ਸਾਡੇ ਨਾਲ ਸ਼ਾਮਲ

Follow us

Epaper

30.8 C
Chandigarh
More
  Home ਕਿਲਕਾਰੀਆਂ ਬਾਲ ਕਹਾਣੀਆਂ

  ਬਾਲ ਕਹਾਣੀਆਂ

  ਮਾਂ ਦੀ ਮਿਹਨਤ

  ਮਾਂ ਦੀ ਮਿਹਨਤ ਗੇਲਾ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਮੁੰਡਾ ਸੀ ਭਾਵੇਂ ਉਸਦਾ ਅਸਲ ਨਾਂਅ ਤਾਂ ਗੁਰਮੇਲ ਸਿੰਘ ਸੀ ਪਰ ਪਿੰਡ ਵਿੱਚ ਉਸਦੇ ਸੰਗੀ-ਸਾਥੀ ਅਕਸਰ ਹੀ ਉਹਨੂੰ ਗੇਲੂ ਗੇਲੂ ਆਖ ਕੇ ਬੁਲਾੳਂੁਦੇ। ਉਹ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ ਉਸਦਾ ਦਿਮਾਗ ਹਮੇਸ਼ਾ ਸ਼ਰਾਰਤਾਂ ਕਰਨ ਅਤੇ ਖੇਡਣ ਵਿੱਚ ...
  kharhous

  ਬਾਲ ਕਹਾਣੀ : ਖਰਗੋਸ਼ ਦੀ ਤਰਕੀਬ

  ਬਾਲ ਕਹਾਣੀ : ਖਰਗੋਸ਼ ਦੀ ਤਰਕੀਬ ਇੱਕ ਜੰਗਲ ਵਿਚ ਬਹੁਤ ਸਾਰੇ ਪਸ਼ੂ-ਪੰਛੀ ਪਿਆਰ ਨਾਲ ਇਕੱਠੇ ਰਹਿੰਦੇ ਸਨ ਇੱਕ ਦਿਨ ਇੱਕ ਖੂੰਖਾਰ ਸ਼ੇਰ ਉਸ ਜੰਗਲ ਵਿਚ ਆਇਆ ਸ਼ੇਰ ਦੇ ਆਉਦਿਆਂ ਹੀ ਜੰਗਲ ਦੇ ਸੁਖ-ਚੈਨ ਅਤੇ ਸ਼ਾਂਤੀ ਨੂੰ ਤਾਂ ਜਿਵੇਂ ਨਜ਼ਰ ਹੀ ਲੱਗ ਗਈ ਸ਼ੇਰ ਜੰਗਲ ਵਿਚ ਮਰਜ਼ੀ ਨਾਲ ਸ਼ਿਕਾਰ ਕਰਦਾ ਕੁਝ ਜਾਨਵਰਾਂ ਨੂੰ ਖਾਂਦਾ ...

  Three thieves | ਤਿੰਨ ਚੋਰ

  ਤਿੰਨ ਚੋਰ ਤਿੰਨ (Three thieves) ਚੋਰ ਸਨ ਇੱਕ ਰਾਤ ਉਨ੍ਹਾਂ ਨੇ ਇੱਕ ਮਾਲਦਾਰ ਆਦਮੀ ਦੇ ਇੱਥੇ ਚੋਰੀ ਕੀਤੀ ਚੋਰਾਂ ਦੇ ਹੱਥ ਖੂਬ ਮਾਲ ਲੱਗਾ। ਉਨ੍ਹਾਂ ਨੇ ਸਾਰਾ ਧਨ ਇੱਕ ਝੋਲੇ 'ਚ ਭਰਿਆ ਤੇ ਉਸ ਨੂੰ ਲੈ ਕੇ ਜੰਗਲ ਵੱਲ ਭੱਜ ਤੁਰੇ ਜੰਗਲ 'ਚ ਪਹੁੰਚਣ 'ਤੇ ਉਨ੍ਹਾਂ ਨੂੰ ਜ਼ੋਰ ਦੀ ਭੁੱਖ ਲੱਗੀ ਉੱਥੇ ਖਾਣ ਨੂੰ ਤ...

  ਲਾਲਚੀ ਬਿੱਲੀ ਅਤੇ ਬਾਂਦਰ

  ਲਾਲਚੀ ਬਿੱਲੀ ਅਤੇ ਬਾਂਦਰ ਇੱਕ ਸੀ ਜੰਗਲ, ਜਿੱਥੇ ਸਾਰੇ ਜਾਨਵਰ ਰਲ-ਮਿਲ ਕੇ ਰਿਹਾ ਕਰਦੇ ਸਨ ਸਾਰੇ ਜਾਨਵਰ ਜੰਗਲ ਦੇ ਨਿਯਮਾਂ ਦੀ ਪਾਲਣਾ ਕਰਦੇ ਅਤੇ ਤਿਉਹਾਰ ਇਕੱਠੇ ਮਨਾਉਂਦੇ ਸਨ ਉਨ੍ਹਾਂ ਜਾਨਵਰਾਂ ’ਚ ਚਿੰਨੀ ਅਤੇ ਮਿੰਨੀ ਨਾਂਅ ਦੀਆਂ ਦੋ ਬਿੱਲੀਆਂ ਵੀ ਸਨ ਉਹ ਦੋਵੇਂ ਬਹੁਤ ਚੰਗੀ ਸਹੇਲੀਆਂ ਸਨ ਅਤੇ ਇੱਕ ਦੂਜੇ ਦਾ...
  rat, Devil Rat

  ਬਾਲ ਕਹਾਣੀ : ਸ਼ੈਤਾਨ ਚੂਹਾ

  ਬਾਲ ਕਹਾਣੀ : ਸ਼ੈਤਾਨ ਚੂਹਾ (Devil Rat) ਅੱਧੀ ਛੁੱਟੀ ਤੋਂ ਬਾਅਦ ਦਾ ਸਮਾਂ ਸੀ ਅੱਜ ਬਾਲ ਸਭਾ ਦਾ ਦਿਨ ਸੀ ਬੱਚੇ ਮਾਸਟਰ ਜੀ ਤੋਂ ਕੋਈ ਨਵੀਂ ਕਹਾਣੀ ਸੁਣਨ ਲਈ ਜ਼ਿੱਦ ਕਰ ਰਹੇ ਸਨ ਮਾਸਟਰ ਜੀ ਕਹਾਣੀ ਸੁਣਾਉਣ ਦੇ ਰੌਂਅ ’ਚ ਨਹੀਂ ਸਨ ਉਹ ਬੱਚਿਆਂ ਨੂੰ ਪੜ੍ਹਨ ਲਈ ਕਹਿ ਰਹੇ ਸਨ, ਪਰ ਬੱਚੇ ਤਾਂ ਮਾਸਟਰ ਜੀ ਦੇ ਜਿਵੇਂ...
  bal kahann

  ਬਾਲ ਕਹਾਣੀ : ਰਾਖਸ਼ ਤੇ ਬੱਕਰੇ

  Story ਬਾਲ ਕਹਾਣੀ : ਰਾਖਸ਼ ਤੇ ਬੱਕਰੇ ਜੰਗਲ ਨੇੜੇ ਇੱਕ ਪਿੰਡ ਸੀ ਪਿੰਡ ਦੇ ਕੰਢੇ ਇੱਕ ਨਦੀ ਵਗਦੀ ਸੀ ਨਦੀ ’ਤੇ ਇੱਕ ਪੁਲ ਸੀ ਪੁਲ ਹੇਠਾਂ ਇੱਕ ਰਾਖ਼ਸ਼ ਰਹਿੰਦਾ ਸੀ ਜੰਗਲ ਵਿਚ ਤਿੰਨ ਬੱਕਰੇ ਘਾਹ ਚਰ ਰਹੇ ਸਨ ਸਭ ਤੋਂ ਵੱਡੇ ਬੱਕਰੇ ਨੇ ਸਭ ਤੋਂ ਛੋਟੇ ਬੱਕਰੇ ਨੂੰ ਕਿਹਾ, ‘‘ਨਦੀ ਦੇ ਪਾਰਲੇ ਪਿੰਡ ਦੇ ਖੇਤਾਂ ’ਚ ਖੂਬ...

  ਆਦਰਸ਼ ਵਿਦਿਆਰਥੀ

  ਆਦਰਸ਼ ਵਿਦਿਆਰਥੀ ਹਰਜਿੰਦਰ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਉਸਦੇ ਦੋ ਭਰਾ ਅਤੇ ਇੱਕ ਭੈਣ ਉਸ ਤੋਂ ਵੱਡੇ ਸਨ। ਉਸ ਤੋਂ ਵੱਡਾ ਭਰਾ ਮਨਦੀਪ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਮਨਦੀਪ ਤੋਂ ਵੱਡਾ ਸੰਦੀਪ ਸਿੰਘ ਸੱਤਵੀ ਜਮਾਤ ਵਿੱਚ ਪੜ੍ਹਦਾ ਸੀ। ਸਭ ਤੋਂ ਵੱਡੀ ਵੀਰਪਾਲ ਕੌਰ ਸੀ ਜੋ ਨੌਂਵੀ ਜਮਾਤ ਵਿੱਚ ਪੜ੍ਹਦੀ ਸੀ। ਹਰਜ...
  The arrogant crow

  ਬਾਲ ਕਹਾਣੀ : ਘੁਮੰਡੀ ਕਾਂ

  ਬਾਲ ਕਹਾਣੀ : ਘੁਮੰਡੀ ਕਾਂ (Arrogant Crow) ਸਮੁੰਦਰ ਕਿਨਾਰੇ ਲੱਗੇ ਪਿੱਪਲ ਦੇ ਰੁੱਖ ’ਤੇ ਇੱਕ ਕਾਂ ਰਹਿੰਦਾ ਸੀ। ਉਹ ਕਾਂ (Arrogant Crow) ਬਹੁਤ ਘੁਮੰਡੀ ਸੀ। ਉਹ ਦੂਜੇ ਪੰਛੀਆਂ ਨੂੰ ਸਦਾ ਆਪਣੇ ਤੋਂ ਨੀਵਾਂ ਸਮਝਦਾ ਅਤੇ ਉਨ੍ਹਾਂ ਦਾ ਹਰ ਵੇਲੇ ਅਪਮਾਨ ਕਰਨ ਬਾਰੇ ਹੀ ਸੋਚਦਾ ਰਹਿੰਦਾ। ਇੱਕ ਦਿਨ ਸਮੁੰਦਰ ਕਿ...

  ਮਾੜੇ ਦਾ ਸੰਗ ਮਾੜਾ

  ਮਾੜੇ ਦਾ ਸੰਗ ਮਾੜਾ ਨੀਰਜ ਰੋਜ਼ਾਨਾ ਕਾਲਜੋਂ ਆਉਣ ਤੋਂ ਬਾਅਦ ਰਾਜੂ ਨਾਲ ਘੁੰਮਣ ਚਲਾ ਜਾਂਦਾ ਇਹ ਗੱਲ ਨੀਰਜ ਦੀ ਮਾਂ ਨੂੰ ਪਸੰਦ ਨਹੀਂ ਸੀ ਉਹ ਜਾਣਦੀ ਸੀ ਕਿ ਰਾਜੂ ਇੱਕ ਚੰਗਾ ਲੜਕਾ ਨਹੀਂ ਹੈ ਇਸ ਲਈ ਉਹ ਨੀਰਜ ਨੂੰ ਉਸਦੇ ਨਾਲ ਘੁੰਮਣ ਜਾਣ ਤੋਂ ਮਨ੍ਹਾ ਕਰਦੀ ਪਰ ਉਸ ’ਤੇ ਮਾਂ ਦੀਆਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ ...

  ਬੱਚਿਆਂ ਦੀ ਜਿੱਦ

  Children's persistence  | ਬੱਚਿਆਂ ਦੀ ਜਿੱਦ ਇੱਕ ਦਿਨ ਬੀਰਬਲ ਦਰਬਾਰ 'ਚ ਦੇਰ ਨਾਲ ਪਹੁੰਚਿਆ ਜਦੋਂ ਬਾਦਸ਼ਾਹ ਨੇ ਦੇਰੀ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ, 'ਕੀ ਕਰਦਾ ਹਜ਼ੂਰ! ਮੇਰੇ ਬੱਚੇ ਅੱਜ ਜ਼ੋਰ-ਜ਼ੋਰ ਨਾਲ ਰੋ ਕੇ ਕਹਿਣ ਲੱਗੇ ਕਿ ਦਰਬਾਰ 'ਚ ਨਾ ਜਾਓ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਹੁਤ ਮੁਸ਼ਕਲ ਨਾਲ ਸਮਝਾ ਸ...
  cartton

  ਬਾਲ ਕਹਾਣੀ : ਰੋਟੀ ਦੀ ਬੁਰਕੀ

  ਬਾਲ ਕਹਾਣੀ : ਰੋਟੀ ਦੀ ਬੁਰਕੀ (Bread Crumbs) ਪਤਲੇ ਸਰੀਰ ਦਾ ਗੁਰਵੀਰ ਸਕੂਲੋਂ ਆਉਣ ਸਾਰ ਟੀ. ਵੀ. ਵਾਲੇ ਕਮਰੇ ’ਚ ਚਲਾ ਗਿਆ ਆਪਣੇ ਸਕੂਲ ਬੈਗ ਨੂੰ ਬੈੱਡ ’ਤੇ ਹੀ ਸੁੱਟ ਦਿੱਤਾ ਅਤੇ ਸਵਿੱਚ ਨੂੰ ਦਬਾ ਕੇ ਸਿੱਧਾ ਰਿਮੋਟ ਨੂੰ ਹੋ ਤੁਰਿਆ। ਬੜੀ ਕਾਹਲ ਵਿੱਚ ਉਹ ਛੇਤੀ-ਛੇਤੀ ਕਾਰਟੂਨਾਂ ਵਾਲੇ ਚੈਨਲ ਦੇ ਨੰਬਰ ਦੱ...

  ਪਰਚੀਆਂ

  ਪਰਚੀਆਂ ਪਿੰਕੀ ਅੱਠਵੀਂ ਜ਼ਮਾਤ ’ਚ ਪੜ੍ਹਦੀ ਸੀ ਉਹ ਖੂਬ ਪੜ੍ਹਾਈ ਕਰਦੀ ਸੀ ਤੇ ਰੋਜ਼ਾਨਾ ਸਕੂਲ ਜਾਂਦੀ ਸੀ ਪਿੰਕੀ ਦੇ ਗੁਆਂਢ ’ਚ ਇਸ਼ੂ ਵੀ ਰਹਿੰਦਾ ਸੀ ਉਹ ਵੀ 8ਵੀਂ ਜ਼ਮਾਤ ’ਚ ਪੜ੍ਹਦਾ ਸੀ ਉਹ ਰੋਜ਼ਾਨਾ ਘੁੰਮਦਾ ਰਹਿੰਦਾ ਸੀ ਜਦੋਂ ਮਨ ਨਾ ਕਰਦਾ, ਸਕੂਲ ਨਹੀਂ ਜਾਂਦਾ ਸੀ ਅਤੇ ਪੜ੍ਹਾਈ ’ਚ ਵੀ ਧਿਆਨ ਨਹੀਂ ਦਿੰਦਾ ਸੀ ...
  Mother's Hard Work, Mother's Hard Work

  ਬਾਲ ਕਹਾਣੀ : ਮਾਂ ਦੀ ਮਿਹਨਤ

  ਬਾਲ ਕਹਾਣੀ : ਮਾਂ ਦੀ ਮਿਹਨਤ (Mother's Hard Work) ਗੇਲਾ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਮੁੰਡਾ ਸੀ, ਭਾਵੇਂ ਉਸਦਾ ਅਸਲ ਨਾਂਅ ਤਾਂ ਗੁਰਮੇਲ ਸਿੰਘ ਸੀ ਪਰ ਪਿੰਡ ਵਿੱਚ ਉਸਦੇ ਸੰਗੀ-ਸਾਥੀ ਅਕਸਰ ਹੀ ਉਹਨੂੰ ਗੇਲੂ ਆਖ ਕੇ ਬੁਲਾਉਂਦੇ। ਉਹ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ ਅਤੇ ਉਸਦਾ ਦਿਮਾਗ ...
  lion, Children's Story

  ਬਾਲ ਕਹਾਣੀ : ਲਾਲਚ ਦਾ ਨਤੀਜਾ

   ਲਾਲਚ ਦਾ ਨਤੀਜਾ (Children's Story) ਸ਼ੇਰ ਸਿੰਘ ਇੱਕ ਕੰਪਨੀ ’ਚ ਕੰਮ ਕਰਦਾ ਸੀ ਅੱਜ ਉਹ ਉਸ ਕੰਪਨੀ ਤੋਂ ਰਿਟਾਇਰ ਹੋਣ ਜਾ ਰਿਹਾ ਸੀ ਉਸ ਕੰਪਨੀ ਤੋਂ ਰਿਟਾਇਰ ਹੋਣ ਸਬੰਧੀ ਕੰਪਨੀ ਦੇ ਦਫ਼ਤਰ ’ਚ ਤਿਆਰੀਆਂ ਚੱਲ ਰਹੀਆਂ ਸਨ ਦਫ਼ਤਰ ਨੂੰ ਖੂਬ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਦਫ਼ਤਰ ਦੇ ਕਰਮਚਾਰੀ ਸ਼ੇਰ ਸਿੰਘ ਨੂੰ ਤੋ...

  ਦੀਪੂ ਦੀ ਵਾਪਸੀ

  ਦੀਪੂ ਦੀ ਵਾਪਸੀ ਪਿਛਲੇ ਅੰਕ ਤੋਂ ਅੱਗੇ....ਮਾਂ ਦੇ ਗਲ਼ ਲੱਗ ਕੇ ਦੀਪੂ ਦੀਆਂ ਭੁੱਬਾਂ ਨਿੱਕਲ ਗਈਆਂ। ਉਹ ਹਟਕੋਰੇ ਭਰ-ਭਰ ਕੇ ਰੋਣ ਲੱਗ ਪਿਆ। ਉਸ ਨੇ ਆਪਣਾ-ਆਪ ਮਾਂ ਦੀ ਪਵਿੱਤਰ ਗੋਦ ਵਿੱਚ ਢੇਰੀ ਕਰ ਦਿੱਤਾ। ਰੋਂਦੀ ਮਾਂ ਦੀਆਂ ਉਂਗਲਾਂ ਉਸਦੇ ਵਾਲਾਂ ਵਿੱਚ ਕੰਘੀ ਕਰ ਰਹੀਆਂ ਸਨ। ਮਾਂ ਦੀਆਂ ਅੱਖਾਂ ਖੁਸ਼ੀ ਦੇ ਹੰਝੂ...

  ਚਿੜੀ ਤੇ ਘਮੰਡੀ ਹਾਥੀ

  ਚਿੜੀ ਤੇ ਘਮੰਡੀ ਹਾਥੀ ਇੱਕ ਦਰੱਖਤ ’ਤੇ ਇੱਕ ਚਿੜੀ ਆਪਣੇ ਪਤੀ ਨਾਲ ਰਹਿੰਦੀ ਸੀ ਚਿੜੀ ਸਾਰਾ ਦਿਨ ਆਪਣੇ ਆਲ੍ਹਣੇ ’ਚ ਬੈਠ ਕੇ ਆਪਣੇ ਆਂਡਿਆਂ ਦੀ ਰਾਖੀ ਕਰਦੀ ਰਹਿੰਦੀ ਸੀ ਅਤੇ ਉਸ ਦਾ ਪਤੀ ਦੋਵਾਂ ਲਈ ਖਾਣੇ ਦਾ ਪ੍ਰਬੰਧ ਕਰਦਾ ਸੀ ਉਹ ਦੋਵੇਂ ਬਹੁਤ ਖੁਸ਼ ਸਨ ਅਤੇ ਆਂਡਿਆਂ ’ਚੋਂ ਬੱਚਿਆਂ ਦੇ ਨਿੱਕਲਣ ਦਾ ਇੰਤਜ਼ਾਰ ਕਰ ...

  ਸ਼ਰਾਰਤੀ ਟਿੰਨੀ

  ਸ਼ਰਾਰਤੀ ਟਿੰਨੀ ਟਿੰਨੀ ਦੀਆਂ ਸ਼ਰਾਰਤਾਂ ਤੋਂ ਤੰਗ, ਉਸਦੀ ਮਾਂ ਬੋਲੀ, ''ਟਿੰਨੀ ਤੂੰ ਕਦੇ ਸ਼ਾਂਤ ਵੀ ਬੈਠ ਸਕਦੀ ਹੈਂ ਜਾਂ ਨਹੀਂ?'' ਬੱਸ, ਬਿਨਾ ਕੁਝ ਜਵਾਬ ਦਿੱਤਿਆਂ ਟਿੰਨੀ ਚੁੱਪਚਾਪ ਬੈਠ ਗਈ ਮੰਜੇ 'ਤੇ ਮਾਂ ਉਸ ਸਮੇਂ ਰਸੋਈ 'ਚ ਖਾਣਾ ਬਣਾ ਰਹੀ ਸੀ ਅਚਾਨਕ ਟਿੰਨੀ ਜ਼ੋਰ ਨਾਲ ਚੀਕੀ, ''ਮਾਂ ਬਚਾਓ, ਮੇਰੀ ਉਂਗਲ!'' ...

  ਕਰਨੀ ਦਾ ਫ਼ਲ

  ਕਰਨੀ ਦਾ ਫ਼ਲ ਮੁੱਦਤਾਂ ਪੁਰਾਣੀ ਗੱਲ ਹੈ। ਇੱਕ ਪਿੰਡ ਵਿੱਚ ਮੁਰਲੀ ਨਾਂ ਦਾ ਇੱਕ ਮੁੰਡਾ ਰਹਿੰਦਾ ਸੀ। ਉਹ ਵੀਹਾਂ-ਬਾਈਆਂ ਵਰਿ੍ਹਆਂ ਦਾ ਭਰ ਜਵਾਨ ਗੱਭਰੂ ਸੀ। ਉਹ ਖੁਦ ਕੋਈ ਕੰਮ-ਧੰਦਾ ਨਾ ਕਰਦਾ ਸਗੋਂ ਆਪਣੇ ਸਾਥੀਆਂ ਨੂੰ ਵੀ ਵਿਹਲੇ ਰਹਿਣ ਦੀਆਂ ਨਸੀਹਤਾਂ ਦਿੰਦਾ। ਉਹ ਹਮੇਸ਼ਾ ਰੱਬ ’ਤੇ ਹੀ ਡੋਰੀ ਰੱਖਦਾ ਸੀ। ਜਿਸ ਨ...
  Ominous Cat

  Ominous cat | ਮਨਹੂਸ ਬਿੱਲੀ

  ਮਨਹੂਸ ਬਿੱਲੀ ਬਿੱਲੀ ਰੁੱਖ ਹੇਠਾਂ ਗੁੰਮਸੁੰਮ ਤੇ ਉਦਾਸ ਬੈਠੀ ਸੀ ਉਸਨੂੰ ਜੰਗਲ ਦੇ ਸਾਰੇ ਪਸ਼ੂ-ਪੰਛੀ 'ਮਨਹੂਸ' ਕਹਿ ਕੇ ਚਿੜਾਉਂਦੇ ਸਨ ਉਹ ਜਿੱਥੋਂ ਵੀ ਲੰਘਦੀ, ਉੱਥੇ ਸਾਰੇ ਉਸਨੂੰ ਤੁੱਛ ਨਿਗ੍ਹਾ ਨਾਲ ਘੂਰਦੇ ਅਤੇ ਕੋਸਦੇ ਹੋਏ ਲੰਘ ਜਾਂਦੇ ਉਹ ਕਹਿੰਦੇ, ''ਇਹ ਮਨਹੂਸ ਕਿੱਥੋਂ ਆ ਗਈ? ਸਾਡਾ ਰਸਤਾ ਕੱਟ ਦਿੱਤਾ ਹੁਣ...

  ਇਨਸਾਨੀਅਤ

  ਇਨਸਾਨੀਅਤ ਇੱਕ ਪਿੰਡ ਵਿੱਚ ਰਣਜੀਤ ਨਾਂਅ ਦਾ ਇੱਕ ਲੜਕਾ ਰਹਿੰਦਾ ਸੀ। ਉੁਂਜ ਉਹ ਭਾਵੇਂ ਗ਼ਰੀਬ ਸੀ ਪਰ ਫਿਰ ਵੀ ਉਸਦਾ ਦਿਲ ਲੋੜਵੰਦਾਂ ਦੀ ਮੱਦਦ ਲਈ ਤੱਤਪਰ ਰਹਿੰਦਾ ਸੀ। ਇੱਕ ਦਿਨ ਉਸ ਨੇ ਦੇਖਿਆ ਕਿ ਇੱਕ ਔਰਤ ਨੂੰ ਡਾਕਟਰ ਆਪਣੇ ਹਸਪਤਾਲੋਂ ਫ਼ਟਕਾਰ ਕੇ ਬਿਨਾਂ ਇਲਾਜ ਤੋਂ ਬਾਹਰ ਕੱਢ ਰਹੇ ਸਨ। ਰਣਜੀਤ ਝਟਪਟ ਦੌੜ ਕੇ ...
  Children Story

  ਬਾਲ ਕਹਾਣੀ |  ਸ਼ੇਰ, ਊਠ, ਗਿੱਦੜ ਤੇ ਕਾਂ

  ਬਾਲ ਕਹਾਣੀ |  ਸ਼ੇਰ, ਊਠ, ਗਿੱਦੜ ਤੇ ਕਾਂ ਕਿਸੇ ਜੰਗਲ 'ਚ ਮਦੋਤਕਟ ਨਾਂਅ ਦਾ ਸ਼ੇਰ ਰਹਿੰਦਾ ਸੀ ਬਾਘ, ਕਾਂ ਤੇ ਗਿੱਦੜ, ਇਹ ਤਿੰਨੇ ਉਸਦੇ ਨੌਕਰ ਸਨ ਇੱਕ ਦਿਨ ਉਨ੍ਹਾਂ ਨੇ ਇੱਕ ਅਜਿਹੇ ਊਠ ਨੂੰ ਵੇਖਿਆ, ਜੋ ਆਪਣੇ ਗਿਰੋਹ ਤੋਂ ਭਟਕ ਕੇ ਉਨ੍ਹਾਂ ਵੱਲ ਆ ਗਿਆ ਸੀ। ਉਸ ਨੂੰ ਵੇਖ ਕੇ ਸ਼ੇਰ ਕਹਿਣ ਲੱਗਿਆ, 'ਵਾਹ! ਇਹ ਤਾਂ ...

  ਦੋਸਤ ਦਾ ਜਵਾਬ

  ਦੋਸਤ ਦਾ ਜਵਾਬ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਦੋ ਦੋਸਤ ਜੰਗਲੀ ਇਲਾਕ'ਚੋਂ ਹੋ ਕੇ ਸ਼ਹਿਰ ਜਾ ਰਹੇ ਸਨ ਗਰਮੀ ਬਹੁਤ ਜ਼ਿਆਦਾ ਹੋਣ ਕਾਰਨ ਉਹ ਵਿਚਾਲੇ-ਵਿਚਾਲੇ ਰੁਕਦੇ ਅਤੇ ਆਰਾਮ ਕਰਦੇ ਉਨ੍ਹਾਂ ਨੇ ਆਪਣੇ ਨਾਲ ਖਾਣ-ਪੀਣ ਦੀਆਂ ਵੀ ਕੁਝ ਚੀਜ਼ਾਂ ਰੱਖੀਆਂ ਹੋਈਆਂ ਸਨ ਜਦੋਂ ਦੁਪਹਿਰ ਨੂੰ ਉਨ੍ਹਾਂ ਨੂੰ ਭੁੱਖ ਲੱਗੀ ਤਾਂ ...
  wather

  ਗ੍ਰਹਿਣ ਕਰਨ ਦਾ ਗੁਣ

  ਗ੍ਰਹਿਣ ਕਰਨ ਦਾ ਗੁਣ ਇੱਕ ਘੜਾ ਪਾਣੀ ਨਾਲ ਭਰਿਆ ਰਹਿੰਦਾ ਸੀ ਤੇ ਉਹ ਇੱਕ ਕਟੋਰੀ ਨਾਲ ਢੱਕਿਆ ਰਹਿੰਦਾ ਸੀ ਘੜਾ ਸੁਭਾਅ ਦਾ ਪਰਉਪਕਾਰੀ ਸੀ| ਭਾਂਡੇ ਉਸ ਘੜੇ ਕੋਲ ਆਉਦੇ, ਉਸ ਤੋਂ ਪਾਣੀ ਲੈਣ ਲਈ ਝੁਕ ਜਾਂਦੇ ਘੜਾ ਖੁਸ਼ੀ ਨਾਲ ਝੁਕ ਜਾਂਦਾ ਤੇ ਉਨ੍ਹਾਂ ਨੂੰ ਭਰ ਦਿੰਦਾ ਕਟੋਰੀ ਨੇ ਸ਼ਿਕਾਇਤ ਕਰਦਿਆਂ ਕਿਹਾ, ‘‘ਬੁਰਾ ਨਾ...

  ਦੀਪੂ ਦੀ ਵਾਪਸੀ

  ਦੀਪੂ ਦੀ ਵਾਪਸੀ ਦਪਿੰਦਰ ਸਕੂਲੋਂ ਆ ਕੇ ਸਾਰਾ ਦਿਨ ਚਿੜੀਆਂ ਫੜ੍ਹਦਾ ਰਹਿੰਦਾ ਸੀ ਉਸ ਦਾ ਚਿੜੀਆਂ ਫੜ੍ਹਨ ਦਾ ਢੰਗ ਬੜਾ ਅਨੋਖਾ ਸੀ ਉਹ ਇੱਕ ਫੁੱਟ ਕੁ ਲੰਮਾ ਕਾਨਾ ਟੋਕਰੀ ਦੇ ਇੱਕ ਸਿਰੇ ਹੇਠ ਲਾ ਕੇ ਟੋਕਰੀ ਟੇਢੀ ਜਿਹੀ ਕਰਕੇ ਖੜ੍ਹੀ ਕਰ ਲੈਂਦਾ ਫਿਰ ਕਾਨੇ ਨਾਲ ਇੱਕ ਲੰਬੀ ਰੱਸੀ ਬੰਨ੍ਹ ਕੇ ਦੂਰ ਮੰਜੇ ਉਹਲੇ ਲੁਕ ਕ...

  ਚੰਦਰਮਾ ਦਾ ਵਧਣਾ ਘਟਣਾ

  ਚੰਦਰਮਾ ਦਾ ਵਧਣਾ ਘਟਣਾ ਚੰਦਰਮਾ, ਧਰਤੀ ਦਾ ਉਪਗ੍ਰਹਿ ਹੈ। ਜੋ ਧਰਤੀ ਦੁਆਲੇ ਨਿਰੰਤਰ ਚੱਕਰ ਆਕਾਰ ਘੁੰਮਦਾ ਰਹਿੰਦਾ ਹੈ। ਅਸੀਂ ਜਾਣਦੇ ਹਾਂ ਕਿ ਧਰਤੀ ਅਤੇ ਚੰਦਰਮਾ ਦੀ ਆਪਣੀ ਕੋਈ ਰੌਸ਼ਨੀ ਨਹੀਂ ਹੁੰਦੀ, ਚੰਦਰਮਾ ਸੂਰਜ ਦੀ ਰੌਸ਼ਨੀ ਨਾਲ ਸਮੇਂ ਅਨੁਸਾਰ ਵੱਖ-ਵੱਖ ਅਕਾਰਾਂ ਵਿੱਚ ਸਾਨੂੰ ਦਿਖਾਈ ਦਿੰਦਾ ਹੈ। ਇਸ ਸਮੇਂ ਦ...