗਾਂ ਬਾਰੇ ਬੇਨਤੀ

  ਪਤੰਗਾਂ ਬਾਰੇ ਬੇਨਤੀ ਗੁੱਡੀਆਂ ਨੂੰ ਅੰਬਰੀਂ ਚੜ੍ਹਾਉਣ ਵਾਲੇ ਬੱਚਿਓ, ਚਾਵਾਂ ਨਾਲ ਪਤੰਗਾਂ ਨੂੰ ਉਡਾਉਣ ਵਾਲੇ ਬੱਚਿਓ ਗੱਲਾਂ ਨੇ ਜਰੂਰੀ ਕੁਝ, ਰੱਖਿਓ ਧਿਆਨ ਖ਼ਤਰੇ ਚ' ਪਾਇਓ ਨਾ, ਕੀਮਤੀ ਹੈ ਇਹ ਜਾਨ ਪਹਿਲੀ ਗੱਲ ਜਿਹਦੀ, ਤੁਸੀਂ ਕਰਨੀ ਏ  ਸਭ ਨੇ ਗੌਰ, ਖਰੀਦੋ ਨਾ ਕਦੇ ਵੀ, ਖਤਰਨਾਕ ਚਾਈਨਾ ਡੋਰ ...
  Famous

  Famous | ਮਸ਼ਹੂਰ ਰੋਪੜੀਆ ਜਿੰਦਾ

  ਮਸ਼ਹੂਰ ਰੋਪੜੀਆ ਜਿੰਦਾ (Famous) ਰੋਪੜ ਦੇ ਧਰੌਕ ਮੱਲ ਦਾ ਬਣਾਇਆ ਚਾਰ ਚਾਬੀਆਂ ਵਾਲਾ ਜਿੰਦਾ ਤਾਂ ਕਹਿੰਦੇ ਲੋਕ ਦਰਵਾਜ਼ੇ ਨੂੰ ਲਾ ਕੇ ਕੁੰਜੀ ਕਿੱਲੀ 'ਤੇ ਟੰਗ ਜਾਂਦੇ ਹੁੰਦੇ ਸਨ। ਚੋਰ ਵਿਚਾਰੇ ਖੋਲ੍ਹ ਤਾਂ ਕੀ ਸਕਦੇ ਸੀ ਸਗੋਂ ਉਨ੍ਹਾਂ ਨੂੰ ਚਾਬੀ ਦਾ ਪਤਾ ਵੀ ਨਹੀਂ ਲੱਗਦਾ ਵੀ ਇਹਦੇ ਕਿਹੜੀ ਚਾਬੀ ਕਿੱਥੇ ਲੱਗਦੀ ...
  Science

  ਸਾਇੰਸ: ਬਲ਼ਦੀ ਹੋਈ ਅੱਗ ਦਾ ਪਰਛਾਵਾਂ ਕਿਉਂ ਨਹੀਂ ਬਣਦਾ?

  ਸਾਇੰਸ: ਬਲ਼ਦੀ ਹੋਈ ਅੱਗ ਦਾ ਪਰਛਾਵਾਂ ਕਿਉਂ ਨਹੀਂ ਬਣਦਾ? ਸਾਡੇ ਆਲੇ-ਦੁਆਲੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ 'ਤੇ ਗੌਰ ਕੀਤੀ ਜਾਵੇ ਤਾਂ ਉਹ ਸਾਨੂੰ ਹੈਰਾਨ ਕਰਦੀਆਂ ਹਨ ਉਂਜ ਅਸਲ ਵਿਚ ਅਜਿਹੀਆਂ ਖਾਸ ਗੱਲਾਂ ਦੇ ਪਿੱਛੇ ਕੁਝ ਵਿਗਿਆਨਕ ਵਜ੍ਹਾ ਹੁੰਦੀਆਂ ਹਨ ਅੱਜ ਅਸੀਂ ਤੁਹਾਨੂੰ ਅ...
  Easter Island Heritage

  ਵਿਰਾਸਤ ਦੀ ਰੰਗਾਰੰਗ ਝਲਕ ਦਿਖਾਉਂਦਾ ਈਸਟਰ ਆਈਲੈਂਡ

  ਵਿਰਾਸਤ ਦੀ ਰੰਗਾਰੰਗ ਝਲਕ ਦਿਖਾਉਂਦਾ ਈਸਟਰ ਆਈਲੈਂਡ ਦੱਖਣੀ ਅਮਰੀਕੀ ਦੇਸ਼ ਚਿੱਲੀ ਤੋਂ 2500 ਮੀਲ ਦੂਰ ਸਥਿਤ ਹੈ ਈਸਟਰ ਆਈਲੈਂਡ ਇਹ ਦੁਨੀਆ ਦੀ ਨਜ਼ਰ ਤੋਂ ਕਾਫੀ ਰਹੱਸਮਈ ਹੈ ਪ੍ਰਸ਼ਾਂਤ ਮਹਾਂਸਾਗਰ ’ਚ ਫੈਲਿਆ 64 ਵਰਗਮੀਲ ਇਹ ਟਾਪੂ ਆਪਣੇ ਅੰਦਰ ਕਈ ਖ਼ੂਬੀਆਂ ਸਮੋਈ ਬੈਠਾ ਹੈ। ਈਸਟਰ ਆਈਲੈਂਡ ’ਚ 887 ਮੋਆਈ (ਪੱਥਰ ...

  ਬੱਚਿਆਂ ਲਈ ਉਹ ਟੀ.ਵੀ. ਚੈਨਲ ਜੋ ਮਾਤਾ-ਪਿਤਾ ਨੂੰ ਪਤਾ ਹੋਣੇ ਚਾਹੀਦੇ ਹਨ

  ਬੱਚਿਆਂ ਲਈ ਉਹ ਟੀ.ਵੀ. ਚੈਨਲ ਜੋ ਮਾਤਾ-ਪਿਤਾ ਨੂੰ ਪਤਾ ਹੋਣੇ ਚਾਹੀਦੇ ਹਨ ਮਾਤਾ-ਪਿਤਾ ਹੋਣ ਦੇ ਨਾਤੇ ਤੁਹਾਨੂੰ ਬੈਲੇਂਸ ਕਰਦੇ ਹੋਏ ਬੱਚਿਆਂ ਦੀਆਂ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਹੈ ਖਾਸ ਕਰਕੇ ਉਨ੍ਹਾਂ ਚੀਜ਼ਾਂ ਦਾ ਜੋ ਤੁਹਾਡੇ ਕੰਟਰੋਲ ਤੋਂ ਬਾਹਰ ਹਨ ਬੱਚੇ ਨੂੰ ਰੀਅਲ ਲਾਈਫ਼ ਤੋਂ ਬਚਾ ਕੇ ਰੱਖਣਾ ਉਸ ਨ...