ਸਾਡੇ ਨਾਲ ਸ਼ਾਮਲ

Follow us

Epaper

30.8 C
Chandigarh
More

  ਨਕਲੀ ਚੌਂਕੀਦਾਰ

  ਨਕਲੀ ਚੌਂਕੀਦਾਰ ਇੱਕ ਨਗਰ ’ਚ ਦੇਵੇਂਦਰ ਨਾਂਅ ਦਾ ਰਾਜਾ ਰਾਜ ਕਰਦਾ ਸੀ ਉਸ ਨੂੰ ਨਵੇਂ-ਨਵੇਂ ਫਲਾਂ ਦੇ ਬਾਗ ਲਾਉਣ ਦਾ ਬਹੁਤ ਸ਼ੌਂਕ ਸੀ ਉਹ ਜਿੱਥੇ ਵੀ ਜਾਂਦਾ ਇਸੇ ਤਾਕ ’ਚ ਰਹਿੰਦਾ ਕਿ ਉਸ ਨੂੰ ਕੋਈ ਅਨੋਖਾ ਫਲਾਂ ਦਾ ਬੂਟਾ ਮਿਲ ਜਾਵੇ ਇੱਕ ਦਿਨ ਰਾਜਾ ਦੇਵੇਂਦਰ ਕਿਸੇ ਦੂਰੇ ਸੂਬੇ ਦੀ ਯਾਤਰਾ ’ਤੇ ਗਿਆ ਇਲਾਕਾ ਪਹਾੜ...
  Magic

  ਬਾਲ ਕਹਾਣੀ : (Magic ) ਜਾਦੂ

  ਬਾਲ ਕਹਾਣੀ : (Magic ) ਜਾਦੂ ਮਨਦੀਪ ਸਿੰਘ ਤੀਸਰੀ ਜਮਾਤ ਵਿੱਚ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਉਸ ਦੇ ਪਿਤਾ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ। ਕੋਰੋਨਾ ਕਾਰਨ ਸਕੂਲ ਬੰਦ ਸਨ। ਇਸ ਲਈ ਇੱਕ ਦਿਨ ਮਨਦੀਪ ਨੂੰ ਉਸਦੇ ਪਿਤਾ ਜੀ ਆਪਣੇ ਨਾਲ ਲੈ ਗਏ। ਮਨਦੀਪ ਜਾਣਾ ਨਹੀਂ ਚਾਹੁੰਦਾ ਸੀ। ਕਿਉਂਕਿ ਉਸ ਦਾ ਮਨ ਕਰਦਾ ਸੀ ਕ...

  ਕਰਨੀ ਦਾ ਫ਼ਲ

  ਕਰਨੀ ਦਾ ਫ਼ਲ ਮੁੱਦਤਾਂ ਪੁਰਾਣੀ ਗੱਲ ਹੈ। ਇੱਕ ਪਿੰਡ ਵਿੱਚ ਮੁਰਲੀ ਨਾਂ ਦਾ ਇੱਕ ਮੁੰਡਾ ਰਹਿੰਦਾ ਸੀ। ਉਹ ਵੀਹਾਂ-ਬਾਈਆਂ ਵਰਿ੍ਹਆਂ ਦਾ ਭਰ ਜਵਾਨ ਗੱਭਰੂ ਸੀ। ਉਹ ਖੁਦ ਕੋਈ ਕੰਮ-ਧੰਦਾ ਨਾ ਕਰਦਾ ਸਗੋਂ ਆਪਣੇ ਸਾਥੀਆਂ ਨੂੰ ਵੀ ਵਿਹਲੇ ਰਹਿਣ ਦੀਆਂ ਨਸੀਹਤਾਂ ਦਿੰਦਾ। ਉਹ ਹਮੇਸ਼ਾ ਰੱਬ ’ਤੇ ਹੀ ਡੋਰੀ ਰੱਖਦਾ ਸੀ। ਜਿਸ ਨ...

  ਕੰਪਿਊਟਰ ਦਾ ਪਿਤਾਮਾ-ਚਾਰਲਸ ਬੈਬੇਜ

  ਕੰਪਿਊਟਰ ਦਾ ਪਿਤਾਮਾ-ਚਾਰਲਸ ਬੈਬੇਜ ਚਾਰਲਸ ਬੈਬੇਜ ਨੂੰ ਕੰਪਿਊਟਰ ਦਾ ਪਿਤਾਮਾ ਕਿਹਾ ਜਾਂਦਾ ਹੈ। ਚਾਰਲਸ ਬੈਬੇਜ ਦਾ ਜਨਮ 26 ਨਵੰਬਰ 1791 ਨੂੰ ਲੰਡਨ ’ਚ ਹੋਇਆ ਸੀ। ਉਹ ਇੱਕ ਅਮੀਰ ਪਰਿਵਾਰ ’ਚੋਂ ਸੀ ਤੇ ਉਸਦੇ ਪਿਤਾ ਦਾ ਨਾਂਅ ਬੈਂਜਾਮਿਨ ਬੈਬੇਜ ਸੀ, ਜੋ ਇੱਕ ਬੈਂਕਰ ਸੀ। ਬੈਬੇਜ ਦੀ ਮੁੱਢਲੀ ਸਿੱਖਿਆ ਘਰ ’ਚ ਹੋਈ...

  ਪਛਤਾਵੇ ਦੇ ਹੰਝੂ

  ਪਛਤਾਵੇ ਦੇ ਹੰਝੂ ਹਰਮਨ ਜੰਗਲ ਵਿੱਚ ਪਿੱਪਲ ਦੇ ਰੁੱਖ ਉੱਤੇ ਰੱਖੀ ਬਾਂਦਰੀ ਤੇ ਉਸਦਾ ਪਤੀ ਮੋਟੂ ਬਾਂਦਰ ਕਈ ਸਾਲਾਂ ਤੋਂ ਰਹਿ ਰਹੇ ਸਨ। ਉਨ੍ਹਾਂ ਦੇ ਬੇਟੇ ਦਾ ਨਾਂਅ ਛੁਟਕੂ ਬਾਂਦਰ ਸੀ। ਛੁਟਕੂ ਬਾਂਦਰ ਪਹਿਲਾਂ ਤਾਂ ਬਹੁਤ ਸਿਆਣਾ ਹੁੰਦਾ ਸੀ ਪਰ ਜਦੋਂ ਦੀ ਉਸਦੀ ਛੋਟੀ ਭੈਣ ਨਿੱਕੋ ਬਾਂਦਰੀ ਦਾ ਜਨਮ ਹੋਇਆ ਸੀ ਛੁਟਕੂ...

  ਲਾਲਚੀ ਬਿੱਲੀ ਅਤੇ ਬਾਂਦਰ

  ਲਾਲਚੀ ਬਿੱਲੀ ਅਤੇ ਬਾਂਦਰ ਇੱਕ ਸੀ ਜੰਗਲ, ਜਿੱਥੇ ਸਾਰੇ ਜਾਨਵਰ ਰਲ-ਮਿਲ ਕੇ ਰਿਹਾ ਕਰਦੇ ਸਨ ਸਾਰੇ ਜਾਨਵਰ ਜੰਗਲ ਦੇ ਨਿਯਮਾਂ ਦੀ ਪਾਲਣਾ ਕਰਦੇ ਅਤੇ ਤਿਉਹਾਰ ਇਕੱਠੇ ਮਨਾਉਂਦੇ ਸਨ ਉਨ੍ਹਾਂ ਜਾਨਵਰਾਂ ’ਚ ਚਿੰਨੀ ਅਤੇ ਮਿੰਨੀ ਨਾਂਅ ਦੀਆਂ ਦੋ ਬਿੱਲੀਆਂ ਵੀ ਸਨ ਉਹ ਦੋਵੇਂ ਬਹੁਤ ਚੰਗੀ ਸਹੇਲੀਆਂ ਸਨ ਅਤੇ ਇੱਕ ਦੂਜੇ ਦਾ...

  ਮਾੜੇ ਦਾ ਸੰਗ ਮਾੜਾ

  ਮਾੜੇ ਦਾ ਸੰਗ ਮਾੜਾ ਨੀਰਜ ਰੋਜ਼ਾਨਾ ਕਾਲਜੋਂ ਆਉਣ ਤੋਂ ਬਾਅਦ ਰਾਜੂ ਨਾਲ ਘੁੰਮਣ ਚਲਾ ਜਾਂਦਾ ਇਹ ਗੱਲ ਨੀਰਜ ਦੀ ਮਾਂ ਨੂੰ ਪਸੰਦ ਨਹੀਂ ਸੀ ਉਹ ਜਾਣਦੀ ਸੀ ਕਿ ਰਾਜੂ ਇੱਕ ਚੰਗਾ ਲੜਕਾ ਨਹੀਂ ਹੈ ਇਸ ਲਈ ਉਹ ਨੀਰਜ ਨੂੰ ਉਸਦੇ ਨਾਲ ਘੁੰਮਣ ਜਾਣ ਤੋਂ ਮਨ੍ਹਾ ਕਰਦੀ ਪਰ ਉਸ ’ਤੇ ਮਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦ...

  ਚਲਾਕ ਲੂੰਬੜੀ ਦੀਆਂ ਚਲਾਕ ਹਰਕਤਾਂ

  ਚਲਾਕ ਲੂੰਬੜੀ ਦੀਆਂ ਚਲਾਕ ਹਰਕਤਾਂ ਕਿਸੇ ਜੰਗਲ ’ਚ ਇੱਕ ਸ਼ੇਰ ਅਤੇ ਇੱਕ ਰਿੱਛ ਰਹਿੰਦੇ ਸਨ ਉਨ੍ਹਾਂ ਦੋਵਾਂ ’ਚ ਡੂੰਘੀ ਦੋਸਤੀ ਸੀ ਉਹ ਇਕੱਠੇ ਉੱਠਦੇ-ਬੈਠਦੇ, ਹੱਸਦੇ, ਨਾਲ ਸੌਂਦੇ, ਇੱਥੋਂ ਤੱਕ ਕਿ ਉਹ ਦੋਵੇਂ ਇੱਕ ਹੀ ਗੁਫਾ ’ਚ ਇਕੱਠੇ ਰਹਿੰਦੇ ਸਨ ਦੋਵਾਂ ’ਚ ਬਹੁਤ ਹੀ ਪਿਆਰ ਸੀ ਜੰਗਲ ਦੇ ਸਾਰੇ ਜਾਨਨਵਰ ਉਨ੍ਹਾਂ ...

  ਭਿਆਲ਼ੀ ’ਚ ਦੁਕਾਨਦਾਰੀ

  ਭਿਆਲ਼ੀ ’ਚ ਦੁਕਾਨਦਾਰੀ ਚੰਪਕ ਜੰਗਲ ਵਿਚ ਖਰਗੋਸ਼ ਦੀ ਦੁਕਾਨ ਸੀ ਉਹ ਇਮਾਨਦਾਰ ਤੇ ਮਿਹਨਤੀ ਸੀ ਗਿੱਦੜ ਅਤੇ ਭਾਲੂ ਵੀ ਦੁਕਾਨਦਾਰੀ ਕਰਦੇ ਸਨ ਦੋਵੇਂ ਬਹੁਤ ਬੇਈਮਾਨ ਅਤੇ ਈਰਖ਼ਾ ਕਰਨ ਵਾਲੇ ਸਨ ਹਮੇਸ਼ਾ ਖਰਗੋਸ਼ ਨੂੰ ਮਾੜਾ ਦਿਖਾਉਣ ਦੀ ਸੋਚਦੇ ਸਨ ਜੇਕਰ ਖਰਗੋਸ਼ ਕਿਸੇ ਚੀਜ਼ ਨੂੰ ਦੋ ਰੁਪਏ ਵਿਚ ਵੇਚਦਾ ਤਾਂ ਗਿੱਦੜ ਅਤੇ ਭਾਲ...

  ਅਨੋਖੀ ਦੇਸ਼ ਭਗਤੀ

  ਅਨੋਖੀ ਦੇਸ਼ ਭਗਤੀ ਬੱਚਿਓ! ਬਹੁਤ ਪੁਰਾਣੀ ਗੱਲ ਹੈ। ਜਦੋਂ ਰਾਜੇ ਰਾਜ ਕਰਦੇ ਹੁੰਦੇ ਸਨ। ਉਸ ਸਮੇਂ ਕਿਸੇ ਰਾਜ ਵਿੱਚ ਰਾਜਾ ਕਰਮ ਸਿੰਘ ਰਾਜ ਕਰ ਰਿਹਾ ਸੀ। ਉਹ ਆਪਣੀ ਪਰਜਾ ਨੂੰ ਬਹੁਤ ਪਿਆਰ ਕਰਦਾ ਸੀ। ਉਸਨੇ ਆਪਣੀ ਪਰਜਾ ਦੇ ਸੁਖ ਅਤੇ ਖੁਸ਼ਹਾਲੀ ਲਈ ਬਹੁਤ ਕੁਝ ਕੀਤਾ। ਇਸ ਲਈ ਉਸ ਦਾ ਰਾਜ ਦਿਨੋ-ਦਿਨ ਵਧਦਾ ਜਾ ਰਿਹਾ ...

  ਤੇਨਾਲੀ ਰਾਮ ਦਾ ਨਿਆਂ

  ਤੇਨਾਲੀ ਰਾਮ ਦਾ ਨਿਆਂ ਬਹੁਤ ਸਮਾਂ ਪਹਿਲਾਂ ਕ੍ਰਿਸ਼ਨਦੇਵ ਰਾਇ ਦੱਖਣੀ ਭਾਰਤ ਦੇ ਮੰਨੇ-ਪ੍ਰਮੰਨੇ ਵਿਜੈਨਗਰ ਰਾਜ ਵਿਚ ਰਾਜ ਕਰਿਆ ਕਰਦਾ ਸੀ ਉਸ ਦੇ ਸਾਮਰਾਜ ਵਿਚ ਹਰ ਕੋਈ ਖੁਸ਼ ਸੀ ਅਕਸਰ ਸਮਰਾਟ ਕ੍ਰਿਸ਼ਨਦੇਵ ਆਪਣੀ ਪਰਜਾ ਦੇ ਹਿੱਤ ਵਿਚ ਫੈਸਲੇ ਲੈਣ ਲਈ ਬੁੱਧੀਮਾਨ ਤੇਨਾਲੀਰਾਮ ਦੀ ਸਲਾਹ ਲਿਆ ਕਰਦਾ ਸੀ ਤੇਨਾਲੀਰਾਮ ਦਾ ...

  ਆਦਰਸ਼ ਵਿਦਿਆਰਥੀ

  ਆਦਰਸ਼ ਵਿਦਿਆਰਥੀ ਹਰਜਿੰਦਰ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਉਸਦੇ ਦੋ ਭਰਾ ਅਤੇ ਇੱਕ ਭੈਣ ਉਸ ਤੋਂ ਵੱਡੇ ਸਨ। ਉਸ ਤੋਂ ਵੱਡਾ ਭਰਾ ਮਨਦੀਪ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਮਨਦੀਪ ਤੋਂ ਵੱਡਾ ਸੰਦੀਪ ਸਿੰਘ ਸੱਤਵੀ ਜਮਾਤ ਵਿੱਚ ਪੜ੍ਹਦਾ ਸੀ। ਸਭ ਤੋਂ ਵੱਡੀ ਵੀਰਪਾਲ ਕੌਰ ਸੀ ਜੋ ਨੌਂਵੀ ਜਮਾਤ ਵਿੱਚ ਪੜ੍ਹਦੀ ਸੀ। ਹਰਜ...

  ਦੀਪੂ ਦੀ ਵਾਪਸੀ

  ਦੀਪੂ ਦੀ ਵਾਪਸੀ ਪਿਛਲੇ ਅੰਕ ਤੋਂ ਅੱਗੇ....ਮਾਂ ਦੇ ਗਲ਼ ਲੱਗ ਕੇ ਦੀਪੂ ਦੀਆਂ ਭੁੱਬਾਂ ਨਿੱਕਲ ਗਈਆਂ। ਉਹ ਹਟਕੋਰੇ ਭਰ-ਭਰ ਕੇ ਰੋਣ ਲੱਗ ਪਿਆ। ਉਸ ਨੇ ਆਪਣਾ-ਆਪ ਮਾਂ ਦੀ ਪਵਿੱਤਰ ਗੋਦ ਵਿੱਚ ਢੇਰੀ ਕਰ ਦਿੱਤਾ। ਰੋਂਦੀ ਮਾਂ ਦੀਆਂ ਉਂਗਲਾਂ ਉਸਦੇ ਵਾਲਾਂ ਵਿੱਚ ਕੰਘੀ ਕਰ ਰਹੀਆਂ ਸਨ। ਮਾਂ ਦੀਆਂ ਅੱਖਾਂ ਖੁਸ਼ੀ ਦੇ ਹੰਝੂ...

  ਦੀਪੂ ਦੀ ਵਾਪਸੀ

  ਦੀਪੂ ਦੀ ਵਾਪਸੀ ਕਾਂਡ-11 | ਇੱਧਰ ਸੂਰਜ ਅਸਤ ਹੋ ਚੁੱਕਾ ਸੀ ਟਾਵਾਂ-ਟਾਵਾਂ ਤਾਰਾ ਵੀ ਅਸਮਾਨ ਵਿੱਚ ਨਿੱਕਲ ਆਇਆ ਸੀ ਹਨੇ੍ਹਰਾ ਪਲ-ਪਲ ਗਹਿਰਾ ਹੁੰਦਾ ਜਾ ਰਿਹਾ ਸੀ ਇਸ ਹਨੇ੍ਹਰੇ ਦੇ ਗਹਿਰੇਪਣ ਦੇ ਨਾਲ ਹੀ ਨਿੰਦੀ ਦਾ ਫ਼ਿਕਰ ਵੀ ਵਧਦਾ ਹੀ ਜਾ ਰਿਹਾ ਸੀ ਪਹਿਲਾਂ ਤਾਂ ਉਸਨੇ ਸੋਚਿਆ ਕਿ ਵੀਰਾ ਸਕੂਲ ਜਾਣ ਤੋਂ ਡਰਦਾ ਕਿ...

  ਦੀਪੂ ਦੀ ਵਾਪਸੀ

  ...ਪਿਛਲੇ ਅੰਕ ਤੋਂ ਅੱਗੇ ਸਾਧੂ ਸਿੰਘ ਨੇ ਬੱਕਰੀਆਂ ਖੋਲ੍ਹੀਆਂ ਤੇ ਚਾਰਨ ਵਾਸਤੇ ਬਾਹਰ ਨੂੰ ਨਿੱਕਲ ਤੁਰਿਆ। ਚਿੰਤੀ ਬੁੜ੍ਹੀ ਨੇ ਰੋਟੀ ਵਾਲੀ ਪੋਟਲੀ ਦੇ ਨਾਲ ਹੀ ਚਮਚਾ ਕੁ ਚਾਹ ਪੱਤੀ ਤੇ ਇੱਕ ਗੁੜ ਦੀ ਡਲੀ ਕਾਗਜ਼ ਵਿੱਚ ਲਪੇਟ ਕੇ ਉਸਦੇ ਮੈਲੇ ਜਿਹੇ ਝੋਲੇ ’ਚ ਪਾ ਕੇ ਝੋਲਾ ਸਾਧੂ ਨੂੰ ਫੜਾ ਦਿੱਤਾ। ਉਹਨੇ ਝੋਲਾ ਮੋ...

  ਦੀਪੂ ਦੀ ਵਾਪਸੀ

  ਦੀਪੂ ਦੀ ਵਾਪਸੀ ਗੁਰਦੁਆਰੇ ਦੇ ਗਰੰਥੀ ਨੇ ਜਪੁਜੀ ਸਾਹਿਬ ਦਾ ਪਾਠ ਖਤਮ ਕਰਕੇ ਅਰਦਾਸ ਕੀਤੀ ਤੇ ਫਤਹਿ ਬੁਲਾਈ ਹੀ ਸੀ, ਜਦੋਂ ਦੀਪੂ ਦੀ ਅੱਖ ਖੁੱਲ੍ਹ ਗਈ। ਉਹ ਮੰਜੇ ਤੋਂ ਉੱਠਿਆ ਨਹੀਂ, ਸਗੋਂ ਉਵੇਂ ਹੀ ਛੱਤ ਵੱਲ ਝਾਕਦਾ ਮੱਟਰ ਹੋਇਆ ਪਿਆ ਰਿਹਾ। ਸਕੂਲ ਜਾਣ ਦੀ ਚਿੰਤਾ ਉਹਨੂੰ ਵੱਢ-ਵੱਢ ਖਾ ਰਹੀ ਸੀ। ਅੱਜ ਫਿਰ ਅੰਗਰ...

  ਦੀਪੂ ਦੀ ਵਾਪਸੀ

  ਦੀਪੂ ਦੀ ਵਾਪਸੀ ਦਪਿੰਦਰ ਸਕੂਲੋਂ ਆ ਕੇ ਸਾਰਾ ਦਿਨ ਚਿੜੀਆਂ ਫੜ੍ਹਦਾ ਰਹਿੰਦਾ ਸੀ ਉਸ ਦਾ ਚਿੜੀਆਂ ਫੜ੍ਹਨ ਦਾ ਢੰਗ ਬੜਾ ਅਨੋਖਾ ਸੀ ਉਹ ਇੱਕ ਫੁੱਟ ਕੁ ਲੰਮਾ ਕਾਨਾ ਟੋਕਰੀ ਦੇ ਇੱਕ ਸਿਰੇ ਹੇਠ ਲਾ ਕੇ ਟੋਕਰੀ ਟੇਢੀ ਜਿਹੀ ਕਰਕੇ ਖੜ੍ਹੀ ਕਰ ਲੈਂਦਾ ਫਿਰ ਕਾਨੇ ਨਾਲ ਇੱਕ ਲੰਬੀ ਰੱਸੀ ਬੰਨ੍ਹ ਕੇ ਦੂਰ ਮੰਜੇ ਉਹਲੇ ਲੁਕ ਕ...

  ਇਨਸਾਨੀਅਤ

  ਇਨਸਾਨੀਅਤ ਇੱਕ ਪਿੰਡ ਵਿੱਚ ਰਣਜੀਤ ਨਾਂਅ ਦਾ ਇੱਕ ਲੜਕਾ ਰਹਿੰਦਾ ਸੀ। ਉੁਂਜ ਉਹ ਭਾਵੇਂ ਗ਼ਰੀਬ ਸੀ ਪਰ ਫਿਰ ਵੀ ਉਸਦਾ ਦਿਲ ਲੋੜਵੰਦਾਂ ਦੀ ਮੱਦਦ ਲਈ ਤੱਤਪਰ ਰਹਿੰਦਾ ਸੀ। ਇੱਕ ਦਿਨ ਉਸ ਨੇ ਦੇਖਿਆ ਕਿ ਇੱਕ ਔਰਤ ਨੂੰ ਡਾਕਟਰ ਆਪਣੇ ਹਸਪਤਾਲੋਂ ਫ਼ਟਕਾਰ ਕੇ ਬਿਨਾਂ ਇਲਾਜ ਤੋਂ ਬਾਹਰ ਕੱਢ ਰਹੇ ਸਨ। ਰਣਜੀਤ ਝਟਪਟ ਦੌੜ ਕੇ ...

  ਗਰਮ ਜਲੇਬੀ

  ਗਰਮ ਜਲੇਬੀ ਵਿਆਹ ਵਾਲੇ ਘਰ ਵਿੱਚ ਹਲਵਾਈ ਕਈ ਤਰ੍ਹਾਂ ਦੀਆਂ ਮਿਠਾਈਆਂ ਬਣਾ ਰਿਹਾ ਸੀ। ਨਿੱਕੇ-ਨਿੱਕੇ ਬੱਚੇ ਕੁਝ ਨਾ ਕੁਝ ਖਾਣ ਲਈ ਹਲਵਾਈ ਤੋਂ ਚੀਜ਼ਾਂ ਮੰਗ ਰਹੇ ਸਨ। ਉਹ ਕਈ ਚੀਜ਼ਾਂ ਦਿੰਦਾ, ਕੁਝ ਖਾ ਲੈਂਦੇ, ਕੁਝ ਨਾਪਸੰਦ ਕਰਕੇੇ ਹੇਠਾਂ ਸੁੱਟ ਦਿੰਦੇ। ਹੁਣ ਸਾਰੀਆਂ ਚੀਜ਼ਾਂ ਬਣ ਕੇ ਤਿਆਰ ਹੋ ਗਈਆਂ ਸਨ। ਹਲਵਾਈ ਥੋ...

  ਬਾਲ ਕਹਾਣੀ : ਬਿੱਲੋ ਤਿੱਤਲੀ

  ਬਾਲ ਕਹਾਣੀ : ਬਿੱਲੋ ਤਿੱਤਲੀ ਇੱਕ ਜੰਗਲ ਵਿੱਚ ਇੱਕ ਬਹੁਤ ਸੋਹਣੇ ਫੁੱਲਾਂ ਦਾ ਬਗ਼ੀਚਾ ਸੀ। ਉਸ ਬਗ਼ੀਚੇ ਵਿੱਚ ਬਹੁਤ ਸੋਹਣੇ ਰੰਗ-ਬਿਰੰਗੇ ਫੁੱਲ ਉੱਗੇ ਹੋਏ ਸਨ। ਬਗ਼ੀਚੇ ਵਿੱਚ ਗੁਲਾਬ, ਗੇਂਦੇ, ਲਿੱਲੀ, ਜੈਸਮੀਨ ਦੇ ਅਨੇਕਾਂ ਫੁੱਲ ਖੁਸ਼ਬੂ ਵੰਡ ਰਹੇ ਸਨ। ਬਹੁਤ ਸਾਰੇ ਪੰਛੀ ਤੇ ਜਾਨਵਰ ਇਸ ਬਗੀਚੇ ਵਿੱਚ ਦਿਨ-ਰਾਤ ਘੁੰ...
  Precious And Water

  Children’s story: ਅਨਮੋਲ ਤੇ ਪਾਣੀ

  Children's story:  ਬਾਲ ਕਹਾਣੀ : ਅਨਮੋਲ ਤੇ ਪਾਣੀ ਬਹੁਤ ਹੀ ਸ਼ਰਾਰਤੀ ਸੁਭਾਅ ਵਾਲਾ ਅਨਮੋਲ ਨਾਂਅ ਦਾ ਲੜਕਾ, ਸਵੇਰੇ ਥੋੜ੍ਹਾ ਜਿਹਾ ਖੜਕਾ ਹੋਣ ’ਤੇ ਹੀ ਉੱਠ ਖੜ੍ਹਦਾ ਸੀ। ਨਿੱਤ ਨੇਮ ਵਾਂਗ ਜਦੋਂ ਵੀ ਬੁਰਸ਼ ਕਰਦਾ ਤਾਂ ਟੂਟੀ ਨੂੰ ਸਾਰਾ ਸਮਾਂ ਛੱਡੀ ਰੱਖਦਾ ਸੀ। ਉਸ ਦੇ ਪਿਤਾ ਜੀ ਉਸ ਨੂੰ ਬਹੁਤ ਕਹਿੰਦੇ ਸਨ ਕਿ ...

  ਬਾਲ ਕਹਾਣੀ : ਘੁੱਗੀ ਦੇ ਬੱਚੇ

  ਬਾਲ ਕਹਾਣੀ : ਘੁੱਗੀ ਦੇ ਬੱਚੇ ਪ੍ਰਜੀਤ ਹੁਣ ਤੀਸਰੀ ਕਲਾਸ ਵਿੱਚ ਹੋ ਗਿਆ ਸੀ। ਪਹਿਲੀਆਂ ਜਮਾਤਾਂ ਵਿੱਚ ਉਹ ਪੜ੍ਹਾਈ ਵਿੱਚ ਕਮਜ਼ੋਰ ਹੀ ਸੀ ਪਰ ਐਤਕÄ ਤੀਸਰੀ ਵਿੱਚ ਹੁੰਦਿਆਂ ਹੀ ਉਸ ਦੇ ਦਾਦਾ ਜੀ ਨੇ ਉਸ ਨੂੰ ਘਰੇ ਪੜ੍ਹਾਉਣ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ। ਉਸ ਦੇ ਦਾਦਾ ਜੀ ਉਸ ਨੂੰ ਸਕੂਲੋਂ ਆਏ ਨੂੰ ਨਿਯਮਿਤ ਰੂਪ ...
  Lessons

  ਬਾਲ ਕਹਾਣੀ : ਸਬਕ

  ਬਾਲ ਕਹਾਣੀ : ਸਬਕ (Lessons) ਦੀਵਾਲੀ ਵਾਲੇ ਦਿਨ ਦੁਪਹਿਰੇ ਹੀ ਮਹਿੰਦਰ ਕੋਠੇ ਉੱਤੇ ਚੜ੍ਹ ਕੇ ਪਟਾਕੇ ਚਲਾ ਰਿਹਾ ਸੀ। ਉਸ ਦੀ ਮਾਂ ਨੇ ਉਸ ਨੂੰ ਰੋਕਿਆ ਵੀ ਸੀ, ਪੁੱਤ ਪਟਾਕੇ ਰਾਤੀਂ ਚਲਾਵੀਂ। ਪਰ ਉਹ ਮਾਂ ਤੋਂ ਅੱਖ ਬਚਾ ਕੇ ਕੋਠੇ 'ਤੇ ਜਾ ਚੜ੍ਹਿਆ ਸੀ ਤੇ ਰਾਤ ਦੀ ਬਜਾਏ ਦਿਨੇ ਹੀ ਦੀਵਾਲੀ ਮਨਾਉਣ ਲੱਗ ਪਿਆ ਸੀ।...
  lizard

  ਬਾਲ ਕਹਾਣੀ  :  ਕਿਰਲੀ ਦਾ ਘਰ

  Children's story:  ਬਾਲ ਕਹਾਣੀ  :  ਕਿਰਲੀ ਦਾ ਘਰ ਬਹੁਤ ਪੁਰਾਣੀ ਗੱਲ ਹੈ ਦੁਨੀਆਂ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਕਈ ਜੀਵ-ਜੰਤੂ ਆਪਣੇ-ਆਪਣੇ ਤਰੀਕਿਆਂ ਨਾਲ ਜ਼ਿੰਦਗੀ ਬਿਤਾਉਣ ਲਈ ਕੰਮਾਂ 'ਚ ਲੱਗੇ ਸਨ ਆਦਮੀ ਬੁੱਧੀਮਾਨ ਸੀ, ਇਸ ਲਈ ਉਸਨੇ ਘਰ ਬਣਾ ਕੇ ਪਿੰਡ ਵਸਾ ਲਏ ਉਸ ਨੇ ਆਪਣੇ ਘਰ ਨੂੰ ਰੰਗ-ਰੋਗਨ ਕਰਕੇ ...
  Children Story

  ਬਾਲ ਕਹਾਣੀ |  ਸ਼ੇਰ, ਊਠ, ਗਿੱਦੜ ਤੇ ਕਾਂ

  ਬਾਲ ਕਹਾਣੀ |  ਸ਼ੇਰ, ਊਠ, ਗਿੱਦੜ ਤੇ ਕਾਂ ਕਿਸੇ ਜੰਗਲ 'ਚ ਮਦੋਤਕਟ ਨਾਂਅ ਦਾ ਸ਼ੇਰ ਰਹਿੰਦਾ ਸੀ ਬਾਘ, ਕਾਂ ਤੇ ਗਿੱਦੜ, ਇਹ ਤਿੰਨੇ ਉਸਦੇ ਨੌਕਰ ਸਨ ਇੱਕ ਦਿਨ ਉਨ੍ਹਾਂ ਨੇ ਇੱਕ ਅਜਿਹੇ ਊਠ ਨੂੰ ਵੇਖਿਆ, ਜੋ ਆਪਣੇ ਗਿਰੋਹ ਤੋਂ ਭਟਕ ਕੇ ਉਨ੍ਹਾਂ ਵੱਲ ਆ ਗਿਆ ਸੀ। ਉਸ ਨੂੰ ਵੇਖ ਕੇ ਸ਼ੇਰ ਕਹਿਣ ਲੱਗਿਆ, 'ਵਾਹ! ਇਹ ਤਾਂ ...