ਸਾਡੇ ਨਾਲ ਸ਼ਾਮਲ

Follow us

Epaper

30.8 C
Chandigarh
More
  Home ਕਿਲਕਾਰੀਆਂ ਬਾਲ ਕਹਾਣੀਆਂ

  ਬਾਲ ਕਹਾਣੀਆਂ

  ਤਿੰਨ ਮੱਛੀਆਂ

  ਤਿੰਨ ਮੱਛੀਆਂ ਇੱਕ ਨਦੀ ਦੇ ਕੰਢੇ ਉਸੇ ਨਦੀ ਨਾਲ ਜੁੜਿਆ ਇੱਕ ਵੱਡਾ ਤਲਾਬ ਸੀ। ਤਲਾਬ ਵਿੱਚ ਪਾਣੀ ਡੂੰਘਾ ਹੁੰਦਾ ਹੈ, ਇਸ ਲਈ ਉਸ ਵਿੱਚ ਕਾਈ ਅਤੇ ਮੱਛੀਆਂ ਦਾ ਪਸੰਦੀਦਾ ਭੋਜਨ ਪਾਣੀ ਵਾਲੇ ਸੂਖਮ ਬੂਟੇ ਉੱਗਦੇ ਹਨ। ਅਜਿਹੇ ਸਥਾਨ ਮੱਛੀਆਂ ਨੂੰ ਬੜੇ ਰਾਸ ਆਉਂਦੇ ਹਨ। ਉਸ ਤਲਾਬ ਵਿੱਚ ਵੀ ਨਦੀ ’ਚੋਂ ਬਹੁਤ ਸਾਰੀਆਂ ਮੱ...

  ਡਰਪੋਕ ਖਰਗੋਸ਼ (Cowardly Rabbit)

  ਡਰਪੋਕ ਖਰਗੋਸ਼ (Cowardly Rabbit) ਇੱਕ ਜੰਗਲ 'ਚ ਇੱਕ ਖਰਗੋਸ਼ ਰਹਿੰਦਾ ਸੀ ਉਹ ਬਹੁਤ ਹੀ ਡਰਪੋਕ ਸੀ ਕਿਤੇ ਜ਼ਰਾ ਜਿਹੀ ਵੀ ਆਵਾਜ਼ ਸੁਣਦੀ ਤਾਂ ਉਹ ਡਰ ਕੇ ਭੱਜਣ ਲੱਗਦਾ ਡਰ ਕਾਰਨ ਉਹ ਹਰ ਸਮੇਂ ਆਪਣੇ ਕੰਨ ਖੜ੍ਹੇ ਰੱਖਦਾ ਇਸ ਲਈ ਉਹ ਕਦੇ ਚੈਨ ਨਾਲ ਸੌਂ ਨਹੀਂ ਪਾਉਂਦਾ ਸੀ ਇੱਕ ਦਿਨ ਖਰਗੋਸ਼ ਇੱਕ ਅੰਬ ਦੇ ਦਰੱਖਤ ਹੇਠਾ...

  ਲਾਲਚੀ ਬਿੱਲੀ ਅਤੇ ਬਾਂਦਰ

  ਲਾਲਚੀ ਬਿੱਲੀ ਅਤੇ ਬਾਂਦਰ ਇੱਕ ਸੀ ਜੰਗਲ, ਜਿੱਥੇ ਸਾਰੇ ਜਾਨਵਰ ਰਲ-ਮਿਲ ਕੇ ਰਿਹਾ ਕਰਦੇ ਸਨ ਸਾਰੇ ਜਾਨਵਰ ਜੰਗਲ ਦੇ ਨਿਯਮਾਂ ਦੀ ਪਾਲਣਾ ਕਰਦੇ ਅਤੇ ਤਿਉਹਾਰ ਇਕੱਠੇ ਮਨਾਉਂਦੇ ਸਨ ਉਨ੍ਹਾਂ ਜਾਨਵਰਾਂ ’ਚ ਚਿੰਨੀ ਅਤੇ ਮਿੰਨੀ ਨਾਂਅ ਦੀਆਂ ਦੋ ਬਿੱਲੀਆਂ ਵੀ ਸਨ ਉਹ ਦੋਵੇਂ ਬਹੁਤ ਚੰਗੀ ਸਹੇਲੀਆਂ ਸਨ ਅਤੇ ਇੱਕ ਦੂਜੇ ਦਾ...

  ਚਲਾਕ ਲੂੰਬੜੀ ਦੀਆਂ ਚਲਾਕ ਹਰਕਤਾਂ

  ਚਲਾਕ ਲੂੰਬੜੀ ਦੀਆਂ ਚਲਾਕ ਹਰਕਤਾਂ ਕਿਸੇ ਜੰਗਲ ’ਚ ਇੱਕ ਸ਼ੇਰ ਅਤੇ ਇੱਕ ਰਿੱਛ ਰਹਿੰਦੇ ਸਨ ਉਨ੍ਹਾਂ ਦੋਵਾਂ ’ਚ ਡੂੰਘੀ ਦੋਸਤੀ ਸੀ ਉਹ ਇਕੱਠੇ ਉੱਠਦੇ-ਬੈਠਦੇ, ਹੱਸਦੇ, ਨਾਲ ਸੌਂਦੇ, ਇੱਥੋਂ ਤੱਕ ਕਿ ਉਹ ਦੋਵੇਂ ਇੱਕ ਹੀ ਗੁਫਾ ’ਚ ਇਕੱਠੇ ਰਹਿੰਦੇ ਸਨ ਦੋਵਾਂ ’ਚ ਬਹੁਤ ਹੀ ਪਿਆਰ ਸੀ ਜੰਗਲ ਦੇ ਸਾਰੇ ਜਾਨਨਵਰ ਉਨ੍ਹਾਂ ...

  ਬਾਲ ਕਹਾਣੀ : ਘੁੱਗੀ ਦੇ ਬੱਚੇ

  ਬਾਲ ਕਹਾਣੀ : ਘੁੱਗੀ ਦੇ ਬੱਚੇ ਪ੍ਰਜੀਤ ਹੁਣ ਤੀਸਰੀ ਕਲਾਸ ਵਿੱਚ ਹੋ ਗਿਆ ਸੀ। ਪਹਿਲੀਆਂ ਜਮਾਤਾਂ ਵਿੱਚ ਉਹ ਪੜ੍ਹਾਈ ਵਿੱਚ ਕਮਜ਼ੋਰ ਹੀ ਸੀ ਪਰ ਐਤਕÄ ਤੀਸਰੀ ਵਿੱਚ ਹੁੰਦਿਆਂ ਹੀ ਉਸ ਦੇ ਦਾਦਾ ਜੀ ਨੇ ਉਸ ਨੂੰ ਘਰੇ ਪੜ੍ਹਾਉਣ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ। ਉਸ ਦੇ ਦਾਦਾ ਜੀ ਉਸ ਨੂੰ ਸਕੂਲੋਂ ਆਏ ਨੂੰ ਨਿਯਮਿਤ ਰੂਪ ...

  ਕਰਨੀ ਦਾ ਫ਼ਲ

  ਕਰਨੀ ਦਾ ਫ਼ਲ ਮੁੱਦਤਾਂ ਪੁਰਾਣੀ ਗੱਲ ਹੈ। ਇੱਕ ਪਿੰਡ ਵਿੱਚ ਮੁਰਲੀ ਨਾਂ ਦਾ ਇੱਕ ਮੁੰਡਾ ਰਹਿੰਦਾ ਸੀ। ਉਹ ਵੀਹਾਂ-ਬਾਈਆਂ ਵਰਿ੍ਹਆਂ ਦਾ ਭਰ ਜਵਾਨ ਗੱਭਰੂ ਸੀ। ਉਹ ਖੁਦ ਕੋਈ ਕੰਮ-ਧੰਦਾ ਨਾ ਕਰਦਾ ਸਗੋਂ ਆਪਣੇ ਸਾਥੀਆਂ ਨੂੰ ਵੀ ਵਿਹਲੇ ਰਹਿਣ ਦੀਆਂ ਨਸੀਹਤਾਂ ਦਿੰਦਾ। ਉਹ ਹਮੇਸ਼ਾ ਰੱਬ ’ਤੇ ਹੀ ਡੋਰੀ ਰੱਖਦਾ ਸੀ। ਜਿਸ ਨ...

  ਕੰਪਿਊਟਰ ਦਾ ਪਿਤਾਮਾ-ਚਾਰਲਸ ਬੈਬੇਜ

  ਕੰਪਿਊਟਰ ਦਾ ਪਿਤਾਮਾ-ਚਾਰਲਸ ਬੈਬੇਜ ਚਾਰਲਸ ਬੈਬੇਜ ਨੂੰ ਕੰਪਿਊਟਰ ਦਾ ਪਿਤਾਮਾ ਕਿਹਾ ਜਾਂਦਾ ਹੈ। ਚਾਰਲਸ ਬੈਬੇਜ ਦਾ ਜਨਮ 26 ਨਵੰਬਰ 1791 ਨੂੰ ਲੰਡਨ ’ਚ ਹੋਇਆ ਸੀ। ਉਹ ਇੱਕ ਅਮੀਰ ਪਰਿਵਾਰ ’ਚੋਂ ਸੀ ਤੇ ਉਸਦੇ ਪਿਤਾ ਦਾ ਨਾਂਅ ਬੈਂਜਾਮਿਨ ਬੈਬੇਜ ਸੀ, ਜੋ ਇੱਕ ਬੈਂਕਰ ਸੀ। ਬੈਬੇਜ ਦੀ ਮੁੱਢਲੀ ਸਿੱਖਿਆ ਘਰ ’ਚ ਹੋਈ...

  ਅੰਜਾਮ

  ਅੰਜਾਮ ਕੀ ਤੁਹਾਨੂੰ ਪਤਾ ਹੈ ਸਿਰਫ ਮਾਦਾ ਮੱਛਰ ਹੀ ਕੱਟਦਾ ਹੈ? ਖੂਨ ਪੀਂਦਾ ਹੈ? ਬਹੁਤ ਪਹਿਲਾਂ ਦੀ ਗੱਲ ਹੈ ਵੀਅਤਨਾਮ ਦੇ ਇੱਕ ਪਿੰਡ ਵਿਚ ਟਾਮ ਅਤੇ ਉਸਦੀ ਪਤਨੀ ਨਹਾਮ ਰਹਿੰਦੇ ਸਨ ਟਾਮ ਖੇਤੀ ਕਰਦਾ ਸੀ ਅਤੇ ਪਤਨੀ ਰੇਸ਼ਮ ਦੇ ਕੀੜੇ ਪਾਲਦੀ ਸੀ ਟਾਮ ਬਹੁਤ ਮਿਹਨਤੀ ਸੀ ਪਰ ਨਹਾਮ ਜ਼ਿੰਦਗੀ ’ਚ ਤਮਾਮ ਐਸ਼ੋ-ਆਰਾਮ ਦੀ ਇੱ...

  ਨਕਲੀ ਚੌਂਕੀਦਾਰ

  ਨਕਲੀ ਚੌਂਕੀਦਾਰ ਇੱਕ ਨਗਰ ’ਚ ਦੇਵੇਂਦਰ ਨਾਂਅ ਦਾ ਰਾਜਾ ਰਾਜ ਕਰਦਾ ਸੀ ਉਸ ਨੂੰ ਨਵੇਂ-ਨਵੇਂ ਫਲਾਂ ਦੇ ਬਾਗ ਲਾਉਣ ਦਾ ਬਹੁਤ ਸ਼ੌਂਕ ਸੀ ਉਹ ਜਿੱਥੇ ਵੀ ਜਾਂਦਾ ਇਸੇ ਤਾਕ ’ਚ ਰਹਿੰਦਾ ਕਿ ਉਸ ਨੂੰ ਕੋਈ ਅਨੋਖਾ ਫਲਾਂ ਦਾ ਬੂਟਾ ਮਿਲ ਜਾਵੇ ਇੱਕ ਦਿਨ ਰਾਜਾ ਦੇਵੇਂਦਰ ਕਿਸੇ ਦੂਰੇ ਸੂਬੇ ਦੀ ਯਾਤਰਾ ’ਤੇ ਗਿਆ ਇਲਾਕਾ ਪਹਾੜ...

  ਇੱਕ ਰਾਜਾ, ਦੋ ਰਾਣੀਆਂ

  ਇੱਕ ਰਾਜਾ, ਦੋ ਰਾਣੀਆਂ ਦੂਰ ਕਿਸੇ ਦੇਸ਼ 'ਚ ਇੱਕ ਸੂਬਾ ਸੀ, ਕਮਲਾਪੁਰੀ ਕਮਲਾਪੁਰੀ ਦੇ ਰਾਜੇ ਦੀਆਂ ਦੋ ਰਾਣੀਆਂ ਸਨ ਦੋਵੇਂ ਹੀ ਬਹੁਤ ਸੁੰਦਰ ਸਨ ਪਰ ਮੰਦਭਾਗੇ ਵੱਡੀ ਰਾਣੀ ਦਾ ਇੱਕ ਹੀ ਵਾਲ ਸੀ ਅਤੇ ਛੋਟੀ ਰਾਣੀ ਦੇ ਦੋ ਵੱਡੀ ਰਾਣੀ ਬਹੁਤ ਭੋਲੀ ਸੀ ਅਤੇ ਛੋਟੀ ਰਾਣੀ ਨੂੰ ਫੁੱਟੀ ਅੱਖ ਨਾ ਸੁਹਾਉਂਦੀ ਸੀ ਇੱਕ ਦਿਨ ਛ...

  ਜੋਤਸ਼ੀ ਦੀ ਭਵਿੱਖ ਬਾਣੀ

  ਜੋਤਸ਼ੀ ਦੀ ਭਵਿੱਖ ਬਾਣੀ ਪਿੰਕੀ ਅੱਠਵੀਂ ਜ਼ਮਾਤ ’ਚ ਪੜ੍ਹਦੀ ਸੀ ਉਹ ਖੂਬ ਪੜ੍ਹਾਈ ਕਰਦੀ ਸੀ ਤੇ ਰੋਜ਼ਾਨਾ ਸਕੂਲ ਜਾਂਦੀ ਸੀ ਪਿੰਕੀ ਦੇ ਗੁਆਂਢ ’ਚ ਇਸ਼ੂ ਵੀ ਰਹਿੰਦਾ ਸੀ ਉਹ ਵੀ 8ਵੀਂ ਜ਼ਮਾਤ ’ਚ ਪੜ੍ਹਦਾ ਸੀ ਉਹ ਰੋਜ਼ਾਨਾ ਘੁੰਮਦਾ ਰਹਿੰਦਾ ਸੀ ਜਦੋਂ ਮਨ ਨਾ ਕਰਦਾ, ਸਕੂਲ ਨਹੀਂ ਜਾਂਦਾ ਸੀ ਅਤੇ ਪੜ੍ਹਾਈ ’ਚ ਵੀ ਧਿਆਨ ਨਹੀ...

  ਦੀਪੂ ਦੀ ਵਾਪਸੀ

  ...ਪਿਛਲੇ ਅੰਕ ਤੋਂ ਅੱਗੇ ਸਾਧੂ ਸਿੰਘ ਨੇ ਬੱਕਰੀਆਂ ਖੋਲ੍ਹੀਆਂ ਤੇ ਚਾਰਨ ਵਾਸਤੇ ਬਾਹਰ ਨੂੰ ਨਿੱਕਲ ਤੁਰਿਆ। ਚਿੰਤੀ ਬੁੜ੍ਹੀ ਨੇ ਰੋਟੀ ਵਾਲੀ ਪੋਟਲੀ ਦੇ ਨਾਲ ਹੀ ਚਮਚਾ ਕੁ ਚਾਹ ਪੱਤੀ ਤੇ ਇੱਕ ਗੁੜ ਦੀ ਡਲੀ ਕਾਗਜ਼ ਵਿੱਚ ਲਪੇਟ ਕੇ ਉਸਦੇ ਮੈਲੇ ਜਿਹੇ ਝੋਲੇ ’ਚ ਪਾ ਕੇ ਝੋਲਾ ਸਾਧੂ ਨੂੰ ਫੜਾ ਦਿੱਤਾ। ਉਹਨੇ ਝੋਲਾ ਮੋ...

  ਦੀਪੂ ਦੀ ਵਾਪਸੀ

  ਦੀਪੂ ਦੀ ਵਾਪਸੀ ਗੁਰਦੁਆਰੇ ਦੇ ਗਰੰਥੀ ਨੇ ਜਪੁਜੀ ਸਾਹਿਬ ਦਾ ਪਾਠ ਖਤਮ ਕਰਕੇ ਅਰਦਾਸ ਕੀਤੀ ਤੇ ਫਤਹਿ ਬੁਲਾਈ ਹੀ ਸੀ, ਜਦੋਂ ਦੀਪੂ ਦੀ ਅੱਖ ਖੁੱਲ੍ਹ ਗਈ। ਉਹ ਮੰਜੇ ਤੋਂ ਉੱਠਿਆ ਨਹੀਂ, ਸਗੋਂ ਉਵੇਂ ਹੀ ਛੱਤ ਵੱਲ ਝਾਕਦਾ ਮੱਟਰ ਹੋਇਆ ਪਿਆ ਰਿਹਾ। ਸਕੂਲ ਜਾਣ ਦੀ ਚਿੰਤਾ ਉਹਨੂੰ ਵੱਢ-ਵੱਢ ਖਾ ਰਹੀ ਸੀ। ਅੱਜ ਫਿਰ ਅੰਗਰ...
  Bad company

  ਬਾਲ ਕਹਾਣੀ : ਮਾੜੇ ਦਾ ਸੰਗ ਮਾੜਾ

  ਬਾਲ ਕਹਾਣੀ : ਮਾੜੇ ਦਾ ਸੰਗ ਮਾੜਾ ਨੀਰਜ ਰੋਜ਼ਾਨਾ ਕਾਲਜੋਂ ਆਉਣ ਤੋਂ ਬਾਅਦ ਰਾਜੂ ਨਾਲ ਘੁੰਮਣ ਚਲਾ ਜਾਂਦਾ ਇਹ ਗੱਲ ਨੀਰਜ ਦੀ ਮਾਂ ਨੂੰ ਪਸੰਦ ਨਹੀਂ ਸੀ ਉਹ ਜਾਣਦੀ ਸੀ ਕਿ ਰਾਜੂ ਇੱਕ ਚੰਗਾ ਲੜਕਾ ਨਹੀਂ ਹੈ ਇਸ ਲਈ ਉਹ ਨੀਰਜ ਨੂੰ ਉਸਦੇ ਨਾਲ ਘੁੰਮਣ ਜਾਣ ਤੋਂ ਮਨ੍ਹਾ ਕਰਦੀ ਪਰ ਉਸ ’ਤੇ ਮਾਂ ਦੀਆਂ ਗੱਲਾਂ ਦਾ ਕੋਈ ਅ...

  ਚੋਰ ਫੜਨ ਦੀ ਤਰਕੀਬ

  ਚੋਰ ਫੜਨ ਦੀ ਤਰਕੀਬ ਇੱਕ ਵਾਰ ਰਾਜਾ ਕ੍ਰਿਸ਼ਨਦੇਵ ਰਾਇ ਦੇ ਰਾਜ ਵਿਜੈਨਗਰ ਵਿਚ ਲਗਾਤਾਰ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੇਠਾਂ ਨੇ ਆ ਕੇ ਰਾਜੇ ਦੇ ਦਰਬਾਰ ਵਿਚ ਦੁਹਾਈ ਦਿੱਤੀ, ‘‘ਮਹਾਰਾਜ! ਅਸੀਂ ਲੁੱਟੇ ਗਏ, ਬਰਬਾਦ ਹੋ ਗਏ ਰਾਤ ਨੂੰ ਜਿੰਦੇ ਤੋੜ ਕੇ ਚੋਰ ਸਾਡੀਆਂ ਤਿਜ਼ੋਰੀਆਂ ’ਚੋਂ ਸਾਰਾ ਧਨ ਉਡਾ ਲੈ ਗਏ’’ ਰਾਜੇ...

  ਚਿੜੀ ਤੇ ਘਮੰਡੀ ਹਾਥੀ

  ਚਿੜੀ ਤੇ ਘਮੰਡੀ ਹਾਥੀ ਇੱਕ ਦਰੱਖਤ ’ਤੇ ਇੱਕ ਚਿੜੀ ਆਪਣੇ ਪਤੀ ਨਾਲ ਰਹਿੰਦੀ ਸੀ ਚਿੜੀ ਸਾਰਾ ਦਿਨ ਆਪਣੇ ਆਲ੍ਹਣੇ ’ਚ ਬੈਠ ਕੇ ਆਪਣੇ ਆਂਡਿਆਂ ਦੀ ਰਾਖੀ ਕਰਦੀ ਰਹਿੰਦੀ ਸੀ ਅਤੇ ਉਸ ਦਾ ਪਤੀ ਦੋਵਾਂ ਲਈ ਖਾਣੇ ਦਾ ਪ੍ਰਬੰਧ ਕਰਦਾ ਸੀ ਉਹ ਦੋਵੇਂ ਬਹੁਤ ਖੁਸ਼ ਸਨ ਅਤੇ ਆਂਡਿਆਂ ’ਚੋਂ ਬੱਚਿਆਂ ਦੇ ਨਿੱਕਲਣ ਦਾ ਇੰਤਜ਼ਾਰ ਕਰ ...

  ਗਰਮ ਜਲੇਬੀ

  ਗਰਮ ਜਲੇਬੀ ਵਿਆਹ ਵਾਲੇ ਘਰ ਵਿੱਚ ਹਲਵਾਈ ਕਈ ਤਰ੍ਹਾਂ ਦੀਆਂ ਮਿਠਾਈਆਂ ਬਣਾ ਰਿਹਾ ਸੀ। ਨਿੱਕੇ-ਨਿੱਕੇ ਬੱਚੇ ਕੁਝ ਨਾ ਕੁਝ ਖਾਣ ਲਈ ਹਲਵਾਈ ਤੋਂ ਚੀਜ਼ਾਂ ਮੰਗ ਰਹੇ ਸਨ। ਉਹ ਕਈ ਚੀਜ਼ਾਂ ਦਿੰਦਾ, ਕੁਝ ਖਾ ਲੈਂਦੇ, ਕੁਝ ਨਾਪਸੰਦ ਕਰਕੇੇ ਹੇਠਾਂ ਸੁੱਟ ਦਿੰਦੇ। ਹੁਣ ਸਾਰੀਆਂ ਚੀਜ਼ਾਂ ਬਣ ਕੇ ਤਿਆਰ ਹੋ ਗਈਆਂ ਸਨ। ਹਲਵਾਈ ਥੋ...

  Three thieves | ਤਿੰਨ ਚੋਰ

  ਤਿੰਨ ਚੋਰ ਤਿੰਨ (Three thieves) ਚੋਰ ਸਨ ਇੱਕ ਰਾਤ ਉਨ੍ਹਾਂ ਨੇ ਇੱਕ ਮਾਲਦਾਰ ਆਦਮੀ ਦੇ ਇੱਥੇ ਚੋਰੀ ਕੀਤੀ ਚੋਰਾਂ ਦੇ ਹੱਥ ਖੂਬ ਮਾਲ ਲੱਗਾ। ਉਨ੍ਹਾਂ ਨੇ ਸਾਰਾ ਧਨ ਇੱਕ ਝੋਲੇ 'ਚ ਭਰਿਆ ਤੇ ਉਸ ਨੂੰ ਲੈ ਕੇ ਜੰਗਲ ਵੱਲ ਭੱਜ ਤੁਰੇ ਜੰਗਲ 'ਚ ਪਹੁੰਚਣ 'ਤੇ ਉਨ੍ਹਾਂ ਨੂੰ ਜ਼ੋਰ ਦੀ ਭੁੱਖ ਲੱਗੀ ਉੱਥੇ ਖਾਣ ਨੂੰ ਤ...

  ਮਾੜੇ ਦਾ ਸੰਗ ਮਾੜਾ

  ਮਾੜੇ ਦਾ ਸੰਗ ਮਾੜਾ ਨੀਰਜ ਰੋਜ਼ਾਨਾ ਕਾਲਜੋਂ ਆਉਣ ਤੋਂ ਬਾਅਦ ਰਾਜੂ ਨਾਲ ਘੁੰਮਣ ਚਲਾ ਜਾਂਦਾ ਇਹ ਗੱਲ ਨੀਰਜ ਦੀ ਮਾਂ ਨੂੰ ਪਸੰਦ ਨਹੀਂ ਸੀ ਉਹ ਜਾਣਦੀ ਸੀ ਕਿ ਰਾਜੂ ਇੱਕ ਚੰਗਾ ਲੜਕਾ ਨਹੀਂ ਹੈ ਇਸ ਲਈ ਉਹ ਨੀਰਜ ਨੂੰ ਉਸਦੇ ਨਾਲ ਘੁੰਮਣ ਜਾਣ ਤੋਂ ਮਨ੍ਹਾ ਕਰਦੀ ਪਰ ਉਸ ’ਤੇ ਮਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦ...

  ਨਿੰਮ ਦੇ ਪੱਤੇ (Neem leaves)

  ਨਿੰਮ ਦੇ ਪੱਤੇ (Neem leaves) ਇੱਕ ਮਹਾਤਮਾ ਜੁਮੈਰਾ ਪਿੰਡ ਤੋਂ ਥੋੜ੍ਹੀ ਦੂਰ ਇੱਕ ਸ਼ਾਂਤ ਇਲਾਕੇ 'ਚ ਆਪਣੇ ਇੱਕ ਨੌਜਵਾਨ ਨੌਕਰ ਨਾਲ ਰਹਿੰਦੇ ਸਨ ਉਹ ਸ਼ਹਿਰ ਅਤੇ ਪਿੰਡ 'ਚ ਕਾਫੀ ਮਸ਼ਹੂਰ ਸਨ ਦੂਰ ਸ਼ਹਿਰ ਅਤੇ ਪਿੰਡ 'ਚੋਂ ਲੋਕ ਉਨ੍ਹਾਂ ਕੋਲ ਆਪਣੀ ਸਮੱਸਿਆ ਲੈ ਕੇ ਆਉਂਦੇ  ਅਤੇ ਉਹ ਖੁਸ਼ੀ-ਖੁਸ਼ੀ ਸਮੱਸਿਆਵਾਂ ਦਾ ਹੱਲ ...
  Greed

  The fruit of greed : ਲਾਲਚ ਦਾ ਫ਼ਲ

  ਲਾਲਚ ਦਾ ਫ਼ਲ ਰਾਜਾ ਮਿਦਾਸ ਕੋਲ ਬਹੁਤ ਸੋਨਾ ਸੀ ਜਿੰਨਾ ਸੋਨਾ ਵਧਦਾ ਸੀ ਉਹ ਉਨਾ ਹੀ ਹੋਰ ਚਾਹੁੰਦਾ ਸੀ ਉਹਨੇ ਸਾਰਾ ਸੋਨਾ ਤਹਿਖਾਨੇ ਵਿੱਚ ਰਖਵਾ ਲਿਆ ਉਹ ਰੋਜ਼ ਉਸਨੂੰ ਗਿਣਦਾ ਸੀ ਇੱਕ ਦਿਨ ਜਦੋਂ ਉਹ ਸੋਨਾ ਗਿਣ ਰਿਹਾ ਸੀ ਤਾਂ ਕਿਤੋਂ ਇੱਕ ਅਜ਼ਨਬੀ ਉਸ ਕੋਲ ਆਇਆ ਤੇ ਕਹਿਣ ਲੱਗਾ ਕਿ ਉਹ (ਰਾਜਾ) ਉਸ ਕੋਲੋਂ ਇੱਕ ਵਰ ਮ...

  ਬਲਦ ਅਤੇ ਸ਼ੇਰ ਦੀ ਕਹਾਣੀ

  ਬਲਦ ਅਤੇ ਸ਼ੇਰ ਦੀ ਕਹਾਣੀ ਇੱਕ ਜੰਗਲ ’ਚ ਤਿੰਨ ਬਲਦ ਰਹਿੰਦੇ ਸਨ ਤਿੰਨੇ ਆਪਸ ’ਚ ਚੰਗੇ ਦੋਸਤ ਸਨ ਉਹ ਘਾਹ ਚਰਨ ਲਈ ਜੰਗਲ ’ਚ ਇਕੱਠੇ ਹੀ ਜਾਂਦੇ ਸਨ ਉਸੇ ਜੰਗਲ ’ਚ ਇੱਕ ਖਤਰਨਾਕ ਸ਼ੇਰ ਵੀ ਰਹਿੰਦਾ ਸੀ ਇਸ ਸ਼ੇਰ ਦੀ ਕਈ ਦਿਨਾਂ ਤੋਂ ਇਨ੍ਹਾਂ ਤਿੰਨਾਂ ਬਲਦਾਂ ’ਤੇ ਨਜ਼ਰ ਸੀ ਉਹ ਇਨ੍ਹਾਂ ਤਿੰਨਾਂ ਨੂੰ ਮਾਰ ਕੇ ਖਾਣਾ ਚਾਹੁ...

  ਪਰਚੀਆਂ

  ਪਰਚੀਆਂ ਪਿੰਕੀ ਅੱਠਵੀਂ ਜ਼ਮਾਤ ’ਚ ਪੜ੍ਹਦੀ ਸੀ ਉਹ ਖੂਬ ਪੜ੍ਹਾਈ ਕਰਦੀ ਸੀ ਤੇ ਰੋਜ਼ਾਨਾ ਸਕੂਲ ਜਾਂਦੀ ਸੀ ਪਿੰਕੀ ਦੇ ਗੁਆਂਢ ’ਚ ਇਸ਼ੂ ਵੀ ਰਹਿੰਦਾ ਸੀ ਉਹ ਵੀ 8ਵੀਂ ਜ਼ਮਾਤ ’ਚ ਪੜ੍ਹਦਾ ਸੀ ਉਹ ਰੋਜ਼ਾਨਾ ਘੁੰਮਦਾ ਰਹਿੰਦਾ ਸੀ ਜਦੋਂ ਮਨ ਨਾ ਕਰਦਾ, ਸਕੂਲ ਨਹੀਂ ਜਾਂਦਾ ਸੀ ਅਤੇ ਪੜ੍ਹਾਈ ’ਚ ਵੀ ਧਿਆਨ ਨਹੀਂ ਦਿੰਦਾ ਸੀ ...

  ਦੀਪੂ ਦੀ ਵਾਪਸੀ

  ਦੀਪੂ ਦੀ ਵਾਪਸੀ ਪਿਛਲੇ ਅੰਕ ਤੋਂ ਅੱਗੇ....ਮਾਂ ਦੇ ਗਲ਼ ਲੱਗ ਕੇ ਦੀਪੂ ਦੀਆਂ ਭੁੱਬਾਂ ਨਿੱਕਲ ਗਈਆਂ। ਉਹ ਹਟਕੋਰੇ ਭਰ-ਭਰ ਕੇ ਰੋਣ ਲੱਗ ਪਿਆ। ਉਸ ਨੇ ਆਪਣਾ-ਆਪ ਮਾਂ ਦੀ ਪਵਿੱਤਰ ਗੋਦ ਵਿੱਚ ਢੇਰੀ ਕਰ ਦਿੱਤਾ। ਰੋਂਦੀ ਮਾਂ ਦੀਆਂ ਉਂਗਲਾਂ ਉਸਦੇ ਵਾਲਾਂ ਵਿੱਚ ਕੰਘੀ ਕਰ ਰਹੀਆਂ ਸਨ। ਮਾਂ ਦੀਆਂ ਅੱਖਾਂ ਖੁਸ਼ੀ ਦੇ ਹੰਝੂ...

  ਮਾੜੇ ਦਾ ਸੰਗ ਮਾੜਾ

  ਮਾੜੇ ਦਾ ਸੰਗ ਮਾੜਾ ਨੀਰਜ ਰੋਜ਼ਾਨਾ ਕਾਲਜੋਂ ਆਉਣ ਤੋਂ ਬਾਅਦ ਰਾਜੂ ਨਾਲ ਘੁੰਮਣ ਚਲਾ ਜਾਂਦਾ ਇਹ ਗੱਲ ਨੀਰਜ ਦੀ ਮਾਂ ਨੂੰ ਪਸੰਦ ਨਹੀਂ ਸੀ ਉਹ ਜਾਣਦੀ ਸੀ ਕਿ ਰਾਜੂ ਇੱਕ ਚੰਗਾ ਲੜਕਾ ਨਹੀਂ ਹੈ ਇਸ ਲਈ ਉਹ ਨੀਰਜ ਨੂੰ ਉਸਦੇ ਨਾਲ ਘੁੰਮਣ ਜਾਣ ਤੋਂ ਮਨ੍ਹਾ ਕਰਦੀ ਪਰ ਉਸ ’ਤੇ ਮਾਂ ਦੀਆਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ ...