ਸਾਡੇ ਨਾਲ ਸ਼ਾਮਲ

Follow us

Epaper

30.8 C
Chandigarh
More
  Home ਕਿਲਕਾਰੀਆਂ ਬਾਲ ਕਵਿਤਾ

  ਬਾਲ ਕਵਿਤਾ

  Revolution | ਇਨਕਲਾਬ ਦਾ ਨਾਅਰਾ

  ਇਨਕਲਾਬ ਦਾ ਨਾਅਰਾ ਦੇਸ਼ ਕੌਮ ਲਈ ਜਿੰਦ ਜੋ ਕੁਰਬਾਨ ਕਰ ਗਏ, ਉੱਚੀ ਆਪਣੇ ਦੇਸ਼ ਦੀ ਜੋ ਸ਼ਾਨ ਕਰ ਗਏ। ਸਦਕੇ ਜਾਵਾਂ ਦੇਸ਼ ਨੂੰ ਆਜ਼ਾਦ ਕਰਾਇਆ, ਇਨਕਲਾਬ ਦਾ ਸੂਰਮਿਆਂ ਨੇ ਨਾਅਰਾ ਲਾਇਆ। ਪਿੰਡ-ਪਿੰਡ ਜਾ ਕੇ ਸੂਰਮਿਆਂ ਨੇ ਲੋਕ ਜਗਾਏ, ਅੰਗਰੇਜ਼ਾਂ ਦੇ ਜ਼ੁਲਮਾਂ ਦੇ ਸਨ ਜੋ ਸਤਾਏ। ਗ਼ਦਰ ਦੀ ਗੂੰਜ ਨੇ ਜ਼ਾਲਮ ਰਾ...

  ਫੁੱਲਾਂ ਦੀ ਕਿਆਰੀ

  ਫੁੱਲਾਂ ਦੀ ਕਿਆਰੀ ਇਹ ਸਾਡੀ ਫੁੱਲਾਂ ਦੀ ਕਿਆਰੀ, ਸਾਨੂੰ ਲੱਗਦੀ ਬੜੀ ਪਿਆਰੀ। ਰੰਗ-ਬਿਰੰਗੇ ਇਸ ਦੇ ਫੁੱਲ, ਸਭ ਦਾ ਖੁਸ਼ ਕਰ ਦਿੰਦੀ ਦਿਲ ਜਦ ਕੋਈ ਇਸ ਦੇ ਕੋਲ ਆ ਜਾਵੇ, ਮਿੱਠੀ-ਮਿੱਠੀ ਖੁਸ਼ਬੂ ਮਨ ਨੂੰ ਭਾਵੇ ਸਜਾਵਟ ਇਸ ਦੀ ਬਹੁਤ ਪਿਆਰੀ, ਸ਼ਾਨ ਵੀ ਇਸ ਦੀ ਬੜੀ ਨਿਆਰੀ। ਰੋਜ਼ ਅਸੀਂ ਇਸ ਨੂੰ ਪਾਣੀ ਲਾਈਏ, ...
  Sister Veera

  Sister Veera | ਭੈਣ ਦਾ ਵੀਰਾ

  Sister Veera | ਭੈਣ ਦਾ ਵੀਰਾ ਮਾਂ ਦਾ ਲਾਡਲਾ, ਪਿਓ ਦਾ ਹੀਰਾ ਹੀਰੇ ਤੋਂ ਵੀ ਉੁਪਰ, ਭੈਣ ਦਾ ਵੀਰਾ ਲੰਮੀ ਉਹਦੀ ਉਮਰ ਦਰਾਜ ਹੋਵੇ, ਵਕਤ ਉਹਦਾ ਸਦਾ ਮੁਥਾਜ ਹੋਵੇ ਉੱਚੀਆਂ ਉਹ ਬੁਲੰਦੀਆਂ ਛੋਹਵੇ, ਛੋਟੇ-ਵੱਡੇ ਦਾ ਪੂਰਾ ਲਿਹਾਜ ਹੋਵੇ ਸੰਸਕਾਰਾਂ ’ਚ ਹੋਵੇ ਪੂਰਾ ਲੱਥ-ਪੱਥ, ਕਰਨ ਬਜ਼ੁਰਗ ਵਡਿਆਈ ’ਚ ਸੱਥ...
  kites

  Request for kites | ਪਤੰਗਾਂ ਬਾਰੇ ਬੇਨਤੀ

  ਪਤੰਗਾਂ ਬਾਰੇ ਬੇਨਤੀ ਗੁੱਡੀਆਂ ਨੂੰ ਅੰਬਰੀਂ ਚੜ੍ਹਾਉਣ ਵਾਲੇ ਬੱਚਿਓ, ਚਾਵਾਂ ਨਾਲ ਪਤੰਗਾਂ ਨੂੰ ਉਡਾਉਣ ਵਾਲੇ ਬੱਚਿਓ ਗੱਲਾਂ ਨੇ ਜਰੂਰੀ ਕੁਝ, ਰੱਖਿਓ ਧਿਆਨ ਖ਼ਤਰੇ ਚ' ਪਾਇਓ ਨਾ, ਕੀਮਤੀ ਹੈ ਇਹ ਜਾਨ ਪਹਿਲੀ ਗੱਲ ਜਿਹਦੀ, ਤੁਸੀਂ ਕਰਨੀ ਏ  ਸਭ ਨੇ ਗੌਰ, ਖਰੀਦੋ ਨਾ ਕਦੇ ਵੀ, ਖਤਰਨਾਕ ਚਾਈਨਾ ਡੋਰ ...

  ਫੁੱਲ ਕਲੀਆਂ

  Flower buds | ਫੁੱਲ ਕਲੀਆਂ ਰੱਬ ਨੇ ਦਿੱਤੇ ਪਿਆਰੇ-ਪਿਆਰੇ ਬੱਚੜੇ, ਮਾਪੇ ਜੀਉਣ ਦੇਖ-ਦੇਖ ਇਹ ਮੁੱਖੜੇ। ਬੱਚੇ ਹੁੰਦੇ ਨੇ ਕੋਮਲ-ਕੋਮਲ ਫੁੱਲ ਕਲੀਆਂ, ਖੁਸ਼ੀਆਂ ਸੁਗੰਧੀ ਵਾਲੀਆਂ ਘਰਾਂ ਨੇ ਮੱਲੀਆਂ ਤੋਤਲੀਆਂ ਗੱਲਾਂ ਲਗਣ ਸਭ ਨੂੰ ਪਿਆਰੀਆਂ, ਸ਼ਰਾਰਤਾਂ ਇਨ੍ਹਾਂ ਦੀਆਂ ਹੁੰਦੀਆਂ ਨੇ ਨਿਆਰੀਆਂ ਜਾਣੀਜਾਣ ਹੁ...

  ਰੱਖੜੀ

  ਰੱਖੜੀ ਭੈਣ ਤੋਂ ਅੱਜ ਬਨ੍ਹਾਊਂ ਰੱਖੜੀ, ਖੱਬੇ ਗੁੱਟ ਸਜਾਊਂ ਰੱਖੜੀ ਭੈਣ ਨੇ ਖੁਦ ਬਣਾਈ ਰੱਖੜੀ, ਪਸੰਦ ਮੈਨੂੰ  ਹੈ ਆਈ ਰੱਖੜੀ ਵਿੱਚ ਰੱਖੜੀ ਦੇ ਮੋਤੀ ਚਮਕਣ, ਦੋ ਸੁਨਹਿਰੀ ਲੜੀਆਂ ਲਮਕਣ ਬੰਨ੍ਹਣ ਲੱਗਿਆਂ ਤਿਲਕ ਲਗਾਊ, ਨਾਲ ਮੂੰਹ ਵਿੱਚ ਬਰਫੀ ਪਾਊ ਮੈਂ ਵੀ ਸ਼ਗਨ ਮਨਾਊਂਗਾ, ਸੌ ਦਾ ਨੋਟ ਫੜਾਊਂਗਾ ਜਦ ਮ...

  ਜਾਗੋ ਬੱਚਿਓ

  ਜਾਗੋ ਬੱਚਿਓ ਰੋਜ਼ ਸਵੇਰੇ ਜਾਗੋ ਬੱਚਿਓ, ਉਠ ਕੇ ਸਭ ਨਹਾਉ ਸੁਸਤੀ ਨੂੰ ਨਾ ਫੜ ਕੇ ਰੱਖੋ, ਇਸ ਨੂੰ ਦੂਰ ਭਜਾਓ ਮਾਤਾ-ਪਿਤਾ ਦੀ ਆਗਿਆ ਮੰਨੋ, ਨਾ ਉਨ੍ਹਾਂ ਨੂੰ ਸਤਾਓ ਰੋਜ਼ ਸਵੇਰੇ ਕਰਕੇ ਸਾਫ ਦੰਦਾਂ ਨੂੰ, ਮੋਤੀਆਂ ਵਾਂਗ ਚਮਕਾਓ ਰੋਜ਼ ਸਵੇਰੇ ਭੋਜਨ ਕਰਕੇ ਫੇਰ ਸਕੂਲੇ ਜਾਓ ਜੰਕ ਫੂਡ ਤੋਂ ਰਹਿਣਾ ਬਚ ਕੇ, ...

  8 ਮਾਰਚ ਨੂੰ ਹੀ ਕਿਉਂ ਫਿਰ

  8 ਮਾਰਚ ਨੂੰ ਹੀ ਕਿਉਂ ਫਿਰ ਮੇਰੇ ਸੈਮੀਨਰ ਤੇ ਬੈਨਰ ਲੱਗ ਰਹੇ ਨੇ, ਮੇਰੀਆਂ ਤੜਫ ਦੀਆਂ ਆਦਰਾਂ ਸੁਲਗਦੇ ਚਾਅ, ਡੁੱਲਦੇ ਨੈਣ ਫਿਰ ਵੀ ਕੁਝ ਸਵਾਲ ਕਰ ਰਹੇ ਨੇ ਬੁੱਝ ਚੁੱਕੇ, ਟੁੱਟ ਚੁੱਕੇ ਸੁਫਨੇ ਕੋਰੇ ਦਿਲ ਦੇ ਚਾਅ ਹਜੇ ਵੀ ਉੱਘੜ ਰਹੇ ਨੇ, ਜ਼ਾਲਮ ਦੇ ਪੰਜੇ ਵਿੱਚੋਂ ਇੱਕ ਦਬੋਚੇ ਹੋਏ ਸ਼ਿਕਾਰ ਦੀ ਤਰ੍ਹਾਂ, ...

  ਸੋਹਣਾ ਮੇਰਾ ਸਕੂਲ

  ਸੋਹਣਾ ਮੇਰਾ ਸਕੂਲ ਸੋਹਣਾ ਮੇਰਾ ਸਕੂਲ ਬੜਾ ਹੈ, ਆਉਂਦਾ ਇੱਥੇ ਸਕੂਨ ਬੜਾ ਹੈ। ਪਾ ਵਰਦੀ ਚੁੱਕ ਲਿਆ ਸੋਹਣਾ ਬਸਤਾ, ਨਾਲ ਸਾਥੀਆਂ ਕਰਕੇ ਤੈਅ ਰਸਤਾ। ਲੱਗੇ ਨੇੜੇ ਜਿਹੇ ਸਕੂਲ ਖੜ੍ਹਾ ਹੈ, ਸੋਹਣਾ ਮੇਰਾ ਸਕੂਲ ਬੜਾ ਹੈ। ਧਰ ਕੇ ਬਸਤੇ ਖੇਡਣ ਲੱਗ ਪਏ ਸਾਰੇ, ਆਪੋ ਆਪਣੀ ਖੇਡ ’ਚ ਲੈਣ ਨਜ਼ਾਰੇ। ਦੇਖੀ ਜਾਵ...

  ਸੈਰ ਪਹਾੜਾਂ ਦੀ

  Hiking in the mountains : ਸੈਰ ਪਹਾੜਾਂ ਦੀ ਆਇਆ ਬੜਾ ਨਜ਼ਾਰਾ ਕਰਕੇ ਸੈਰ ਪਹਾੜਾਂ ਦੀ, ਵਧਦੇ-ਫੁੱਲਦੇ ਰਹਿਣ ਜੀ ਮੰਗੀਏ ਖੈਰ ਪਹਾੜਾਂ ਦੀ। ਛੁੱਟੀਆਂ ਦੇ ਵਿੱਚ ਪਾਪਾ ਅਸਾਂ ਨੂੰ ਲੈ ਕੇ ਗਏ, ਨਾਲ ਗੱਡੀ ’ਚ ਅਸੀਂ ਉਨ੍ਹਾਂ ਦੇ ਬਹਿ ਕੇ ਗਏ। ਕਲ-ਕਲ ਕਰਦਾ ਪਾਣੀ ਜਾਪੇ ਨਹਿਰ ਪਹਾੜਾਂ ਦੀ, ਆਇਆ ਬੜਾ ਨਜ਼ਾਰ...

  Three thieves | ਤਿੰਨ ਚੋਰ

  ਤਿੰਨ ਚੋਰ ਤਿੰਨ (Three thieves) ਚੋਰ ਸਨ ਇੱਕ ਰਾਤ ਉਨ੍ਹਾਂ ਨੇ ਇੱਕ ਮਾਲਦਾਰ ਆਦਮੀ ਦੇ ਇੱਥੇ ਚੋਰੀ ਕੀਤੀ ਚੋਰਾਂ ਦੇ ਹੱਥ ਖੂਬ ਮਾਲ ਲੱਗਾ। ਉਨ੍ਹਾਂ ਨੇ ਸਾਰਾ ਧਨ ਇੱਕ ਝੋਲੇ 'ਚ ਭਰਿਆ ਤੇ ਉਸ ਨੂੰ ਲੈ ਕੇ ਜੰਗਲ ਵੱਲ ਭੱਜ ਤੁਰੇ ਜੰਗਲ 'ਚ ਪਹੁੰਚਣ 'ਤੇ ਉਨ੍ਹਾਂ ਨੂੰ ਜ਼ੋਰ ਦੀ ਭੁੱਖ ਲੱਗੀ ਉੱਥੇ ਖਾਣ ਨੂੰ ਤ...

  ਨਲਕਾ

  ਨਲਕਾ ਇੱਕ ਹੱਥੀ ਸੀ ਇੱਕ ਬੋਕੀ ਸੀ ਟਕ-ਟਕ ਦੀ ਅਵਾਜ ਅਨੋਖੀ ਸੀ ਗੇੜਨ ਦੇ ਵਿਚ ਵੀ ਹਲਕਾ ਸੀ ਸਾਡੇ ਤੂਤ ਕੋਲ ਜੋ ਨਲਕਾ ਸੀ ਪਾਣੀ ਨਿਰਮਲ ਸੀ ਸਾਫ਼ ਉਹਦਾ ਸੀ ਸਰਦ-ਸਰਦ ਅਹਿਸਾਸ ਉਹਦਾ ਸਾਡੇ ਕੰਨਾਂ ਦੇ ਵਿਚ ਗੂੰਜ ਰਿਹਾ, ਟਕ-ਟਕ, ਖੜ-ਖੜ ਦਾ ਵਾਕ ਉਹਦਾ ਜਦ ਮਾਰਦੇ ਛਿੱਟੇ ਪਾਣੀ ਦੇ, ਖੁੱਲ੍ਹ ਜਾਂਦੀਆਂ ਸ...

  ਬਾਲ ਕਵਿਤਾ : ਪੜ੍ਹਨਾ ਸਿੱਖ ਲਓ

  ਬਾਲ ਕਵਿਤਾ : ਪੜ੍ਹਨਾ ਸਿੱਖ ਲਓ ਪਿਆਰੇ ਬੱਚਿਓ, ਬੀਬੇ ਬੱਚਿਓ, ਪੜ੍ਹਨਾ ਸਿੱਖ ਲਓ, ਲਿਖਣਾ ਸਿੱਖ ਲਓ। ਵਿੱਦਿਆ ਦਾ, ਤੁਸੀਂ ਲੈ ਕੇ ਚਾਨਣ, ਅੰਬਰਾਂ ਉੱਤੇ ਚੜ੍ਹਨਾ ਸਿੱਖ ਲਓ। ਮੁਸ਼ਕਿਲਾਂ ਰਾਹ ਵਿੱਚ ਹੋਣ ਹਜ਼ਾਰਾਂ, ਦਿਸੇ ਨਾ ਕੋਈ, ਕਿਤੇ ਸਹਾਰਾ, ਫ਼ਿਰ ਵੀ ਦਿਲ ਤੁਸੀਂ ਛੱਡਣਾ ਨਹੀਂ ਹੈ, ਹਿੰਮਤ ਨਾਲ, ਅੱ...
  I think mother

  ਮਾਂ ਮੈਨੂੰ ਲੱਗਦੀ

  ਮਾਂ ਮੈਨੂੰ ਲੱਗਦੀ  ਹਰ ਇੱਕ ਵਾਂਗੂੰ ਲੱਗਦੀ ਮੈਨੂੰ ਮਾਂ ਪਿਆਰੀ, ਵੱਸਦੀ ਜਾਪੇ ਓਹਦੇ ਵਿੱਚ ਦੁਨੀਆ ਸਾਰੀ। ਤੜਕੇ-ਤੜਕੇ ਸੰਦੇਹਾਂ ਮੈਨੂੰ ਰੋਜ ਉਠਾਉਂਦੀ ਮਾਂ, ਅੱਖਾਂ ਮੀਚ ਕੇ ਪੀ ਜਾ ਮੂੰਹ ਨੂੰ ਲਾਉਂਦੀ ਚਾਹ।   ਉਸ ਤੋਂ ਬਾਅਦ ’ਚ ਬੁਰਸ਼ ਕਰਵਾਉਂਦੀ ਰੋਜ਼, ਲਾਡਾਂ ਨਾਲ ਇਸ਼ਨਾਨ ਕਰਵਾਉਂਦੀ ਰ...

  ਪਤੰਗ

  ਪਤੰਗ ਬਜਾਰੋਂ ਲਿਆਇਆ ਨਵੇਂ ਪਤੰਗ, ਸਭ ਦੇ ਵੱਖੋ-ਵੱਖਰੇ ਰੰਗ ਖੁੱਲੇ੍ਹ ਮੈਦਾਨ ’ਚ ਦੋਸਤ ਜਾਂਦੇ, ਇਕੱਠੇ ਹੋ ਕੇ ਪਤੰਗ ਉਡਾਂਦੇ ਮੈਂ ਵੀ ਉੱਥੇ ਜਾਵਾਂਗਾ, ਆਪਣਾ ਪਤੰਗ ਉਡਾਵਾਂਗਾ ਵੱਡੀ ਰੀਲ ’ਤੇ ਦੇਸੀ ਡੋਰ, ਉਹ ਵੀ ਲਿਆਇਆ ਨਵੀਂ ਨਕੋਰ ਕਿਸੇ ਨਾਲ ਨਹੀਂ ਪੇਚਾ ਪਾਉਣਾ, ਵਾਧੂ ਕਿਸੇ ਨੂੰ ਨਹੀਂ ਸਤਾਉਣਾ ...

  ਬਾਲ ਕਵਿਤਾ : ਆ ਗਈ ਸਰਦੀ

  ਬਾਲ ਕਵਿਤਾ : ਆ ਗਈ ਸਰਦੀ ਆ ਗਈ ਹੈ ਸਰਦੀ, ਹੋ ਜਾਉ ਹੁਸ਼ਿਆਰ ਬੱਚਿਉ, ਸਿਰ, ਪੈਰ ਨੰਗੇ ਲੈ ਕੇ ਨਾ ਜਾਇਉ ਬਾਹਰ ਬੱਚਿਉ। ਇਨ੍ਹਾਂ ਦਿਨਾਂ ’ਚ ਨਹਾਇਉ ਗਰਮ ਪਾਣੀ ਨਾਲ ਹੀ, ਧੁੰਦ ਪਈ ਤੇ ਹੋ ਜਾਇਉ ਖ਼ਬਰਦਾਰ ਬੱਚਿਉ। ਸਕੂਲ ਨੂੰ ਜਾਇਉ ਗਰਮ ਵਰਦੀ ਤੇ ਬੂਟ-ਜ਼ੁਰਾਬਾਂ ਪਾ ਕੇ, ਨਹÄ ਤਾਂ ਹੋ ਜਾਏਗਾ ਜ਼ੁਕਾਮ, ਨਾਲੇ...
  Books

  ਗਿਆਨ ਦਾ ਭੰਡਾਰ ਕਿਤਾਬਾਂ

  Books | ਕਿਤਾਬਾਂ ਯੁੱਗਾਂ-ਯੁੱਗਾਂ ਦੇ ਗਿਆਨ ਦਾ ਭੰਡਾਰ ਕਿਤਾਬਾਂ ਨੇ, ਆਪਣੇ-ਆਪ 'ਚ ਵੱਖਰਾ ਇੱਕ ਸੰਸਾਰ ਕਿਤਾਬਾਂ ਨੇ। ਹਨ੍ਹੇਰ ਭਰੇ ਰਾਹਾਂ 'ਤੇ ਪ੍ਰਕਾਸ਼ ਕਿਤਾਬਾਂ ਨੇ, ਮੌਤ ਦੇ ਲਾਗੇ ਜ਼ਿੰਦਗੀ ਦੀ ਇੱਕ ਆਸ ਕਿਤਾਬਾਂ ਨੇ। ਕਲ਼ਮ ਧਾਰੀਆਂ ਲਈ ਉਨ੍ਹਾਂ ਦਾ ਪਿਆਰ ਕਿਤਾਬਾਂ ਨੇ, ਜ਼ਿੰਦਗੀ ਦੀ ਜੰਗ ਲੜਨ ...

  ਰੰਗ-ਬਿਰੰਗੇ ਗੁਬਾਰੇ

  ਰੰਗ-ਬਿਰੰਗੇ ਗੁਬਾਰੇ ਗਲੀ ਵਿੱਚ ਇੱਕ ਭਾਈ ਆਇਆ, ਰੰਗ-ਬਿਰੰਗੇ ਗੁਬਾਰੇ ਲਿਆਇਆ। ਆਪਣੀ ਟੱਲੀ ਨੂੰ ਖੜਕਾਵੇ, ਜਦ ਵੀ ਪਿੰਡ ਵਿੱਚ ਫੇਰਾ ਪਾਵੇ। ਖੁਸ਼ੀਆਂ ਖੇੜੇ ਨਾਲ਼ ਲਿਆਇਆ, ਇੱਕ ਨਹੀਂ ਕਈ ਰੰਗ ਲਿਆਇਆ। ਲਾਲ, ਹਰੇ ਤੇ ਨੀਲੇ-ਨੀਲੇ, ਚਿੱਟੇ, ਸੰਤਰੀ, ਪੀਲੇ-ਪੀਲੇ। ਪੈਸੇ ਲੈ ਕੇ ਦੇਵੇ ਗੁਬਾਰੇ, ਬੱਚਿਆਂ ਨ...

  ਅਸੀਂ ਚੱਲੇ ਹਾਂ ਸਕੂਲੇ

  ਅਸੀਂ ਚੱਲੇ ਹਾਂ ਸਕੂਲੇ ਸਾਡੀ ਚਿਰਾਂ ਦੀ ਉਡੀਕ, ਅੱਜ ਪੁਰੀ ਹੋਣ ਆਈ, ਅਸੀ ਚੱਲੇ ਹਾਂ ਸਕੂਲੇ, ਦੇਖੋ ਕਰਨ ਪੜ੍ਹਾਈ ਬੈਗ ਕਰਕੇ ਤਿਆਰ, ਅਸੀਂ ਪਹਿਲਾਂ ਤੋ ਸੀ ਰੱਖੇ, ਪ੍ਰੈੱਸ ਕਰਕੇ ਡਰੈਸ, ਬੂਟ ਰੱਖ ਦਿੱਤੇ ਇਕੱਠੇ ਥੋੜ੍ਹੀ ਹੋਈ ਘਬਰਾਹਟ, ਖੁਸ਼ੀ ਚਿਹਰੇ ਉੱਤੇ ਛਾਈ, ਅਸੀ ਚੱਲੇ ਹਾਂ ਸਕੂਲੇ, ਦੇਖੋ ਕਰਨ ਪੜ੍...

  ਸੋਹਣੇ ਫੁੱਲ

  ਸੋਹਣੇ ਫੁੱਲ ਚਿੱਟੇ ਪੀਲੇ ਲਾਲ ਗੁਲਾਬੀ, ਕੁਝ ਖਿੜੇ ਕੁਝ ਰਹੇ ਨੇ ਖੁੱਲ੍ਹ, ਕਿੰਨੇ ਸੋਹਣੇ ਪਿਆਰੇ ਫੁੱਲ। ਖਿੜੇ ਬਾਗ਼ ਵਿੱਚ ਏਦਾਂ ਲੱਗਣ, ਜਿਵੇਂ ਅਰਸ਼ ਦੇ ਤਾਰੇ ਫੁੱਲ, ਕਿੰਨੇ ਸੋਹਣੇ..........। ਮਹਿਕਾਂ ਦੇ ਭੰਡਾਰ ਨੇ ਪੂਰੇ, ਪਰ ਖੁਸ਼ਬੂ ਨਾ ਵੇਖਣ ਮੁੱਲ, ਕਿੰਨੇ ਸੋਹਣੇ..........। ਪਿਆਰ ਨਾਲ ਜੇ...

  ਅੱਥਰੂ (The Poem)

  ਅੱਥਰੂ ਕਦੇ ਮੇਰੇ ਅੱਥਰੂ ਬਣੇ ਮੇਰੇ ਸਾਥੀ, ਕਦੇ ਮੇਰੇ ਹਮਦਰਦ ਬਣ ਕੇ ਖਲੋਏ। ਕਦੇ ਨੇੜੇ ਰਹਿ ਕੇ ਬਣੇ ਨੇ ਸਹਾਰਾ, ਹੌਂਸਲੇ ਲਈ ਨੇ ਕਦੇ ਦੂਰ ਹੋਏ। ਕਦੇ ਮੇਰੇ ਦਿਲ ਨੂੰ ਬਹਿ ਕੇ ਕੀਤਾ ਹੌਲਾ, ਕਦੇ ਮੇਰੇ ਹਾਸਿਆਂ ਲਈ ਨੇ ਇਹ ਮੋਏ। ਕਦੇ ਮੇਰੀ ਚਾਹਤ ਅੱਖੀਆਂ ’ਚ ਭਰ ਕੇ ਦੱਸੀ, ਕਦੇ ਮੇਰੇ...

  ਆਨਲਾਈਨ ਪੜ੍ਹਾਈ (online Studying)

  ਆਨਲਾਈਨ ਪੜ੍ਹਾਈ ਪ੍ਰਾਇਮਰੀ ਸੈਕੰਡਰੀ ਸਕੂਲ ਕੋਰੋਨਾ ਕਾਰਨ ਹੋ ਗਏ ਬੰਦ, ਆਨਲਾਈਨ ਪੜ੍ਹਨ ਦਾ ਆਇਆ ਵੱਖਰਾ ਇੱਕ ਆਨੰਦ। ਦੇਸ਼ ਵਿਦੇਸ਼ ਫ਼ੈਲਾਈ ਕੋਰੋਨਾ ਵਾਇਰਸ ਨੇ ਬਿਮਾਰੀ, ਠੱਪ ਹੋ ਗਈ ਇਸਦੇ ਕਰਕੇ ਵਿੱਦਿਅਕ ਕਾਰਗ਼ੁਜ਼ਾਰੀ ਘਰ ਵਿਚ ਬਹੀਏ, ਬਚ ਕੇ ਰਹੀਏ, ਸਭ ਹੋ ਗਏ ਰਜ਼ਾਮੰਦ। ਆਨਲਾਈਨ ਪੜ੍ਹਨ ਦਾ.... ਕਹਿੰਦ...
  New Year Sun Sachkahoon

  ਨਵੇਂ ਵਰ੍ਹੇ ਦਿਆ ਸੂਰਜਾ

  ਨਵੇਂ ਵਰ੍ਹੇ ਦਿਆ ਸੂਰਜਾ ਨਵੇਂ ਵਰ੍ਹੇ ਦਿਆ ਸੂਰਜਾ ਚੜ੍ਹ ਜਾਵੀਂ ਖੁਸੀ-ਖੁਸੀ, ਆਸਾਂ ਨਾਲ ਭਰੀਆਂ ਜੋ ਰਿਸਮਾਂ ਖਿੰਡਾਈਂ ਤੂੰ। ਰੀਝਾਂ ਜੋ ਵੀ ਲੰਘੇ ਸਾਲ ਰਹਿਗੀਆਂ ਅਧੂਰੀਆਂ ਸੀ, ਪੂਰੀਆਂ ਕਰਨ ਦੀਆਂ ਬਰਕਤਾਂ ਪਾਈਂ ਤੂੰ। ਦਿਲਾਂ ‘ਚੋਂ ਹਨੇਰੇ ਸਭ ਦੂਰ ਹੋਈ ਜਾਣ ਸਦਾ, ਸੱਚ ਤੇ ਗਿਆਨ ਵਾਲੇ ਦੀਵੜੇ ਜਗਾਈਂ ...

  ਬਾਲ ਕਵਿਤਾ : ਖੋਏ ਦੀਆਂ ਪਿੰਨੀਆਂ

  ਬਾਲ ਕਵਿਤਾ : ਖੋਏ ਦੀਆਂ ਪਿੰਨੀਆਂ ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ, ਖਾ ਕੇ ਦੇਖੋ ਹੈ ਨੇ ਸੁਆਦ ਕਿੰਨੀਆਂ। ਬਾਪੂ ਨੇ ਇੱਕ ਪਾਸੇ ਵਿਹੜੇ ਦੇ ਚੁਰ ਪੱਟ ਲਈ, ਪਾ ਕੇ ਕੜਾਹੀ ’ਚ ਦੁੱਧ ਇਸ ਉੱਤੇ ਰੱਖ ਲਈ। ਖੁਰਚਣਾ ਫੇਰੋ ਕਹਿੰਦਾ ਬਾਹਾਂ ਹਿੱਲਣ ਜਿੰਨੀਆਂ, ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ...

  ਧੰਨ ਹੈਂ ਤੂੰ ਮਾਂ ਧਰਤੀਏ

  ਧੰਨ ਹੈਂ ਤੂੰ ਮਾਂ ਧਰਤੀਏ ਧੰਨ ਹੈਂ ਤੂੰ ਮਾਂ ਧਰਤੀਏ ਰਹੀ ਹਿੱਕੋਂ ਅੰਨ ਉਗਾਅ, ਕਿੰਨੇ ਝੱਖੜ ਝੋਲੇ ਸਹਿ ਕੇ ਦੁਨੀਆਂ ਰਹੀ ਰਜਾਅ। ਕਿੰਨੀਆਂ ਫ਼ਸਲਾਂ ਬਾਗ ਬਰੂਟੇ ਨੇ ਸਭ ਤੇਰੇ ਜਾਏ, ਬੰਦੇ ਨੂੰ ਸਭ ਦੇਣ ਵਾਲੀਏ ਕਰਦੀ ਨਹੀਂ ਦਗਾਅ। ਇੱਕ ਮਨੁੱਖ ਨੇ ਗਲਤੀ ਕੀਤੀ ਹੈ ਜੋ ਬਹੁਤੀ ਵੱਡੀ, ਤੇਰੇ ਸੱਚੀ-ਸੁੱਚ...